Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, DEC 08, 2025

    12:40:39 PM

  • major incident in tarn taran

    ਤਰਨਤਾਰਨ 'ਚ ਵੱਡੀ ਵਾਰਦਾਤ: ਮਾਮੂਲੀ ਗੱਲ ਨੂੰ ਲੈ ਕੇ...

  • special discussion begins in lok sabha

    ਲੋਕ ਸਭਾ 'ਚ ਵਿਸ਼ੇਸ਼ ਚਰਚਾ ਸ਼ੁਰੂ: PM ਮੋਦੀ...

  • kuldeep singh dhaliwal s statement

    ਕਾਂਗਰਸ ਦਾ ਚੋਣ ਬਾਈਕਾਟ ਮਹਿਜ਼ ਬਹਾਨਾ, ਪਾਰਟੀ ਜਨਤਾ...

  • block samiti elections congress candidates

    ਬਲਾਕ ਸੰਮਤੀ ਚੋਣਾਂ : ਕਾਂਗਰਸ ਉਮੀਦਵਾਰ ਦੇ ਚੋਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • ਵਿਸ਼ਵ ’ਚ ਕੈਂਸਰ ਦੀ ਰਾਜਧਾਨੀ ਬਣ ਰਿਹੈ ਭਾਰਤ

DOABA News Punjabi(ਦੋਆਬਾ)

ਵਿਸ਼ਵ ’ਚ ਕੈਂਸਰ ਦੀ ਰਾਜਧਾਨੀ ਬਣ ਰਿਹੈ ਭਾਰਤ

  • Edited By Inder Prajapati,
  • Updated: 08 Aug, 2024 03:58 AM
Doaba
india is becoming the cancer capital of the world
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਏਜੰਸੀ) : ਕਈ ਅਜਿਹੇ ਅਧਿਐਨ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੁਨੀਆ ਦੀ ਕੈਂਸਰ ਦੀ ਰਾਜਧਾਨੀ ਬਣ ਰਿਹਾ ਹੈ। ਪਿਛਲੇ ਇਕ ਦਹਾਕੇ ’ਚ ਇਥੇ ਅਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ’ਚ ਇਸ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ।

ਇਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੇਸ਼ ’ਚ ਹਰ 9ਵੇਂ ਵਿਅਕਤੀ ਨੂੰ ਆਪਣੀ ਜ਼ਿੰਦਗੀ ’ਚ ਕਿਸੇ ਨਾ ਕਿਸੇ ਸਮੇਂ ਕੈਂਸਰ ਹੋਣ ਦੀ ਸੰਭਾਵਨਾ ਹੈ। ਇਕ ਰਿਪੋਰਟ ਮੁਤਾਬਕ 2023 ਵਿਚ ਦੁਨੀਆ ਭਰ ਵਿਚ ਕੈਂਸਰ ਕਾਰਨ ਲਗਭਗ 1 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਇਸ ਬਿਮਾਰੀ ਦੀ ਗੰਭੀਰਤਾ ਅਤੇ ਘਾਤਕਤਾ ਨੂੰ ਦਰਸਾਉਣ ਲਈ ਕਾਫੀ ਹੈ। ਦੁਨੀਆ ਭਰ ’ਚ 100 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਕੈਂਸਰ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ ਕਈ ਭਾਰਤ ’ਚ ਵੀ ਦੇਖੇ ਗਏ ਹਨ।

2025 ਤੱਕ ਮਾਮਲਿਆਂ ’ਚ 12.8 ਫੀਸਦੀ ਦਾ ਹੋ ਸਕਦੈ ਵਾਧਾ
ਭਾਰਤ ’ਚ ਪਿਛਲੇ ਦਹਾਕੇ ਦੌਰਾਨ ਕੇਸਾਂ ’ਚ ਲਗਾਤਾਰ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ’ਚ ਇਸ ਦੇ ਹੋਰ ਵਧਣ ਦਾ ਅੰਦਾਜਾ ਹੈ। 1990 ਅਤੇ 2013 ਦਰਮਿਆਨ ਭਾਰਤ ’ਚ ਕੈਂਸਰ ਦੇ ਸਾਲਾਨਾ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ। ਸਾਲ 2020 ’ਚ ਭਾਰਤ ’ਚ ਕੈਂਸਰ ਦੇ ਅੰਦਾਜ਼ਨ 13.9 ਲੱਖ ਮਾਮਲੇ ਦਰਜ ਕੀਤੇ ਗਏ, ਜੋ ਕਿ ਸਾਲ 2021 ਅਤੇ 2022 ’ਚ ਕ੍ਰਮਵਾਰ 14.2 ਲੱਖ ਅਤੇ 14.6 ਲੱਖ ਹੋ ਗਏ। ਅਧਿਐਨਾਂ ਨੇ ਸਾਲ 2025 ਤੱਕ ਸਾਲਾਨਾ ਕੈਂਸਰ ਦੇ ਮਾਮਲਿਆਂ ਦੀ ਗਿਣਤੀ ’ਚ 12.8 ਫੀਸਦੀ ਦੇ ਵਾਧੇ ਦਾ ਅੰਦਾਜਾ ਲਗਾਇਆ ਹੈ, ਜੋ ਲਗਭਗ 15.7 ਲੱਖ ਹੋਵੇਗਾ।

ਭਾਰਤ ’ਚ ਕੈਂਸਰ ਦੇ ਉੱਚ ਸੂਬੇ ਤੇ ਪ੍ਰਤੀ ਲੱਖ ਆਬਾਦੀ ’ਚ ਪੀੜਤਾਂ ਦੀ ਗਿਣਤੀ
ਕੇਰਲ (135.3)
ਮਿਜ਼ੋਰਮ (121.7)
ਹਰਿਆਣਾ (103.4)
ਦਿੱਲੀ (102.9)
ਕਰਨਾਟਕ (101.6)
ਗੋਆ (97.0)
ਹਿਮਾਚਲ ਪ੍ਰਦੇਸ਼ (91.6)
ਉੱਤਰਾਖੰਡ (91.0)
ਅਸਾਮ (90.2)
ਪੰਜਾਬ (85.5)

2023 ’ਚ ਭਾਰਤ ਵਿਚ ਕੈਂਸਰ ਦੀਆਂ ਮੁੱਖ ਕਿਸਮਾਂ
ਫੇਫੜੇ ਦਾ ਕੈਂਸਰ
ਕੋਲੋਰੈਕਟਲ ਕੈਂਸਰ
ਛਾਤੀ ਦਾ ਕੈਂਸਰ
ਪੈਨਕ੍ਰੀਆਟਿਕ ਕੈਂਸਰ
ਪੇਟ ਦਾ ਕੈਂਸਰ

2023 ’ਚ ਨਵੇਂ ਕੈਂਸਰ ਦੇ ਮਾਮਲਿਆਂ ਵਾਲੇ ਚੋਟੀ ਦੇ ਭਾਰਤੀ ਸੂਬੇ
ਉੱਤਰ ਪ੍ਰਦੇਸ਼ : ਸੂਬੇ ’ਚ 2023 ’ਚ ਲਗਭਗ 2.10 ਲੱਖ ਨਵੇਂ ਕੈਂਸਰ ਦੇ ਮਾਮਲਿਆਂ ਨਾਲ ਸਭ ਤੋਂ ਵੱਧ ਗਿਣਤੀ ਰਿਪੋਰਟ ਕੀਤੀ ਗਈ। ਇਸ ਸੂਬੇ ’ਚ 2021 ’ਚ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਭਗ 2 ਲੱਖ ਸੀ।
ਮਹਾਰਾਸ਼ਟਰ : 2023 ’ਚ ਭਾਰਤ ’ਚ ਕੈਂਸਰ ਦੀ ਦੂਜੀ ਸਭ ਤੋਂ ਵੱਧ ਮਾਮਲਿਆਂ ਦੀ ਰਿਪੋਰਟ ਦਿੱਤੀ, ਜਿਸ ’ਚ ਲਗਭਗ 1.21 ਲੱਖ ਨਵੇਂ ਮਾਮਲੇ ਸਨ। ਸਾਲ 2021 ’ਚ ਇਹ ਗਿਣਤੀ ਲਗਭਗ 1.18 ਲੱਖ ਸੀ।
ਪੱਛਮੀ ਬੰਗਾਲ : ਪੱਛਮੀ ਬੰਗਾਲ ’ਚ 2023 ’ਚ ਕੈਂਸਰ ਦੇ ਅੰਦਾਜ਼ਨ 1.13 ਲੱਖ ਨਵੇਂ ਮਾਮਲੇ ਰਿਪੋਰਟ ਹੋਏ, ਜਿਸ ਨਾਲ ਇਹ ਤੀਜਾ ਸਭ ਤੋਂ ਵੱਧ ਕੈਂਸਰ ਮਾਮਲਿਆਂ ਵਾਲਾ ਸੂਬਾ ਬਣ ਗਿਆ। ਇਸ ਸੂਬੇ ’ਚ 2021 ’ਚ ਕੈਂਸਰ ਦੇ 1.1 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ।
ਬਿਹਾਰ : ਬਿਹਾਰ ’ਚ 2023 ’ਚ ਕੈਂਸਰ ਦੇ 1 ਲੱਖ ਨਵੇਂ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਹ ਪੂਰਬੀ ਸੂਬਾ ਪਿਛਲੇ ਦੋ ਸਾਲਾਂ ਤੋਂ ਭਾਰਤ ’ਚ ਕੈਂਸਰ ਦੇ ਉੱਚ ਸੂਬਿਆਂ ’ਚੋਂ ਇਕ ਹੈ।
ਤਾਮਿਲਨਾਡੂ : ਤਾਮਿਲਨਾਡੂ ’ਚ 2023 ’ਚ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਭਗ 82,000 ਹੋਣ ਦਾ ਅੰਦਾਜਾ ਹੈ। ਦੱਖਣੀ ਭਾਰਤ ਦਾ ਇਹ ਸੂਬਾ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਚੋਟੀ ਦੇ ਕੈਂਸਰ ਸੂਬਿਆਂ ’ਚੋਂ ਇਕ ਹੈ।

  • cancer
  • India
  • Lung cancer
  • breast cancer

ਚੁੱਘ ਨੇ ਸਲਮਾਨ ਖੁਰਸ਼ੀਦ ਨੂੰ ਅਰਾਜਕਤਾਵਾਦੀ ਵਿਚਾਰਾਂ ਦਾ ਪ੍ਰਸਾਰ ਕਰਨ ’ਤੇ ਚਿਤਾਵਨੀ ਦਿੱਤੀ

NEXT STORY

Stories You May Like

  • doctor warning pollution cancer health
    ਡਾਕਟਰਾਂ ਦੀ ਵੱਡੀ ਚਿਤਾਵਨੀ, ਕਿਹਾ- 'ਪ੍ਰਦੂਸ਼ਣ ਬਣ ਰਿਹੈ ਕੈਂਸਰ ਦਾ ਵੱਡਾ ਕਾਰਨ'
  • railways have added an extra coach
    ਇੰਡੀਗੋ ਉਡਾਣਾਂ 'ਚ ਵਿਘਨ 'ਤੇ ਰੇਲਵੇ ਨੇ ਜੰਮੂ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ 'ਚ ਜੋੜੀ ਵਾਧੂ ਬੋਗੀ
  • cancer actor death kannada film
    ਕੈਂਸਰ ਨਾਲ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਕੰਨੜ ਫਿਲਮ ਉਦਯੋਗ 'ਚ ਪਸਰਿਆ ਸੋਗ
  • incidents of fires in buses are becoming the enemy of the lives of passengers
    ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
  • 5g will make history now superfast internet is coming
    ਇਤਿਹਾਸ ਬਣ ਜਾਵੇਗਾ 5G ! ਹੁਣ ਆ ਰਿਹੈ ਸੁਪਰਫਾਸਟ ਇੰਟਰਨੈੱਟ, ਕੰਪਨੀਆਂ 'ਚ ਛਿੜੀ ਜੰਗ
  • capital delhi map change new districts
    ਬਦਲਣ ਵਾਲਾ ਹੈ ਰਾਜਧਾਨੀ ਦਿੱਲੀ ਦਾ ਨਕਸ਼ਾ! ਬਣਾਏ ਜਾਣਗੇ ਨਵੇਂ ਜ਼ਿਲ੍ਹੇ, ਚੈਕ ਕਰੋ ਪੂਰੀ ਸੂਚੀ
  • isro  india  space technology  dr  s   somanath
    '2047 'ਚ ਸੁਪਰਪਾਵਰ ਬਣ ਜਾਵੇਗਾ ਭਾਰਤ, ਸਪੇਸ ਤਕਨਾਲੋਜੀ ਦਾ ਹੋਵੇਗਾ ਵੱਡਾ ਯੋਦਗਾਨ' ; ਡਾ. S ਸੋਮਨਾਥ
  • india  apple  5th store  opening
    ਭਾਰਤ 'ਚ ਆਪਣਾ 5ਵਾਂ ਸਟੋਰ ਖੋਲ੍ਹਣ ਜਾ ਰਿਹੈ Apple, ਇਸ ਦਿਨ ਹੋਵੇਗੀ Opening
  • kuldeep singh dhaliwal s statement
    ਕਾਂਗਰਸ ਦਾ ਚੋਣ ਬਾਈਕਾਟ ਮਹਿਜ਼ ਬਹਾਨਾ, ਪਾਰਟੀ ਜਨਤਾ ਦਾ ਸਾਹਮਣਾ ਕਰਨ ਤੋਂ ਡਰ ਰਹੀ...
  • zila parishad and panchayat samiti elections  669 candidates in fray jalandhar
    ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ : ਜਲੰਧਰ ’ਚ 669 ਉਮੀਦਵਾਰ ਮੈਦਾਨ ’ਚ
  • bhagwant mann statement
    NRI ਦੇਸ਼ ਦੇ ਬ੍ਰਾਂਡ ਅੰਬੈਸਡਰ ਬਣਨ ਤੇ ਕੋਰੀਆ ਦੀਆਂ ਕੰਪਨੀਆਂ ਨੂੰ ਪੰਜਾਬ ’ਚ...
  • weather department big prediction cold wave alert punjab till december 11
    ਪੰਜਾਬ 'ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ 'ਤੀ ਵੱਡੀ...
  • heartbreaking incident in jalandhar husband brutally murders wife
    ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ...
  • alert regarding weather for 3 days in punjab
    ਪੰਜਾਬ 'ਚ 3 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ ! ਵਿਭਾਗ ਨੇ ਦਿੱਤੀ ਅਹਿਮ...
  • punjab bachao morcha president tejashwi minhas arrested
    ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਗ੍ਰਿਫ਼ਤਾਰ, ਪਾਸਟਰ ਅੰਕੂਰ ਨਰੂਲਾ...
  • boy arrested for stealing bullet motorcycle parked on the road
    ਸੜਕ 'ਤੇ ਖੜ੍ਹੇ ਬੁਲੇਟ ਮੋਟਰਸਾਈਕਲ ਨੂੰ ਚੋਰੀ ਕਰਦਾ ਨੌਜਵਾਨ ਗ੍ਰਿਫ਼ਤਾਰ
Trending
Ek Nazar
kapil sharma

ਦੂਜੀ ਵਾਰ ਲਾੜਾ ਬਣਨਗੇ 'ਕਾਮੇਡੀ ਕਿੰਗ' ਕਪਿਲ ਸ਼ਰਮਾ ! ਜਾਣੋ ਕੌਣ ਹੈ 'ਦੁਲਹਨ'

chaman singh bhan majara s cow won a tractor by giving 78 6 kg of milk

ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ

5 vehicles including a truck going from jammu to punjab seized

ਜੰਮੂ ਤੋਂ ਪੰਜਾਬ ਜਾ ਰਹੇ ਟਰੱਕ ਸਮੇਤ 5 ਵਾਹਨ ਜ਼ਬਤ, ਹੋਇਆ ਹੈਰਾਨੀਜਨਕ ਖੁਲਾਸਾ,...

after china door this dangerous door enters punjab

ਪੰਜਾਬ 'ਚ ਚਾਈਨਾ ਡੋਰ ਤੋਂ ਬਾਅਦ ਹੁਣ ਇਸ ਖ਼ਤਰਨਾਕ ਡੋਰ ਦੀ ਹੋਈ ਐਂਟਰੀ !

avoid these things to prevent dangerous diseases

ਭਿਆਨਕ ਬੀਮਾਰੀਆਂ ਤੋਂ ਬਚਾਅ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਪਰਹੇਜ਼, ਜਾਣੋ ਮਹਿਰਾਂ...

indigo flights cancelled at amritsar airport

ਅੰਮ੍ਰਿਤਸਰ ਹਵਾਈ ਅੱਡੇ ’ਤੇ ਇੰਡੀਗੋ ਦੀਆਂ ਉਡਾਣਾਂ ਰੱਦ, ਯਾਤਰੀਆਂ ਨੇ ਕਹਿਰ ਦੀ...

a dog with a broken leg stole the purse of a man drinking tea

ਦੱਬੇ ਪੈਰੀਂ ਕੁੱਤੇ ਨੇ ਚਾਹ ਪੀਂਦੇ ਵਿਅਕਤੀ ਦਾ ਚੋਰੀ ਕੀਤਾ ਪਰਸ ! ਚੱਕਰਾਂ 'ਚ...

winter  refrigerator  off  expert  electricity

ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ

accident involving sports businessman father and son

Punjab:ਵਿਆਹ ਤੋਂ ਪਰਤ ਰਹੇ ਸਪੋਰਟਸ ਕਾਰੋਬਾਰੀ ਪਿਓ-ਪੁੱਤ ਨਾਲ ਵਾਪਰਿਆ ਹਾਦਸਾ,...

women sleep with the dead body of their husbands

ਅਜੀਬੋ ਗ਼ਰੀਬ ਰਿਵਾਜ! ਪਤੀ ਦੀ ਲਾਸ਼ ਨਾਲ ਸੌਂ ਕੇ ਦੂਜੇ ਵਿਆਹ ਦੀ ਮਨਜ਼ੂਰੀ...

transfers of officers in jalandhar municipal corporation

ਜਲੰਧਰ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

several restrictions imposed in this district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਕਈ ਪਾਬੰਦੀਆਂ, ਜਾਰੀ ਹੋਏ ਸਖ਼ਤ ਹੁਕਮ

iphone air samsung galaxy s24 black friday sale

iPhone Air 'ਤੇ ਮਿਲ ਰਿਹਾ ਭਾਰੀ ਡਿਸਕਾਊਂਟ! ਇੰਝ ਚੁੱਕ ਸਕਦੇ ਹੋ ਫਾਇਦਾ

haripad soman passes away

ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਛਾਇਆ ਮਾਤਮ

winter  weather  honey  health

ਸਰਦੀਆਂ 'ਚ 'ਸੰਜੀਵਨੀ' ਵਾਂਗ ਕੰਮ ਕਰਦਾ ਹੈ ਸ਼ਹਿਦ ! ਕਈ ਬੀਮਾਰੀਆਂ ਤੋਂ ਕਰੇ...

black friday sale  e commerce platforms  report

Black Friday sale ’ਚ 27 ਫੀਸਦੀ ਦਾ ਵਾਧਾ, ਈ-ਕਾਮਰਸ ਪਲੇਟਫਾਰਮਾਂ ਦਾ ਦਬਦਬਾ :...

nawanshahr district magistrate issues new orders regarding arms license holders

ਅਸਲਾ ਲਾਇਸੈਂਸ ਧਾਰਕਾਂ ਬਾਰੇ ਅਹਿਮ ਖ਼ਬਰ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ...

samantha ruth prabhu formally announces her wedding with filmmaker raj nidimoru

ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਸਮੰਥਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੋਆਬਾ ਦੀਆਂ ਖਬਰਾਂ
    • black marketing is out of control in punjab
      ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ...
    • chaman singh bhan majara s cow won a tractor by giving 78 6 kg of milk
      ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ
    • heartbreaking incident in jalandhar husband brutally murders wife
      ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ...
    • alert regarding weather for 3 days in punjab
      ਪੰਜਾਬ 'ਚ 3 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ ! ਵਿਭਾਗ ਨੇ ਦਿੱਤੀ ਅਹਿਮ...
    • punjab bachao morcha president tejashwi minhas arrested
      ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜਸਵੀ ਮਿਨਹਾਸ ਗ੍ਰਿਫ਼ਤਾਰ, ਪਾਸਟਰ ਅੰਕੂਰ ਨਰੂਲਾ...
    • road accident on highway tractor driver injured
      ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਟਰੈਕਟਰ ਚਾਲਕ ਹੋਇਆ ਜ਼ਖ਼ਮੀ
    • boy arrested for stealing bullet motorcycle parked on the road
      ਸੜਕ 'ਤੇ ਖੜ੍ਹੇ ਬੁਲੇਟ ਮੋਟਰਸਾਈਕਲ ਨੂੰ ਚੋਰੀ ਕਰਦਾ ਨੌਜਵਾਨ ਗ੍ਰਿਫ਼ਤਾਰ
    • police arrest woman with heroin
      ਪੁਲਸ ਵੱਲੋਂ ਹੈਰੋਇਨ ਸਣੇ ਔਰਤ ਗ੍ਰਿਫ਼ਤਾਰ
    • basali village still bears witness to its glorious history
      ਪੰਜਾਬ ਦਾ ਇਹ ਪਿੰਡ ਗੌਰਵਮਈ ਇਤਿਹਾਸ ਦੀ ਅੱਜ ਵੀ ਭਰ ਰਿਹੈ ਗਵਾਹੀ, 10ਵੇਂ ਪਾਤਸ਼ਾਹ...
    • case registered against 12 people including congress councilor ashu sharma
      ਕਾਂਗਰਸੀ ਕੌਂਸਲਰ ਆਸ਼ੂ ਸ਼ਰਮਾ, ਪਤੀ ਨੋਨੀ ਸ਼ਰਮਾ ਸਣੇ 12 ਲੋਕਾਂ ਖ਼ਿਲਾਫ਼ ਕੇਸ ਦਰਜ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +