ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਆਫ ਸਪੀਨਰ ਹਰਭਜਨ ਸਿੰਘ ਅਤੇ ਫਿਲਮ ਅਦਾਕਾਰਾ ਗੀਤਾ ਬਸਰਾ ਦੇ ਵਿਆਹ ਦੀ ਚਰਚਾ ਇਸ ਸਮੇਂ ਸਾਰੇ ਪਾਸੇ ਹੈ, ਕ੍ਰਿਕਟਰ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਦੋਵੇ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਤੋਂ ਬਾਅਦ ਭੱਜੀ ਅਤੇ ਗੀਤਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਫੈਨਜ਼ ਨੂੰ ਵਧਾਈ ਦੇਣ ਲਈ ਸ਼ੁੱਕਰੀਆਂ ਕਰ ਰਹੇ ਹਨ। ਗੀਤਾ ਵੀ ਫੈਨਜ਼ ਨੂੰ ਧੰਨਵਾਦ ਕਹਿੰਦੀ ਨਜ਼ਰ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਗੀਤਾ ਨੇ ਭੱਜੀ ਲਈ ਕਰਵਾਚੌਥ ਵੀ ਰੱਖਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਕਪਿਲ ਦੇ ਸ਼ੋਅ 'ਚ ਦਿਖੀ ਸਲਮਾਨ ਦੇ ਫੈਨਜ਼ ਦੀ ਦੀਵਾਨਗੀ (ਦੇਖੋ ਤਸਵੀਰਾਂ)
NEXT STORY