ਨਵੀਂ ਦਿੱਲੀ (ਬਿਊਰੋ) - ਸੁਭਾਸ਼ ਗੋਇਲ ਦਾ ਕਹਿਣਾ ਹੈ ਕਿ ਚਿੰਤਾ ਅੱਜਕੱਲ੍ਹ ਦੁਨੀਆ ਹਰ ਇਨਸਾਨ ਨੂੰ ਹੈ। ਦੁਨੀਆ ਦੇ ਸਭ ਤੋਂ ਖੁਸ਼ਹਾਲ ਇਨਸਾਨ ਨੂੰ ਵੀ ਕੋਈ ਨਾ ਕੋਈ ਚਿੰਤਾ ਜ਼ਰੂਰ ਹੋਵੇਗੀ। ਚਿੰਤਾ ਜਦੋਂ ਦਿਨ-ਰਾਤ ਵਿਅਕਤੀ ਨੂੰ ਅੰਦਰੋਂ ਖਾਣ ਲੱਗ ਜਾਂਦੀ ਹੈ ਤਾਂ ਇਸ ਦੇ ਅਸਰ ਨਾਲ ਦਿਮਾਗ ਦੇ ਹਾਰਮੋਨਜ਼ ਪ੍ਰਭਾਵਿਤ ਹੋਣ ਲੱਗ ਜਾਂਦੇ ਹਨ। ਇਸ ਤੋਂ ਬਾਅਦ ਇਹ ਸਰੀਰ ਦੇ ਹੋਰ ਅੰਗਾਂ 'ਤੇ ਵੀ ਹਾਵੀ ਹੋਣ ਲੱਗ ਜਾਂਦੀ ਹੈ। ਚਿੰਤਾ ਸਰੀਰ ਦੇ ਅੰਗਾਂ ਨੂੰ ਅੰਦਰੋਂ ਕਮਜ਼ੋਰ ਕਰ ਦਿੰਦੀ ਹੈ। ਕੁਝ ਸਮੇਂ ਬਾਅਦ ਇਸ ਦਾ ਅਸਰ ਚਿਹਰੇ 'ਤੇ ਵੀ ਸਾਫ਼ ਦਿਖਾਈ ਦੇਣ ਲੱਗ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਨਸ਼ਾ ਕਰਨ ਅਤੇ ਚਿੰਤਾ ਦਾ ਪੱਧਰ ਵਧ ਜਾਣ ਕਾਰਨ ਵਿਰਜ ਸੁੱਕਣ ਲੱਗ ਜਾਂਦਾ ਹੈ। ਕਿੱਕਰ ਦੀ ਸੱਕ, ਕਿੱਕਰ ਦਾ ਤੁੱਕਾ, ਕਿੱਕਰ ਦੀ ਦਾਤਣ ਇਨ੍ਹਾਂ 'ਚ ਜਾਦੂ ਹੈ। ਕਿੱਕਰ ਆਪਣੇ ਆਪ 'ਚ ਇਕ ਜਾਦੂ ਹੈ। ਇਹ ਨਵਾਂ ਵਿਰਜ ਬਣਾਉਣ ਦਾ ਕੰਮ ਕਰਦਾ ਹੈ।
ਕਿੱਕਰ ਦਾ ਪਾਊਡਰ ਬਣਾਉਣ ਦੀ ਵਿਧੀ :-
ਕਿੱਕਰ ਦਾ ਲੂੰਗ, ਡੱਕੇ, ਫਲ, ਫਲੀ, ਸੱਕ, ਤੁੱਕ ਸਾਰਾ ਕੁਝ ਮਿਲਾ ਕੇ ਸੁਕਾ ਲਓ। ਹੁਣ ਇਸ ਦਾ ਪਾਊਡਰ ਬਣਾ ਲਓ।
ਕਿੱਕਰ ਦੇ ਪਾਊਡਰ ਦੇ ਲਾਭ :-
- ਇਸ ਪਾਊਡਰ 'ਚ ਪਾਣੀ ਪਾ ਕੇ ਸਾਬਣ ਦੀ ਥਾਂ ਸਰੀਰ 'ਤੇ ਮਲ ਕੇ ਨਹਾਓ।
- ਇਕ ਚਮਚ ਸਵੇਰੇ ਖਾਲ੍ਹੀ ਢਿੱਡ ਪਾਣੀ ਨਾਲ ਲੈ ਲਓ।
- ਕਿੱਕਰ ਦੀ ਪਾਊਡਰ ਨਾਲ ਦਾਤਣ ਕਰੋ। ਦੰਦ ਜ਼ਿਆਦਾ ਤੰਦਰੁਸਤ ਰਹਿਣਗੇ।
- ਇਹ ਪਾਊਡਰ ਸਰੀਰ ਦੀ ਸਾਰੀ ਬਲਾਕੇਜ ਖੋਲ੍ਹ ਦੇਵੇਗਾ।
- ਇਸ ਦੇ ਸੇਵਨ ਨਾਲ ਦਿਲ , ਦਿਮਾਗ ਅਤੇ ਲੀਵਰ ਤੁੰਦਰੁਸਤ ਹੋ ਜਾਣਗੇ।
- ਇਹ ਗੋਡਿਆ 'ਚ ਗਰੀਸ ਵਧਾਉਣ ਦਾ ਕੰਮ ਕਰਦਾ ਹੈ।
- ਪੈਰ ਦੀਆਂ ਤਲੀਆਂ, ਸਿਰ ਅਤੇ ਅੱਖਾਂ 'ਚੋਂ ਸੇਕ ਨਿਕਲਣ ਦੀ ਸਮੱਸਿਆ ਠੀਕ ਹੁੰਦੀ ਹੈ।
- ਦਿਮਾਗ ਦੀਆਂ ਨਸਾਂ ਨੂੰ ਖੋਲ੍ਹਦਾ ਹੈ।
- ਪੰਚਮ ਹਲਦੀ ਦਾ ਪਾਊਡਰ, ਕਿੱਕਰ ਦੇ ਤੁੱਕਿਆ ਦਾ ਪਾਊਡਰ ਅਤੇ ਸਾਡਾ ਬ੍ਰੇਨ ਡੋਜ਼ ਕੈਪਸੂਲ ਸਟ੍ਰੈੱਸ ਦੇ ਪੱਧਰ ਨੂੰ ਘਟਾਉਣ ਦਾ ਕੰਮ ਕਰਦਾ ਹੈ।
- ਇਹ ਕੈਪਸੂਲ ਰਾਤ ਦੇ ਸਮੇਂ ਸ਼ਹਿਦ ਨਾਲ ਲੈਣ ਲਈ ਕਿਹਾ ਜਾਂਦਾ ਹੈ।
- ਇਹ ਕੈਪਸੂਲ ਬੱਚੇ ਨੂੰ ਵੀ ਦਿੱਤਾ ਜਾ ਸਕਦਾ ਹੈ। ਬੱਚੇ ਦੀ ਸਕੂਲ 'ਚ ਪਰਫਾਰਮੈਂਸ ਨੂੰ ਵਧਾ ਦੇਵੇਗਾ।
- ਇਸ ਨੂੰ ਦੁੱਧ ਨਾਲ ਵੀ ਲੈ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਇਸ ਨੰਬਰ 82830-20000 'ਤੇ ਫੌਨ ਕਰੋ
ਮਾਈਗ੍ਰੇਨ ਦੀ ਸਮੱਸਿਆ ਲਈ :-
- ਮਾਈਗ੍ਰੇਨ ਦੀ ਸਮੱਸਿਆ ਲਈ ਸਾਡਾ ਤੇਲ ਆਪਣੀ ਧੁੰਨੀ 'ਚ ਲਗਾਓ।
- ਸਰ੍ਹੋਂ ਦੇ ਤੇਲ 'ਚ ਆਪਣੀ ਉਂਗਲੀਆਂ ਦੇ ਨਹੁੰਆਂ ਨੂੰ ਡੁਬੋ ਕੇ ਰੱਖੋ।
ਵਾਲ ਅਤੇ ਚਮੜੀ ਦੀ ਸਮੱਸਿਆ ਲਈ :-
- ਵਾਲਾਂ ਦੀ ਸਮੱਸਿਆ ਚਿੰਤਾ ਕਾਰਨ ਜਾਂ ਫਿਰ ਬਾਜ਼ਾਰ 'ਚ ਆਏ ਵੱਖ-ਵੱਖ ਉਤਪਾਦਾਂ ਦੀ ਵਰਤੋਂ ਨਾਲ ਹੋ ਸਕਦੀ ਹੈ।
- ਸਵੇਰ ਵੇਲੇ ਕੱਚਾ ਦੁੱਧ ਲਓ ਅਤੇ ਉਸ 'ਚ ਰੂੰ ਡੁਬੋ ਕੇ ਆਪਣੇ ਚਿਹਰੇ 'ਤੇ ਮੱਲੋ। ਚਿਹਰੇ ਉੱਤੇ ਨਿਖਾਰ ਆਉਣਾ ਸ਼ੁਰੂ ਹੋ ਜਾਵੇਗਾ।
ਛਾਈਆਂ :-
- ਗਲਿਸਰਿਨ, ਗੁਲਾਬ ਜਲ ਅਤੇ ਨਿੰਬੂ ਦਾ ਰਸ ਮਿਲਾ ਕੇ ਆਪਣੇ ਚਿਹਰੇ 'ਤੇ ਲਗਾਓ।
- ਸਰੀਰ 'ਚ ਕਮਜ਼ੋਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ।
- ਜਿਹੜਾ ਵੀ ਕੋਈ ਵਿਅਕਤੀ 30 ਸਾਲ ਤੋਂ ਉੱਪਰ ਹੈ, ਉਹ ਸਾਡਾ ਸੂਰਿਆ ਤਾਪੀ ਸ਼ਿਲਾਜੀਤ ਕੈਪਸੂਲ ਖਾ ਸਕਦਾ ਹੈ। ਇਹ ਸਾਲ ਦੇ 365 ਦਿਨ ਖਾਧਾ ਜਾ ਸਕਦਾ ਹੈ । ਸਿਰਫ਼ ਹਫ਼ਤੇ 'ਚ ਇਕ ਦਿਨ ਨਹੀਂ ਖਾਣ ਲਈ ਕਿਹਾ ਗਿਆ ਹੈ ਤਾਂ ਜੋ ਸਰੀਰ ਨੂੰ ਇਸ ਦੀ ਆਦਤ ਨਾ ਹੋ ਜਾਵੇ।
- ਇਹ ਸਰੀਰ ਦੀ ਕਮਜ਼ੋਰੀ, ਪੈਰਾਂ 'ਚੋਂ ਸੇਕ ਨਿਕਲਣ, ਚਮੜੀ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਉੱਤਮ ਦਵਾਈ ਹੈ। ਇਹ ਔਰਤਾਂ ਸਵੇਰੇ 11 ਵਜੇ ਖਾਣ ਅਤੇ ਆਦਮੀ ਸ਼ਾਮੀ 5 ਵਜੇ ਖਾਣ।
ਸੂਰਿਆ ਤਾਪੀ ਸ਼ਿਲਾਜੀਤ ਕੈਪਸੂਲ 'ਚ ਇਸਤੇਮਾਲ ਹੁੰਦੀਆਂ ਹਨ ਇਹ ਜੜ੍ਹੀਆਂ-ਬੂਟੀਆਂ :-
- ਕੇਸਰ
- ਲੌਂਗ
- ਗੋਖਰੂ
- ਤਾਲਮਖਾਣ
- ਜੈਫਲ
- ਮੂਸਲੀ ਸਫ਼ੈਦ
- ਜਵਿੱਤਰੀ
- ਬ੍ਰਹਮੀ ਬੂਟੀ
- ਸ਼ਿਲਾਜੀਤ
- ਆਇਰਨ
- ਸਵਰਣ ਭਸਮ
- ਵੰਗਭਸਮ
ਮੋਟਾਪਾ ਘਟਾਉਣ ਦਾ ਇਲਾਜ :-
- ਖਾਣ ਦੀਆਂ ਆਦਤਾਂ ਸਹੀ ਨਾ ਹੋਣ ਕਾਰਨ ਮੋਟਾਪੇ ਦੀ ਸਮੱਸਿਆ ਹੁੰਦੀ ਹੈ। ਇਸ ਲਈ ਹਮੇਸ਼ਾਂ ਤੰਦਰੁਸਤ ਭੋਜਨ ਖਾਓ।
- ਚਾਵਲ ਦੇ ਨਾਲ ਰੋਟੀ ਅਤੇ ਰੋਟੀ ਦੇ ਨਾਲ ਚਾਵਲ ਦਾ ਆਪਸ 'ਚ ਕੋਈ ਮੇਲ ਨਹੀਂ ।
- ਰਾਜਮਾ-ਚੌਲ ਅਤੇ ਕੜ੍ਹੀ-ਚੌਲ ਖਾਣ ਨਾਲ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ।
- ਹਾਜਮਾ ਤੰਦਰੁਸਤ ਰੱਖਣ ਲਈ ਸੌਂਫ, ਜੀਰਾ ਅਜਵੈਣ ਪਾਊਡਰ ਬਣਾ ਕੇ ਰੱਖੋ ਅਤੇ ਭੋਜਨ ਤੋਂ ਬਾਅਦ ਅੱਧਾ ਚਮਚ ਲੈ ਲਓ।
- ਭੋਜਨ ਤੋਂ ਬਾਅਦ ਗੁੜ ਖਾਓ।
ਮੋਟਾਪੇ ਲਈ ਖ਼ਾਸ ਨੁਸਖ਼ਾ :-
- ਕਾਸ਼ਨੀ, ਭਰਿੰਗਰਾਜ, ਅਰਜੁਨ ਦੀ ਸੱਕ, ਕੰਤਕਾਰੀ ਜੜੀਬੂਟੀ,ਕੁਟਕੀ(ਲੀਵਰ ਫਿਲਟਰ ਲਈ) , ਕਾਲਮੇਘ, ਪੁਨਰਨੋਵਾ(ਕੈਂਸਰ ਦੇ ਸੈੱਲ ਖਤਮ ਕਰਦਾ ਹੈ), ਸੁੰਡ, ਦਾਲ ਚਿਨੀ , ਹਰੜ ,ਬੇਹੜ, ਆਂਵਲਾ ਆਦਿ ਚੀਜ਼ਾਂ ਬਰਾਬਰ ਮਾਤਰਾ 'ਚ ਲੈ ਕੇ ਮਿਲਾ ਕੇ ਪਾਊਡਰ ਬਣਾ ਲਓ।
- ਇਹ ਪਾਊਡਰ ਅੱਧਾ ਚਮਚ ਭੋਜਨ ਖਾਣ ਤੋਂ ਅੱਧਾ ਘੱਟਾ ਪਹਿਲਾਂ ਲੈ ਲਓ।
- ਪਤਲੇ ਹੋਣ ਲਈ ਗ੍ਰੀਨ ਟੀ ਅਤੇ ਹੋਰ ਬਾਜ਼ਾਰ ਤੋਂ ਮਿਲਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਓ।
ਧਰਣ ਦੀ ਸਮੱਸਿਆ ਹੋਣ ਵੇਲੇ :-
- ਧੁੰਨੀ 'ਚ ਪਿਆਜ ਅਤੇ ਲਸਣ ਦਾ ਤੇਲ ਮਿਲਾ ਕੇ ਲਗਾਓ।
- ਤੇਲ ਨਾ ਮਿਲੇ ਦਾ ਰਸ ਕੱਢ ਕੇ ਲਗਾਓ।
- ਰਾਤ ਨੂੰ ਸੌਂਣ ਵੇਲੇ ਕੰਨ, ਹੱਥ, ਧੁੰਨੀ, ਨੱਕ 'ਚ ਸਰ੍ਹੋਂ ਦਾ ਤੇਲ ਲਗਾ ਕੇ ਸੋਂ ਜਾਓ।
ਵਧੇਰੇ ਜਾਣਕਾਰੀ ਲਈ ਇਸ ਨੰਬਰ 82830-20000 'ਤੇ ਫੌਨ ਕਰੋ
Blood Donate ਕਰਨ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ, ਕੈਂਸਰ ਸਣੇ ਕਈ ਜਾਨਲੇਵਾ ਬੀਮਾਰੀਆਂ ਤੋਂ ਹੁੰਦੈ ਬਚਾਅ
NEXT STORY