ਮੁੰਬਈ (ਬਿਊਰੋ) - ‘ਲਵਯਾਪਾ’ ਜਿਸ ਵਿਚ ਡੈਬਿਊ ਕਰਨ ਵਾਲੇ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦਾ ਟਾਈਟਲ ਟਰੈਕ ਰਿਲੀਜ਼ ਹੁੰਦੇ ਹੀ ਧੁੰਮ ਮਚਾ ਰਿਹਾ ਹੈ। ਸਿਰਫ਼ 24 ਘੰਟਿਆਂ ਦੇ ਅੰਦਰ, ਇਸ ਗਾਣੇ ਨੇ ਇੰਟਰਨੈੱਟ ’ਤੇ ਤੂਫ਼ਾਨ ਲਿਆ ਦਿੱਤਾ ਹੈ ਅਤੇ ਹਰੇਕ ਪਲੇਟਫਾਰਮ ’ਤੇ ਮਿਲਾ ਕੇ 15 ਮਿਲੀਅਨ ਵਿਊਜ਼ ਹਾਸਲ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - ਸੂਬਾ ਸਰਕਾਰ Youtubers ਤੇ Reel ਬਣਾਉਣ ਵਾਲਿਆਂ ਨੂੰ ਦਵੇਗੀ ਲੱਖਾਂ ਰੁਪਏ, ਜਾਣੋ ਕੀ ਹੈ ਸਕੀਮ
ਫਿਲਮ ‘ਲਵਯਾਪਾ’ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉੱਥੇ ਹੀ, ਆਮਿਰ ਖਾਨ ਨੇ ਮੰਨਤ ਮੰਗੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਬੇਟੇ ਜੁਨੈਦ ਖਾਨ ਦੀ ਫਿਲਮ ‘ਲਵਯਾਪਾ’ ਬਾਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਉਹ ਸਮੋਕਿੰਗ ਛੱਡ ਦੇਣਗੇ। ਇਹ ਫਿਲਮ 7 ਫਰਵਰੀ 2025 ਨੂੰ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੌਕਿੰਗ ਸਟਾਰ ਯਸ਼ ਨੇ ‘ਟੋਕਸਿਕ : ਏ ਫੇਅਰੀ ਫਾਰ ਗ੍ਰੋਨ-ਅਪਸ’ ਨਾਲ ‘ਬਰਥ-ਪੀਕ’ ਕੀਤਾ ਜਾਰੀ
NEXT STORY