ਜਲੰਧਰ (ਰੱਤਾ)-ਜ਼ਿਲ੍ਹਾ ਜਲੰਧਰ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਨਾਲ 32 ਸਾਲਾ ਲੜਕੀ ਸਮੇਤ 13 ਦੀ ਮੌਤ ਹੋ ਗਈ ਤੇ ਤਕਰੀਬਨ 600 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਐਤਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਨਾਲ 12 ਲੋਕਾਂ ਦੀ ਮੌਤ ਤੇ 673 ਦੀ ਰਿਪੋਰਟ ਪਾਜ਼ੇਟਿਵ ਆਈ ਸੀ।
ਜਗ ਬਾਣੀ ਦੀ ਪਾਠਕਾਂ ਨੂੰ ਸਲਾਹ
ਸਾਵਧਾਨ ! ਫਿਰ ਤੋਂ ਵਧ ਰਹੇ ਹਨ ਕੋਰੋਨਾ ਦੇ ਕੇਸ, ਹੁਣ ਹੋਰ ਜ਼ਿਆਦਾ ਅਲਰਟ ਰਹਿਣ ਦੀ ਹੈ ਲੋੜ।
ਕੋਰੋਨਾ ਤੋਂ ਕਿਵੇਂ ਕਰੀਏ ਬਚਾਅ
*ਮਾਸਕ ਜ਼ਰੂਰ ਪਾਓ
* ਹੱਥ ਹਮੇਸ਼ਾ ਸਾਫ਼ ਰੱਖੋ
* ਸਮੇਂ-ਸਮੇਂ ’ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ
* ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹੋ
* ਛਿੱਕਦੇ ਜਾਂ ਖੰਘਦੇ ਸਮੇਂ ਮੂੰਹ ਤੇ ਨੱਕ ਟਿਸ਼ੂ ਨਾਲ ਢਕੋ। ਇਸ ਤੋਂ ਬਾਅਦ ਟਿਸ਼ੂ ਨੂੰ ਬੰਦ ਡਸਟਬਿਨ ’ਚ ਸੁੱਟੋ
* ਜਿਨ੍ਹਾਂ ਨੂੰ ਸਰਦੀ, ਜ਼ੁਕਾਮ ਤੇ ਫਲੂ ਹੈ, ਉਨ੍ਹਾਂ ਤੋਂ ਦੂਰ ਰਹੋ
* ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ
* ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ
ਕੀ ਹਨ ਕੋਰੋਨਾ ਦੇ ਮੁੱਖ ਲੱਛਣ ?
* ਬੁਖਾਰ
* ਸੁੱਕੀ ਖਾਂਸੀ
* ਸਾਹ ਲੈਣ ’ਚ ਤਕਲੀਫ਼
* ਕੁਝ ਮਰੀਜ਼ਾਂ ਦਾ ਨੱਕ ਵਗਣਾ
* ਗਲੇ ’ਚ ਖਾਰਿਸ਼
* ਨੱਕ ਬੰਦ ਹੋਣਾ
* ਡਾਇਰੀਆ
ਢਾਈ ਕਰੋੜ ਦੀ ਹੈਰੋਇਨ ਸਮੇਤ ਵਿਦੇਸ਼ੀ ਔਰਤ ਗ੍ਰਿਫ਼ਤਾਰ, ਕਾਰ ਚਾਲਕ ਤੋਂ ਵੀ ਬਰਾਮਦ ਹੋਈ ਹੈਰੋਇਨ
NEXT STORY