ਮੁੰਬਈ : ਬੈਂਕ ਵਿਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ ਬੈਂਕ ਆਫ ਬੜੌਦਾ ਵਿਚ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ, ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ, ਟੇਰੀਟਰੀ ਹੈਡ, ਗਰੁੱਪ ਹੈਡ, ਪ੍ਰੋਡਕਟ (ਇੰਵੈਸਟਮੈਂਟ ਐਂਡ ਰਿਸਰਚ), ਹੈਡ (ਆਪਰੇਸ਼ਨਜ਼ ਐਂਡ ਤਕਨਾਲੋਜੀ), ਡਿਜੀਟਲ ਸੇਲਸ ਮੈਨੇਜਰ ਅਤੇ ਆਈ.ਟੀ. ਫੰਕਸ਼ਨਲ ਐਨਾਲਿਸਟ-ਮੈਨੇਜਰ ਦੇ 511 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 29 ਅਪ੍ਰੈਲ 2021 ਹੈ।
ਮਹੱਤਵਪੂਰਨ ਤਾਰੀਖ਼ਾਂ
- ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 9 ਅਪ੍ਰੈਲ 2021
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 29 ਅਪ੍ਰੈਲ 2021
ਅਰਜ਼ੀ ਫੀਸ
- ਸਾਧਾਰਨ ਅਤੇ ਓ.ਬੀ.ਸੀ.- 600 ਰੁਪਏ
- ਐਸ.ਸੀ./ਐਸ.ਟੀ. ਅਤੇ ਔਰਤ ਉਮੀਦਵਾਰ- 100 ਰੁਪਏ
ਅਹੁਦਿਆਂ ਦਾ ਵੇਰਵਾ
- ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ - 407 ਅਹੁਦੇ
- ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ - 50 ਅਹੁਦੇ
- ਟੇਰੀਟਰੀ ਹੈਡ - 44 ਅਹੁਦੇ
- ਗਰੁੱਪ ਹੈਡ - 6 ਅਹੁਦੇ
- ਪ੍ਰੋਡਕਟ ਹੈਡ (ਇੰਵੈਸਟਮੈਂਟ ਅਤੇ ਰਿਸਰਚ) - 1 ਅਹੁਦਾ
- ਹੈਡ (ਆਪਰੇਸ਼ਨਜ਼ ਐਂਡ ਤਕਨਾਲੋਜੀ) - 1 ਅਹੁਦਾ
- ਡਿਜੀਟਲ ਸੇਲਸ ਮੈਨੇਜਰ - 1 ਅਹੁਦਾ
- ਆਈ.ਟੀ. ਫੰਕਸ਼ਨਲ ਐਨਾਲਿਸਟ-ਮੈਨੇਜਰ- 1 ਅਹੁਦਾ
- ਕੁੱਲ ਅਹੁਦੇ - 511
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ https://www.bankofbaroda.in/ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ
ਬੈਂਕ ਆਫ ਬੜੌਦਾ ਆਨਲਾਈਨ ਐਪਲੀਕੇਸ਼ਨ ਲਿੰਕ
ਅਧਿਆਪਕ ਦੇ ਅਹੁਦੇ ’ਤੇ ਨਿਕਲੀਆਂ ਬੰਪਰ ਭਰਤੀਆਂ, ਜਲਦ ਕਰੋ ਅਪਲਾਈ
NEXT STORY