ਮੁੰਬਈ (ਬਿਊਰੋ)– ਅਰਜੁਨ ਕਪੂਰ ਨੂੰ ਰੋਹਿਤ ਸ਼ੈੱਟੀ ਦੀ ‘ਸਿੰਘਮ ਅਗੇਨ’ ’ਚ ਖਲਨਾਇਕ ਦੇ ਰੂਪ ’ਚ ਆਪਣੇ ਖ਼ਤਰਨਾਕ, ਖ਼ੂਨ ਨਾਲ ਭਿੱਜੇ ਲੁੱਕ ਲਈ ਬਹੁਤ ਪਿਆਰ ਮਿਲ ਰਿਹਾ ਹੈ।
ਅਰਜੁਨ ਦਾ ਕਹਿਣਾ ਹੈ ਕਿ ਉਹ ਵਿਲੇਨ ਦੀਆਂ ਭੂਮਿਕਾਵਾਂ ਨਿਭਾਉਣ ਦੀ ਉਸ ਦੀ ਯੋਗਤਾ ’ਤੇ ਵਿਸ਼ਵਾਸ ਕਰਨ ਲਈ ਉਹ ਆਪਣੇ ਸਲਾਹਕਾਰ ਆਦਿਤਿਆ ਚੋਪੜਾ ਤੇ ਰੋਹਿਤ ਸ਼ੈੱਟੀ ਦਾ ਧੰਨਵਾਦੀ ਹੈ।
ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ
ਅਰਜੁਨ ਦਾ ਕਹਿਣਾ ਹੈ ਕਿ ਮੈਂ ਇੰਡਸਟਰੀ ’ਚ ਆਪਣੇ ਕਰੀਅਰ ਦੀ ਸ਼ੁਰੂਆਤ ‘ਇਸ਼ਕਜ਼ਾਦੇ’ ਵਰਗੀ ਫ਼ਿਲਮ ’ਚ ਨੈਗੇਟਿਵ ਕਿਰਦਾਰ ਨਿਭਾਅ ਕੇ ਕੀਤੀ ਸੀ ਤੇ ਇੰਨੇ ਸਾਲਾਂ ਬਾਅਦ ਮੈਂ ‘ਸਿੰਘਮ ਅਗੇਨ’ ’ਚ ਵਿਲੇਨ ਦੀ ਭੂਮਿਕਾ ਨਿਭਾਅ ਰਿਹਾ ਹਾਂ।
ਉਸ ਸਮੇਂ ਆਦਿਤਿਆ ਚੋਪੜਾ ਨੇ ਅਜਿਹੇ ਕਿਰਦਾਰ ਨਿਭਾਉਣ ਦੀ ਮੇਰੀ ਕਾਬਲੀਅਤ ਦੇਖੀ ਸੀ। ਮੈਂ ਇਸ ਭਰੋਸੇ ਲਈ ਰੋਹਿਤ ਸ਼ੈੱਟੀ ਦਾ ਧੰਨਵਾਦੀ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਨੰਤ-ਰਾਧਿਕਾ : 3 ਦਿਨ, 2,500 ਡਿਸ਼, ਇਕ ਵੀ ਨਹੀਂ ਦੁਹਰਾਈ ਜਾਵੇਗੀ, ਦੇਸ਼ ਦੀ ਵੱਡੀ ਪ੍ਰੀ-ਵੈਡਿੰਗ ਦਾ ਜਾਣੋ ਮੇਨੂ
NEXT STORY