Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 12, 2026

    1:00:40 PM

  • sidhu moosewala s parents

    SSP ਦਫ਼ਤਰ ਬਾਹਰ ਰੋ ਪਏ ਮੂਸੇਵਾਲਾ ਦਾ ਮਾਪੇ, ਫ਼ਰਸ਼...

  • sudden announcement in gurdwaras village moonkan phatak closed 10 days

    ਗੁਰੂਘਰਾਂ 'ਚ ਅਚਾਨਕ ਹੋ ਗਈ ਅਨਾਊਂਸਮੈਂਟ! ਧਿਆਨ ਦੇਣ...

  • worrying news for punjab farmers

    ਪੰਜਾਬ ਦੇ ਕਿਸਾਨਾਂ ਲਈ ਚਿੰਤਾ ਭਰੀ ਖ਼ਬਰ! ਰਾਸ਼ਟਰੀ...

  • rubicon r15 collided in ludhiana

    Rubicon ਅਤੇ R-15 ਦੀ ਭਿਆਨਕ ਟੱਕਰ! ਦੋਸਤਾਂ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Kapurthala
  • ਠੱਗ ਬਾਬੇ ਨੇ ਘਰ 'ਚ ਨੱਪੀ ਪੁਰਾਣੀ ਦੇਗ ਦੇ ਨਾਮ 'ਤੇ ਕੀਤੀ 18 ਲੱਖ ਦੀ ਠੱਗੀ

DOABA News Punjabi(ਦੋਆਬਾ)

ਠੱਗ ਬਾਬੇ ਨੇ ਘਰ 'ਚ ਨੱਪੀ ਪੁਰਾਣੀ ਦੇਗ ਦੇ ਨਾਮ 'ਤੇ ਕੀਤੀ 18 ਲੱਖ ਦੀ ਠੱਗੀ

  • Updated: 25 Jun, 2019 12:59 AM
Kapurthala
rs 18 lacs fraud from fraud baba
  • Share
    • Facebook
    • Tumblr
    • Linkedin
    • Twitter
  • Comment

ਸੁਲਤਾਨਪੁਰ ਲੋਧੀ (ਧੰਜੂ)— ਜਨਤਾ ਨਾਲ ਠੱਗ ਠੱਗੀਆਂ ਮਾਰਨ ਦੇ ਨਵੇਂ ਤਰੀਕੇ ਭਾਲ ਲੈਂਦੇ ਹਨ।ਠੱਗੀ ਮਾਰਨ ਦੀ ਮਸਾਲ ਪਿੰਡ ਸ਼ੇਰਪੁਰ ਡੋਗਰਾਂ ਵਿਖੇ ਬਿਲਕੁੱਲ ਨਵੇਂ ਅੰਦਾਜ਼ ਵਿੱਚ ਸਾਹਮਣੇ ਆਈ ਹੈ।ਦੁਖੀ ਹਿਰਦੇ ਨਾਲ ਗੱਲਬਾਤ ਕਰਦਿਆਂ ਮਨਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਸ਼ੇਰਪੁਰ ਡੋਗਰਾਂ ਨੇ ਦੱਸਿਆ ਕਿ ਮੇਰੀ ਲੱਤ ਵਿੱਚ ਦਰਦ ਹੋਣ ਕਾਰਨ ਮੇਰੇ ਰਿਸ਼ਤੇਦਾਰ ਨੇ ਦੱਸਿਆ ਕਿ ਜੱਬੋਵਾਲ 'ਚ ਇੱਕ ਬਾਬਾ ਹੈ ਜੋ ਫਾਂਡਾ ਕਰਦਾ ਹੈ ਤੇ ਲੱਤ ਠੀਕ ਹੋ ਜਾਂਦੀ ਹੈ।ਮੈਂ ਉਸ ਦੀ ਗੱਲ ਮੰਨ ਕੇ ਆਪਣੀ ਪਤੀ ਨਾਲ ਪਿੰਡ ਜੱਬੋਵਾਲ ਵਾਲੇ ਬਾਬੇ ਕੋਲ ਗਈ।ਜਿਥੇ ਸਾਨੂੰ ਉਸ ਬਾਬੇ ਨੇ ਲੱਤ ਠੀਕ ਕਰਨ ਦਾ ਵਿਸ਼ਵਾਸ ਦੁਆਇਆ।ਜਿਸ ਉਪਰੰਤ ਅਸੀਂ ਉਸ ਨੂੰ ਮਿਲਣ ਤੋਂ ਬਾਅਦ ਬਾਹਰ ਆਏ ਤਾਂ ਉਸੇ ਬਾਬੇ ਕੋਲ ਬੈਠਾ ਇੱਕ ਨੋਜਵਾਨ ਜਿਸ ਦੀ ਉਮਰ ਲੱਗਭੱਗ 40-42 ਸਾਲ ਸੀ,ਉਹ ਸਾਡੇ ਕੋਲ ਆ ਗਿਆ ਤੇ ਮੇਰੇ ਰਿਸ਼ਤੇਦਾਰ ਕੋਲੋਂ ਮੋਬਾਇਲ ਨੰਬਰ ਦੀ ਮੰਗ ਕਰਨ ਲੱਗਾ।ਮੇਰੇ ਰਿਸ਼ਤੇਦਾਰ ਨੇ ਉਸ ਨੂੰ ਫੋਨ ਨੰਬਰ ਦੇ ਦਿੱਤਾ।ਜਦੋਂ ਅਸੀਂ ਆਪਣੇ ਪਿੰਡ ਸ਼ੇਰਪੁਰ ਡੋਗਰਾਂ ਆਏ ਤਾਂ ਉਸ ਨੋਜਵਾਨ ਨੇ ਸਾਨੂੰ ਫੋਨ ਕਰਕੇ ਸਾਡੇ ਨਾਲ ਗੱਲਾਂ ਕੀਤੀਆਂ ਤੇ ਕਹਿਣ ਲੱਗਾ ਕਿ ਜੱਬੋਵਾਲ ਵਾਲੇ ਬਾਬੇ ਨੂੰ ਇਸ ਬਾਰੇ ਕੁਝ ਨਹੀਂ ਪਤਾ।ਇਸ ਦਾ ਇਲਾਜ ਕਾਲੇ ਇਲਮ ਨਾਲ ਹੋਣਾ ਹੈ ਜੋ ਮੈਂ ਕਰ ਸਕਦਾ ਹਾਂ।ਅਸੀਂ ਗਰੀਬ ਤੇ ਭੋਲੇ ਲੋਕ ਉਸ ਠੱਗ ਤੇ ਵਿਸ਼ਵਾਸ ਕਰ ਬੈਠੇ।ਅਸੀਂ ਮਿਲਣ ਦੀ ਇੱਛਾ ਜਤਾਈ ਤਾਂ ਉਸ ਨੇ ਕਿਹਾ ਕਿ ਮੈਂ ਤਲਵੰਡੀ ਚੌਧਰੀਆਂ ਖੜਾ ਹਾਂ ਮੈਨੂੰ ਆ ਕੇ ਲੈ ਜਾਓ ਸਾਡੇ ਘਰਦੇ ਮੈਂਬਰ ਗਏ ਤੇ ਉਸ ਨੂੰ ਆਪਣੇ ਨਾਲ ਲੈ ਕੇ ਘਰ ਆ ਗਏ।ਘਰ ਬੈਠਾ ਮੰਤਰ ਪੜ ਕੇ ਕਹਿਣ ਲੱਗਾ ਤੁਹਾਡੇ ਘਰ ਵਿੱਚ ਪਾਰਣੀ ਦੇਗ ਦੱਬੀ ਹੈ ਤੇ ਉਸ ਤੇ ਨਾਗ ਦਾ ਪਹਿਰਾ ਹੈ।ਮੈਂ ਇਲਮ ਨਾਲ ਨਾਗ ਨੂੰ ਹੱਟਾਂ ਦਿਆਂਗਾ।ਤੁਸੀਂ ਉਹ ਦੇਗ ਕੱਢ ਲੈਣੀ ਜਿਸ ਨਾਲ ਤੁਸੀਂ ਬਹੁਤ ਅਮੀਰ ਹੋ ਜਾਵੋਗਾ ਪਰ ਦੇਗ ਵਿੱਚੋਂ ਚੌਥਾ ਹਿੱਸਾ ਮੇਰਾ ਹੋਵੇਗਾ।ਅਸੀਂ ਉਸ ਦੀਆਂ ਗੱਲਾਂ ਵਿੱਚ ਆ ਗਏ ਤੇ ਚੌਥਾ ਹਿੱਸਾ ਦੇਣ ਲਈ ਤਿਆਰ ਹੋ ਗਏ।ਠੱਗ ਬਾਬੇ ਨੇ ਸਾਰਾ ਕੁਝ ਕਰਨ ਦਾ 35 ਤੋਂ 40 ਹਜ਼ਾਰ ਦਾ ਖਰਚਾ ਦੱਸਿਆ।ਦੋ ਹਜ਼ਾਰ ਰੂਪੈ ਸਾਡੇ ਕੋਲੋਂ ਉਸ ਦਿਨ ਫੜਕੇ ਲੈ ਗਿਆ ਤੇ ਬਾਅਦ ਵਿੱਚ ਇਸ ਤਰਾਂ ਕਈ ਤਰਾਂ ਦੇ ਲਾਲਚ ਦੇ ਕੇ ਸਾਡੇ ਕੋਲੋਂ ਪੈਸੇ ਭਟੋਰਦਾ ਰਿਹਾ।ਅਸੀਂ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਲੱਗਭੱਗ 18 ਲੱਖ ਦੇ ਚੁੱਕੇ ਹਾਂ।ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਵੀ ਉਸ ਨੇ ਫੋਨ ਕਰਨਾ ਤਾਂ ਹਰ ਰੋਜ਼ ਨਵੇਂ ਨਵੇਂ ਤਰੀਕੇ ਜਿਸ ਤਰ੍ਹਾਂ ਬੱਕਰੇ ਦੀ ਬਲੀ,ਘੋੜੀ ਦਾ ਦੁੱਧ,ਬਾਹਰਲਾ ਸੈਂਟ ਆਦਿ ਕਈ ਤਰ੍ਹਾਂ ਦੀ ਵਸਤਾਂ ਜੋ ਬਹੁਤ ਮਹਿੰਗੀਆਂ ਤੇ ਸਾਡੇ ਵਸੋਂ ਬਾਹਰ ਹੁੰਦੀਆਂ ਸੀ।ਉੇਹਨਾਂ ਦੇ ਸਾਡੇ ਕੋਲੋਂ ਪਾਸੇ ਮੰਗਵਾ ਲੈਂਦਾ ਸੀ।ਉਸਨੇ ਨਵੇਂ ਤਰੀਕੇ ਨਾਲ ਸਾਡੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਪਰ ਅਸੀਂ ਪੈਸੇ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ।ਇਸ ਦੇ ਬਾਵਯੂਦ ਸਾਨੂੰ ਉਸ ਨੇ ਘਰ ਵਿੱਚ ਟੋਇਆ ਪੁੱਟ ਕੇ ਦੇਗ ਬਾਹਰ ਕੱਢਣ ਲਈ ਆਖਿਆ,ਅਸੀਂ ਤੁਰੰਤ ਟੋਇਆ ਪੁੱਟ ਦਿਤਾ ਪਰ ਉਥੋਂ ਕੁਝ ਹਾਸਲ ਨਹੀਂ ਹੋਇਆ।ਫੋਰਨ ਠੱਗ ਬਾਬੇ ਦਾ ਫੋਨ ਆ ਗਿਆ ਕਿ ਟੋਇਆ ਪੂਰ ਦਿਓ ਮੈਂ ਇਲਮ ਨਾਲ ਦੇਗ ਖਿੱਚ ਲਈ ਹੈ ਤੇ ਜੋ ਤੁਹਾਡਾ ਸਮਾਨ ਤੁਹਾਨੂੰ ਭੇਜ ਦਿੱਤਾ ਜਾਵੇਗਾ।ਫਿਰ ਉਸਨੇ ਆਪਣੇ ਕੋਲੋਂ ਦੋ ਵਾਰ 50 ਹਜ਼ਾਰ ਰੂਪੈ, ਬੰਦ ਗਾਗਰ, ਗਹਿਣੇ ਇਸ ਤਰ੍ਹਾਂ ਦੀਆਂ ਕਈ ਵਸਤਾਂ ਦਿਤੀਆਂ ਤੇ ਕਿਹਾ ਕਿ ਜਦੋਂ ਮੈਂ ਕਹਾਂ ਗਾ ਫਿਰ ਖੋਲਣਾ, ਜਿਨ੍ਹਾਂ ਨੂੰ ਬਾਅਦ ਵਿੱਚ ਖੋਲਿਆ ਗਿਆ ਤਾਂ ਪੈਸਿਆਂ ਸਮੇਤ ਸਾਰਾ ਕੁਝ ਨਕਲੀ ਸੀ।ਉਹ ਠੱਗ ਸਾਨੂੰ ਸਿਰਫ ਇਕ ਦੋ ਵਾਰ ਹੀ ਮਿਲਿਆ ਸੀ ਬਾਅਦ 'ਚ ਪੈਸੇ ਲੈਣ ਸਾਡੇ ਪਾਸੋਂ ਇੱਕ ਕਾਰ ਚਾਲਕ ਆਉਂਦਾ ਸੀ ਜਿਸ ਦਾ ਨਾਮ ਤੇ ਕਾਰ ਦਾ ਨੰਬਰ ਅਸੀਂ ਐਸ.ਐਸ.ਪੀ ਸਾਹਿਬ ਕਪੁਰਥਲਾ ਨੂੰ ਦਿੱਤੀ ਦਰਖਾਸਤ ਵਿੱਚ ਲਿਖ ਦਿੱਤਾ ਹੈ। ਠੱਗ ਦਾ ਨਾਮ, ਪਿੰਡ ਅਤੇ ਮੋਬਾਇਲ ਨੰਬਰ ਜਿਸ ਤੋਂ ਸਾਨੂੰ ਫੋਨ ਕਰਦਾ ਸੀ ਉਹ ਵੀ ਲਿਖਤੀ ਦੇ ਦਿੱਤਾ ਗਿਆ ਹੈ।ਮਨਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਸੇਰਪੁਰ ਡੋਗਰਾਂ ਨੇ ਐਸ.ਐਸ.ਪੀ ਅਤੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਠੱਗ ਬਾਬੇ ਨੂੰ ਗ੍ਰਿਫਤਾਰ ਕਰਕੇ ਸਾਡੇ ਪਾਸੋਂ ਲੁੱਟਿਆ ਗਿਆ ਪੈਸਾ ਸਾਨੂੰ ਵਾਪਸ ਕਰਵਾਇਆ ਜਾਵੇ।
ਮਾਮਲੇ ਦੀ ਤਫਤੀਸ਼ ਕਰ ਰਹੇ ਡੀ.ਐਸ.ਪੀ ਵਿਸ਼ਾਲਜੀਤ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਮਨਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਡੋਗਰਾਂਵਾਲ ਵਲੋਂ ਦਿੱਤੀ ਗਈ ਦਰਖਾਸਤ ਸਬੰਧੀ ਕਾਨੂੰਨੀ ਕਾਰਵਾਈ ਚੱਲ ਰਹੀ।
ਤਰਕਸ਼ੀਲ ਸੁਸਾਇਟੀ ਇਕਾਈ ਟਿੱਬਾ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਪੁਰਤੱਤਵ ਵਿਭਾਗ ਹੀ ਸਾਇੰਸ ਦੀ ਤਕਨੋਲਜੀ ਨਾਲ ਦੱਸ ਸਕਦਾ ਹੈ ਕਿ ਭਾਰਤ ਵਿੱਚ ਖਣਿਜ ਪਦਾਰਥ (ਸੋਨਾ) ਦਾ ਭੰਡਾਰ ਕਿਥੇ ਹੈ।ਇਹ ਆਮ ਬੰਦੇ ਜਾਂ ਕਿਸੇ ਬਾਬੇ ਦੇ ਵੱਸ ਦੀ ਗੱਲ ਨਹੀਂ ਹੈ।ਤਰਕਸ਼ੀਲ ਸੁਸਾਇਟੀ ਇਕਾਈ ਟਿੱਬਾ ਵਲੋਂ ਇਲਾਕੇ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੇ ਠੱਗ ਬਾਬਿਆਂ ਤੋਂ ਦੂਰ ਰਹੋ।ਉਹਨਾਂ ਜਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਿਸ ਠੱਗ ਨੇ ਮਨਜੀਤ ਕੌਰ ਨਾਲ ਠੱਗੀ ਮਾਰੀ ਉਸ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।

  • ਠੱਗ ਬਾਬੇ
  • 18 ਲੱਖ ਦੀ ਠੱਗੀ
  • Fraud Baba
  • Fraud of 18 Lacs

ਜਲੰਧਰ ਪਾਸਪੋਰਟ ਦਫਤਰ ਨੂੰ ਮਿਲਿਆ ਸਰਵੋਤਮ ਪਾਸਪੋਰਟ ਕੇਂਦਰ ਦਾ ਐਵਾਰਡ

NEXT STORY

Stories You May Like

  • fraud case
    ਠੱਗ ਬਾਬਾ ਲੱਖਾਂ ਦੀ ਠੱਗੀ ਮਾਰ ਚਕਮਾਂ ਦੇ ਕੇ ਹੋਇਆ ਰਫੂਚੱਕਰ
  • fraud case
    ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 10 ਲੱਖ ਰੁਪਏ ਦੀ ਠੱਗੀ
  • 18 storey residential building  fire
    ਮਹਾਰਾਸ਼ਟਰ: 18 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਮਚੇ ਭਾਂਬੜ, 70 ਤੋਂ ਵੱਧ ਲੋਕ ਬਾਹਰ ਕੱਢੇ
  • online fraud
    ਆਨਲਾਈਨ 12.50 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ
  • bank manager was cheated of lakhs of rupees by sending fake documents
    ਬੈਂਕ ਮੈਨੇਜਰ ਨੂੰ ਫ਼ਰਜ਼ੀ ਦਸਤਾਵੇਜ਼ ਭੇਜ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ, ਸ਼ਾਤਰ ਠੱਗ ਨੂੰ ਯੂ.ਪੀ. ਤੋਂ ਕੀਤਾ ਕਾਬੂ
  • delhi man cheated of rs 17 lakh
    ਸ਼ੌਕ ਪੂਰੇ ਕਰਨ ਲਈ ਸ਼ੈੱਫ ਬਣਿਆ 'ਸਾਈਬਰ ਠੱਗ'! ਦਿੱਲੀ ਦੇ ਵਿਅਕਤੀ ਨਾਲ 17 ਲੱਖ ਦੀ ਮਾਰੀ ਠੱਗੀ
  • huge fraud committed in the name of sending people abroad
    ਵਿਦੇਸ਼ ਭੇਜਣ ਦੇ ਨਾਮ ’ਤੇ ਮਾਰੀ ਵੱਡੀ ਠੱਗੀ, ਲੱਖਾਂ ਰੁਪਏ ਹੋ ਗਏ ਮਿੱਟੀ
  • fir case
    ਵਿਦੇਸ਼ ਭੇਜਣ ਦੇ ਨਾਂ 'ਤੇ 24 ਲੱਖ ਦੀ ਠੱਗੀ, 2 ਨਾਮਜ਼ਦ
  • employees protest on outside a pnb bank jalandhar
    ਜਲੰਧਰ ਵਿਖੇ ਕੰਪਨੀ ਬਾਗ ਚੌਂਕ ਨੇੜੇ PNB ਬੈਂਕ ਦੇ ਬਾਹਰ ਕਰਮਚਾਰੀਆਂ ਨੇ ਦਿੱਤਾ...
  • this highway in punjab has become a traffic jam
    ਪੰਜਾਬ ਦਾ ਇਹ ਵੱਡਾ ਹਾਈਵੇ ਹੋ ਗਿਆ ਜਾਮ ! ਲੱਗ ਗਈਆਂ ਲੰਬੀਆਂ ਲਾਈਨਾਂ
  • big revelation in lucky oberoi murder case who was shot dead in jalandhar
    ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ 'ਚ ਵੱਡੀ ਅਪਡੇਟ! ਹੁਣ...
  • bharat bandh punjab
    ਭਾਰਤ ਬੰਦ ਦਾ ਪੰਜਾਬ 'ਤੇ ਅਸਰ: ਜਾਣੋ ਕੀ ਕੁੱਝ ਖੁੱਲ੍ਹਾ ਤੇ ਕੀ ਕੁੱਝ ਬੰਦ
  • captain amarinder singh  s son raninder singh to appear before ed today
    ਅੱਜ ED ਅੱਗੇ ਪੇਸ਼ ਹੋ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ
  • mother of twin daughters harassed for dowry  demands rs 50 lakh
    ਲਾਲਚੀ ਸਹੁਰਿਆਂ ਦਾ ਸ਼ਰਮਨਾਕ ਕਾਰਾ! ਜੁੜਵਾ ਧੀਆਂ ਦੀ ਮਾਂ ਨੂੰ 50 ਲੱਖ ਲਈ ਕੀਤਾ...
  • big news regarding the travel of government buses in punjab today
    ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦੇ ਸਫ਼ਰ ਨੂੰ ਲੈ ਕੇ ਵੱਡੀ ਖ਼ਬਰ, ਘਰੋਂ ਨਿਕਲਣ ਤੋਂ...
  • big in firing case near sufi singer jyoti nooran  s house
    ਸੂਫੀ ਗਾਇਕਾ ਜੋਤੀ ਨੂਰਾਂ ਦੇ ਘਰ ਨੇੜੇ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ ! CCTV...
Trending
Ek Nazar
if you go on strike salary cut

ਹੜਤਾਲ 'ਤੇ ਗਏ ਤਾਂ ਕੱਟੀ ਜਾਵੇਗੀ ਤਨਖ਼ਾਹ! TN ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤੀ...

trump debate

ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ 'ਤੇ ਬਹਿਸ ਬਣੀ ਮੌਤ ਦੀ...

police recruitment race young man dies in race

ਪੁਲਸ ਭਰਤੀ ਦੀ ਦੌੜ ਬਣੀ ਕਾਲ! 1600 ਮੀਟਰ ਦੀ ਰੇਸ ਦੌਰਾਨ ਨੌਜਵਾਨ ਦੀ ਹੋਈ ਮੌਤ

big blow to team india

ਟੀਮ ਇੰਡੀਆ ਦੇ ਨੈਟ ਸੈਸ਼ਨ ਤੋਂ ਆਈ BAD News! ਹੁਣ ਇਹ ਧਾਕੜ ਖਿਡਾਰੀ ਹੋਇਆ ਜ਼ਖ਼ਮੀ

baba vanga medical science synthetic organs

ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ! ਸਿੰਥੈਟਿਕ ਅੰਗਾਂ ਨਾਲ ਵਧੇਗੀ ਮਨੁੱਖ ਦੀ ਉਮਰ...

abhishek sharma discharged from hospital

12 ਫਰਵਰੀ ਵਾਲਾ ਮੈਚ ਖੇਡਣਗੇ ਅਭਿਸ਼ੇਕ ਸ਼ਰਮਾ? ਸਿਹਤ ਨੂੰ ਲੈ ਕੇ ਤਿਲਕ ਵਰਮਾ ਨੇ...

fire broke out hotel in vrindavan

ਵ੍ਰਿੰਦਾਵਨ 'ਚ ਉਦਘਾਟਨ ਮੌਕੇ ਹੋਟਲ ਨੂੰ ਲੱਗੀ ਭਿਆਨਕ ਅੱਗ, ਛੱਤ 'ਤੇ ਫਸੇ ਕਈ ਲੋਕ

woman  lover arrested for murder of 15 year old son in jharkhand

ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਕਲਯੁੱਗੀ ਮਾਂ! ਬੇਰਹਿਮੀ ਨਾਲ ਮਾਰਿਆ ਪੁੱਤ ਤੇ...

from reel to real when on screen chemistry becomes life s most beautiful story

ਕਦੇ ਬਣੇ ਸੀ ਫ਼ਿਲਮੀ ਪ੍ਰੇਮੀ, ਅੱਜ ਹਨ 'ਪਾਵਰ ਕਪਲਸ'; ਜਾਣੋ ਬਾਲੀਵੁੱਡ ਦੀਆਂ...

man threw a 2 year old child in forest

ਜਾਕੋ ਰਾਖੇ ਸਾਈਆਂ...! ਕਿਡਨੈਪਿੰਗ ਮਗਰੋਂ ਰੌਲਾ ਪੈਣ 'ਤੇ ਬੋਰੀ 'ਚ ਪਾ ਕੇ ਜੰਗਲ...

sanjay dutt maanayata dutt celebrate 18 years of marriage

'ਮੈਨੂੰ ਸੰਭਾਲਣ ਲਈ ਸ਼ੁਕਰੀਆ'; ਵਿਆਹ ਦੀ 18ਵੀਂ ਵਰ੍ਹੇਗੰਢ 'ਤੇ ਸੰਜੇ ਦੱਤ ਨੇ...

america used us worse than toilet paper pakistan

US ਨੇ 'ਟਾਇਲਟ ਪੇਪਰ' ਵਾਂਗ ਵਰਤ ਕੇ ਸੁੱਟਿਆ! Pak ਰੱਖਿਆ ਮੰਤਰੀ ਦਾ ਵੱਡਾ...

viral sensation flipperachi of fa9la fame to perform in mumbai on march 13

ਭਾਰਤ ਆ ਰਿਹੈ 'ਧੁਰੰਦਰ' ਦੇ ਗਾਣੇ  ‘FA9LA’ ਦਾ ਰੈਪਰ, ਇਸ ਦਿਨ ਹੋਵੇਗਾ ਪਹਿਲਾ...

raghav s wife parineeti gave this reaction when a girl called him handsome

ਰਾਘਵ ਚੱਢਾ ਨੂੰ ਕੁੜੀ ਨੇ ਕਿਹਾ 'ਹੈਂਡਸਮ' ਤਾਂ ਪਤਨੀ ਪਰਿਣੀਤੀ ਨੇ ਦਿਖਾਈਆਂ ਅੱਖਾਂ...

this organ is the first to stop functioning immediately after death

ਮੌਤ ਤੋਂ ਤੁਰੰਤ ਬਾਅਦ ਕੰਮ ਕਰਨਾ ਬੰਦ ਕਰ ਦਿੰਦੈ ਇਹ ਅੰਗ, ਜ਼ਿਆਦਾਤਰ ਲੋਕ ਹਨ ਅਣਜਾਣ

students free tablets youth jobs budget

40 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਟੈਬਲੇਟ, 10 ਲੱਖ ਨੌਕਰੀਆਂ! ਯੋਗੀ ਸਰਕਾਰ ਨੇ ਬਜਟ...

road accident car collision

ਰਾਜਸਥਾਨ 'ਚ ਰੂਹ ਕੰਬਾਊ ਹਾਦਸੇ ਨੇ ਪਵਾਏ ਵੈਣ ! 6 ਨੌਜਵਾਨਾਂ ਦੀ ਮੌਤ, ਕਾਰ ਦੇ...

12 killed eight injured as bus falls into river in nepal

ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 8...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੋਆਬਾ ਦੀਆਂ ਖਬਰਾਂ
    • famous punjabi singer durga rangeela s grandson beaten up
      ਵੱਡੀ ਖਬਰ: ਮਸ਼ਹੂਰ ਪੰਜਾਬੀ ਗਾਇਕ ਦੁਰਗਾ ਰੰਗੀਲੇ ਦੇ ਪੋਤਰੇ ਦੀ ਕੁੱਟਮਾਰ, ਕੜੇ...
    • punjab arms license
      ਪੰਜਾਬ ’ਚ ਹੁਣ ਆਸਾਨੀ ਨਾਲ ਨਹੀਂ ਮਿਲੇਗਾ ਅਸਲਾ ਲਾਇਸੈਂਸ, ਕਰਨਾ ਪਵੇਗਾ ਇਹ ਕੰਮ
    • ed summons former punjab cm captain amarinder singh
      ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ, ਜਾਣੋ...
    • firing outside singer jyoti nooran s home
      ਵੱਡੀ ਵਾਰਦਾਤ ਨਾਲ ਫਿਰ ਕੰਬਿਆ ਪੰਜਾਬ! ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ...
    • prtc and punbus contract workers
      ਆਧਾਰ ਕਾਰਡ ਵਾਲੀਆਂ ਬੱਸਾਂ 'ਬੰਦ', ਕਰ 'ਤਾ ਚੱਕਾ ਜਾਮ, ਮੁਲਾਜ਼ਮ ਘੇਰਨਗੇ CM...
    • sunil jakhar s big statement on sad bjp alliance discussions
      SAD-BJP ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
    • father kills 6 year old child by feeding him poisoned biscuits in jalandhar
      ਜਲੰਧਰ 'ਚ ਪਿਓ ਬਣਿਆ ਹੈਵਾਨ! ਬਿਸਕੁਟ ਖੁਆ ਕੇ ਜਵਾਕ ਨੂੰ ਉਤਾਰਿਆ ਮੌਤ ਦੇ ਘਾਟ,...
    • sukhpal singh khaira statement
      ਮੁੰਬਈ ਦੀਆਂ ਕੰਪਨੀਆਂ ਨੂੰ ਠੇਕੇ ਦੇਣ 'ਤੇ ਸੁਖਪਾਲ ਖਹਿਰਾ ਨੇ ਘੇਰੀ 'ਆਪ',...
    • street vendor was attacked with a crowbar for coming late
      ਨਾਨ ਦੇਰੀ ਨਾਲ ਆਉਣ ’ਤੇ ਰੇਹੜੀ ਵਾਲੇ ’ਤੇ ਦਾਤਰ ਨਾਲ ਕੀਤਾ ਹਮਲਾ
    • two brothers arrested in   drug situation    case registered
      ਨਸ਼ੇ ਦੀ ਹਾਲਤ ’ਚ ਘੁੰਮ ਰਹੇ ਦੋ ਭਰਾਵਾਂ ਖ਼ਿਲਾਫ਼ ਮਾਮਲਾ ਦਰਜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +