ਇੰਡੀਅਨ ਬੈਂਕ ਨੇ 12ਵੀਂ ਪਾਸ ਲਈ ਭਰਤੀਆਂ ਕੱਢੀਆਂ ਹਨ। ਕਲਰਕ ਅਤੇ ਅਫ਼ਸਰ ਬਣਨ ਲਈ ਅਪਲਾਈ ਕਰੋ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਵੈੱਬਸਾਈਟ- www.indianbank.in
ਕੁੱਲ ਅਹੁਦੇ- 21
ਅਹੁਦਿਆਂ ਦਾ ਨਾਂ- ਕਲਰਕ ਅਤੇ ਅਫ਼ਸਰ
ਐਪਲੀਕੇਸ਼ਨ ਫੀਸ- ਮੁਫ਼ਤ
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਜਾਂ ਸੰਸਥਾ ਤੋਂ 12ਵੀਂ ਪਾਸ
ਉਮਰ- ਘੱਟੋ-ਘੱਟ 18 ਸਾਲ ਅਤੇ ਵਧ ਤੋਂ ਵਧ 26 ਸਾਲ
ਇਸ ਤਰ੍ਹਾਂ ਕਰੋ ਅਪਲਾਈ- ਪੂਰਨ ਰੂਪ ਨਾਲ ਭਰੇ ਹੋਏ ਐਪਲੀਕੇਸ਼ਨ ਪੱਤਰ ਨਾਲ ਮੰਗੇ ਗਏ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਜੋੜ ਕੇ 'ਇੰਡੀਅਨ ਬੈਂਕ, ਐੱਚ.ਆਰ.ਐੱਮ. ਡਿਪਾਰਟਮੈਂਟ, ਕਾਰਪੋਰੇਟ ਆਫਿਸ, ਅਵਵੀ ਸਣਮੁਗਮ ਸਲਾਈ, ਚੇਨਈ-600014' ਦੇ ਪਤੇ 'ਤੇ ਭੇਜ ਦੇਣ।
ਆਖਰੀ ਤਾਰੀਕ- 3 ਮਾਰਚ 2018
ਚੋਣ ਦੀ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
10ਵੀਂ ਪਾਸ ਵਾਲਿਆਂ ਲਈ ਵਧੀਆਂ ਮੌਕਾ, ਐੱਨ.ਐੈੱਚ.ਪੀ.ਸੀ. ਲਿਮਟਿਡ 'ਚ ਅਸਾਮੀਆਂ
NEXT STORY