ਨਵੀਂ ਦਿੱਲੀ— ਇੰਡੀਆ ਪੋਸਟ ਪੇਮੈਂਟ ਬੈਂਕ ਲਿਮਟਿਡ ਨੇ ਮੈਨੇਜਰ ਅਤੇ ਅਫ਼ਸਰ ਲਈ 1150 ਅਹੁਦਿਆਂ 'ਤੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਗਰੈਜ਼ੂਏਸ਼ਨ ਡਿਗਰੀ + ਪੋਸਟ ਆਫਿਸ 'ਚ ਇੰਸਪੈਕਟਰ/ਪੋਸਟਲ ਅਸਿਸਟੈਂਟ/ਜੀ.ਡੀ.ਐੱਸ. ਦੇ ਅਹੁਦੇ 'ਤੇ 2-5 ਸਾਲ ਤੱਕ ਤਾਇਨਾਤ ਹੋਵੇ।
ਅਹੁਦਿਆਂ ਦਾ ਵੇਰਵਾ
ਮੈਨੇਜਰ- ਏਰੀਆ ਸੇਲਜ਼
ਮੈਨੇਜਰ- ਏਰੀਆ ਆਪਰੇਸ਼ਨਜ਼
ਟੈਰਿਟਰੀ ਅਫ਼ਸਰ
ਐਪਲੀਕੇਸ਼ਨ ਦੇਣ ਦੀ ਆਖਰੀ ਤਾਰੀਕ
5 ਜਨਵਰੀ 2018
ਉਮਰ- ਉਮੀਦਵਾਰ ਦੀ ਉਮਰ 20-40 ਸਾਲ ਦਰਮਿਆਨ ਹੋਣੀ ਚਾਹੀਦੀ ਹੈ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਨਲਾਈਨ ਟੈਸਟ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ
ਅਪਲਾਈ ਕਰਨ ਦੀ ਪ੍ਰਕਿਰਿਆ
ਐਪਲੀਕੇਸ਼ਨ ਦੇਣ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.indiapost.gov.in ਰਾਹੀਂ 5 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।
ਰਾਜਸਥਾਨ ਪੁਲਸ 'ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
NEXT STORY