ਮੁੰਬਈ (ਬਿਊਰੋ) - ਭਾਰਤ ਦੇ ਪ੍ਰਮੁੱਖ ਐਪਲਾਜ਼ ਐਂਟਰਟੇਨਮੈਂਟ, ਕੰਟੈਂਟ ਸਟੂਡੀਓ ਨੇ ਅੱਜ ਅੰਦੋਲਨ ਫਿਲਮਾਸ ਨਾਲ ਆਪਣੇ ਸਹਿਯੋਗ ਦੀ ਘੋਸ਼ਣਾ ਕੀਤੀ। ਦੱਸ ਦੇਈਏ ਕਿ ਅੰਦੋਲਨ ਫਿਲਮਸ ਦੀ ਅਗਵਾਈ ਮਸ਼ਹੂਰ ਨਿਰਦੇਸ਼ਕ ਵਿਕਰਮਾਦਿੱਤਿਆ ਮੋਟਵਾਨੀ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪਹੁੰਚਿਆ ਘਰ, ਭਰਾ ਦੇ ਗਲ ਲੱਗ ਰੋਇਆ
ਇਹ ਸਹਿਯੋਗ ਇਕ ਮੀਲ ਪੱਥਰ ਹੈ ਕਿਉਂਕਿ ਮਨੋਰੰਜਨ ਉਦਯੋਗ ਦੇ ਦੋ ਪਾਵਰਹਾਊਸ ਦੋ ਸ਼ਕਤੀਸ਼ਾਲੀ ਪ੍ਰੋਜੈਕਟਸ ਲਈ ਇਕੱਠੇ ਹੋਏ ਹਨ। ਪਹਿਲਾ, ਜਿਸਦਾ ਸਿਰਲੇਖ "ਇੰਡੀ(ਆਰ) ਏਜਜ ਐਮਰਜੈਂਸੀ’’ ਇਕ ਮਨਮੋਹਕ ਤਿੰਨ ਹਿੱਸਿਆਂ ਵਾਲੀ ਦਸਤਾਵੇਜ਼-ਲੜੀ ਹੈ।
ਇਹ ਖ਼ਬਰ ਵੀ ਪੜ੍ਹੋ : ਤਮੰਨਾ ਭਾਟੀਆ ਨੇ ਮੁੰਬਈ ’ਚ ‘ਕਾਵਾਲਾ’ ਦਾ ਹਿੰਦੀ ਵਰਜ਼ਨ ਕੀਤਾ ਲਾਂਚ
ਦੂਜੀ ਸੀਰੀਜ਼ ਸੁਨੀਲ ਗੁਪਤਾ ਤੇ ਸੁਨੇਤਰਾ ਚੌਧਰੀ ਦੁਆਰਾ ਲਿਖੀ ਗਈ ਕਿਤਾਬ ‘‘ਬਲੈਕ ਵਾਰੰਟ–ਕਨਫੈਸ਼ਨਜ਼ ਆਫ਼ ਏ ਤਿਹਾੜ ਜੇਲਰ” ਦਾ ਰੂਪਾਂਤਰ ਹੈ। ਐਪਲਾਜ਼ ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਨਾਇਰ ਨੇ ਕਿਹਾ, ‘‘ਸਾਡਾ ਵਿਜ਼ਨ ਲੋਕਾਂ ਸਾਹਮਣੇ ਇਕ ਅਜਿਹੀ ਕਹਾਣੀ ਸੁਣਾਉਣਾ ਹੈ ਜੋ ਉਨ੍ਹਾਂ ਦਾ ਆਕਰਸ਼ਣ ਬਣਾਈ ਰੱਖੇ ਤੇ ਕਹਾਣੀ ਨਾਲ ਜੋੜੀ ਰੱਖੇ। ਫਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੀ ਨੇ ਕਿਹਾ, ‘‘ਮੈਂ ਇਨ੍ਹਾਂ ਦੋ ਅਭਿਲਾਸ਼ੀ ਪ੍ਰੋਜੈਕਟਸ ਲਈ ਐਪਲਾਜ਼ ਐਂਟਰਟੇਨਮੈਂਟ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਬਿੱਗ ਬੌਸ ’ਚ ਐਲਵਿਸ਼ ਯਾਦਵ ਤੇ ਮਨੀਸ਼ਾ ਰਾਣੀ ’ਚ ਆਈ ਵੱਡੀ ਨੇੜਤਾ, ਕੀਤਾ ਪਿਆਰ ਦਾ ਇਜ਼ਹਾਰ
NEXT STORY