ਮੁੰਬਈ : ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਨੇ ਹੁਣੇ ਜਿਹੇ ਜੀ.ਕਿਊ. ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਉਹ ਕਾਫੀ ਹਾਟ ਲੱਗ ਰਹੀ ਹੈ। ਅਮਾਇਰਾ ਨੇ ਆਪਣੀਆਂ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ ਇਨ੍ਹਾਂ ਤਸਵੀਰਾਂ 'ਚੋਂ ਇਕ ਤਸਵੀਰ ਉਨ੍ਹਾਂ ਨੂੰ ਬੇਹੱਦ ਪਸੰਦ ਹੈ, ਜਿਸ 'ਚ ਉਨ੍ਹਾਂ ਨੇ ਬਲੈਕ ਟਰਾਂਸਪੇਰੰਟ ਟਾਪ ਪਾਇਆ ਹੋਇਆ ਹੈ। ਉਨ੍ਹਾਂ ਅੱਗੇ ਲਿਖਿਆ, ''ਮੇਰੇ ਫਿੱਗਰ (ਪਤਲਾ ਹੋਣਾ) ਕਾਰਨ ਦਰਸ਼ਕ ਮੈਨੂੰ ਟਵਿੱਟਰ ਅਤੇ ਇੰਸਟਾਗਰਾਮ 'ਤੇ ਨਾਪਸੰਦ ਕਰਦੇ ਸਨ। ਮੈਂ ਜਦੋਂ ਛੋਟੀ ਸੀ ਤਾਂ ਘਰੋਂ ਬਾਹਰ ਨਹੀਂ ਜਾਂਦੀ ਸੀ ਅਤੇ ਆਪਣੇ ਦੋਸਤਾਂ ਨਾਲ ਬਾਹਰ ਨਹੀਂ ਖੇਡਦੀ ਸੀ ਪਰ ਹੁਣੇ ਮੈਂ ਸਿਰਫ ਇਹ ਕਹਾਂਗੀ ਕਿ ਹੁਣ ਮੇਰਾ ਵਜ਼ਨ ਨਹੀਂ ਵਧੇਗਾ।'' ਇਹ ਅਮਾਇਰਾ ਦਾ ਪਹਿਲਾ ਫੋਟੋਸ਼ੂਟ ਹੈ।
ਅਦਾਕਾਰਾ ਅਮਾਇਰਾ ਨੂੰ ਜੀ.ਕਿਊ. ਇੰਡੀਆ ਦਾ ਧੰਨਵਾਦ ਕਰਦੇ ਹੋਏ ਲਿਖਿਆ, ''ਖੂਬਸੂਰਤ ਦਿਖਾਉਣ ਅਤੇ ਮਹਿਸੂਸ ਕਰਵਾਉਣ ਲਈ ਧੰਨਵਾਦ।'' ਜ਼ਿਕਰਯੋਗ ਹੈ ਕਿ ਅਮਾਇਰਾ ਅਦਾਕਾਰ ਇਮਰਾਨ ਹਾਸ਼ਮੀ ਨਾਲ ਫਿਲਮ 'ਮਿਸਟਰ ਐਕਸ' ਅਤੇ ਪ੍ਰਤੀਕ ਬੱਬਰ ਨਾਲ ਫਿਲਮ 'ਇਸਕ' 'ਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਉਹ ਕਲੀਨ ਐਂਡ ਕਲੀਅਰ ਦੇ ਵਿਗਿਆਪਨ 'ਚ ਵੀ ਨਜ਼ਰ ਆ ਚੁੱਕੀ ਹੈ।
ਕਦੇ ਹਾਦਸੇ 'ਚ ਖਰਾਬ ਹੋ ਗਿਆ ਸੀ ਚਿਹਰਾ, ਪਰ ਹੁਣ MISS INDIA ਫਿਨਾਲੇ 'ਚ ਬਿਖੇਰੇਗੀ ਜਲਵੇ WATCH PICS
NEXT STORY