ਪ੍ਰਾਜੈਕਟ ਅਸਿਸਟੈਂਟ (ਪੀ1)
ਸਿੱਖਿਆ ਯੋਜਨਾ- ਜਿਓਲਾਜੀ 'ਚ ਮਾਸਟਰਜ਼ ਡਿਗਰੀ ਅਤੇ ਮਾਈਕ੍ਰੋਪੈਲੀਏਂਟੀਲਾਜੀ 'ਚ ਮਾਹਰਤਾ
ਪ੍ਰਾਜੈਕਟ ਅਸਿਸਟੈਂਟ (ਪੀ2)
ਸਿੱਖਿਆ ਯੋਗਤਾ- ਜਿਓਫਿਜ਼ੀਕਸ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਡ (ਪੀ3)
ਸਿੱਖਿਆ ਯੋਗਤਾ- ਜਿਓਲਾਜੀ/ਐਪਲਾਈਡ ਜਿਓਲਾਜੀ/ਜਿਓਕੇਮਿਸਟਰੀ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਟ (ਪੀ4)
ਸਿੱਖਿਆ ਯੋਗਤਾ- ਜਿਓਫਿਜ਼ੀਕਸ/ਐਪਲਾਈਡ ਜਿਓਫਿਜ਼ੀਕਸ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਸਾਇੰਟਿਸਟ (ਪੀ5)
ਸਿੱਖਿਆ ਯੋਗਤਾ- ਜਿਓਫਿਜ਼ੀਕਸ 'ਚ ਪੀ.ਐੱਚ.ਡੀ.
ਪ੍ਰਾਜੈਕਟ ਅਸਿਸਟੈਂਟ (ਪੀ6)
ਸਿੱਖਿਆ ਯੋਗਤਾ- ਜਿਓਫਿਜ਼ੀਕਸ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਟ (ਪੀ7)
ਸਿੱਖਿਆ ਯੋਗਤਾ- ਜਿਓਲਾਜੀ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਪ੍ਰਾਜੈਕਟ ਅਸਿਸਟੈਂਟ (ਪੀ8)
ਸਿੱਖਿਆ ਯੋਗਤਾ- ਜਿਓਫਿਜ਼ੀਕਸ/ਜਿਓਲਾਜੀ/ਰਿਮੋਟ ਸੈਂਸਿੰਗ 'ਚ 55 ਫੀਸਦੀ ਅੰਕਾਂ ਨਾਲ ਮਾਸਟਰਜ਼ ਡਿਗਰੀ
ਉਮਰ- ਤੈਅ ਇਨ੍ਹਾਂ ਅਹੁਦਿਆਂ ਲਈ 18 ਤੋਂ 30 ਸਾਲ ਤੱਕ ਦੇ ਉਮੀਦਵਾਰ ਐਪਲੀਕੇਸ਼ਨ ਦੇ ਸਕਦੇ ਹਨ
ਐਪਲੀਕੇਸ਼ਨ ਪ੍ਰਕਿਰਿਆ
ਉਮਦੀਵਾਰ ਸੰਬੰਧਤ ਵੈੱਬਸਾਈਟ 'ਤੇ ਜਾਣ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਪੂਰੀ ਕਰਨ।
ਚੋਣ ਪ੍ਰਕਿਰਿਆ
ਅਰਜ਼ੀਕਰਤਾਵਾਂ ਦੀ ਚੋਣ ਇੰਟਰਵਿਊ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।
ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ 'ਚ ਐਸੋਸੀਏਟ ਪ੍ਰੋਫੈਸਰ ਬਣਨ ਦਾ ਮੌਕਾ
NEXT STORY