ਜਲੰਧਰ, (ਕਮਲੇਸ਼)- ਬੀ. ਐੱਸ. ਐੱਫ. ਚੌਕ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. ’ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਏ. ਟੀ. ਐੱਮ. ਦੇ ਸਕਿਓਰਿਟੀ ਗਾਰਡ ਨੇ ਦੱਸਿਆ ਕਿ ਅੱਗ ਸਪਾਰਕਿੰਗ ਕਾਰਨ ਲੱਗੀ ਸੀ, ਜਿਸ ਤੋਂ ਬਾਅਦ ਉਸ ਨੇ ਫਾਇਰ ਬ੍ਰਿਗੇਡ ਤੇ ਪੁਲਸ ਨੂੰ ਸੂਚਿਤ ਕੀਤਾ।
ਥਾਣਾ ਬਾਰਾਂਦਰੀ ਦੇ ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਚੱਕਰ ’ਚ ਏ. ਟੀ. ਐੱਮ. ਵਿਚ ਮੌਜੂਦ 4 ਲੱਖ 32 ਹਜ਼ਾਰ ਦੇ ਨੋਟ ਗਿੱਲੇ ਹੋ ਗਏ। ਪੈਸਿਆਂ ਨੂੰ ਛੱਡ ਕੇ ਏ. ਟੀ. ਐੱਮ. ਦੇ ਕਮਰੇ ’ਚ ਸਭ ਕੁਝ ਸੜ ਗਿਆ।
ਫਲੈਟ ’ਚੋਂ ਸਾਮਾਨ ਚੋਰੀ ਕਰਦੇ ਮਾਂ-ਪੁੱਤਰਾਂ ’ਤੇ ਕੇਸ
NEXT STORY