ਮੁੰਬਈ- ਬਾਲੀਵੁੱਡ ਅਭਿਨੇਤਰੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਨੂੰ ਕਦੋਂ ਤੇ ਕਿਵੇਂ ਸਟਾਈਲਿਸ਼ ਦਿਖਣਾ ਹੈ। ਆਨਸਕ੍ਰੀਨ ਹੋਵੇ ਜਾਂ ਆਫਸਕ੍ਰੀਨ, ਅਭਿਨੇਤਰੀਆਂ ਕਦੇ ਵੀ ਖੁਦ ਨੂੰ ਸਟਾਈਲਿਸ਼ ਰੱਖਣ ਵਿਚ ਪਿੱਛੇ ਨਹੀਂ ਹੱਟਦੀਆਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਅਭਿਨੇਤਰੀਆਂ ਬੈਕਲੈੱਸ ਆਊਟਫਿੱਟ 'ਚ ਖੂਬਸੂਰਤ ਨਜ਼ਰ ਆ ਰਹੀਆਂ ਹਨ।
ਦੱਸਣਯੋਗ ਹੈ ਕਿ ਕਈ ਵਾਰ ਅਭਿਨੇਤਰੀਆਂ ਸਿਲਵਰ ਸਕ੍ਰੀਨ ਤੋਂ ਇਲਾਵਾ ਵੱਖ-ਵੱਖ ਪਾਰਟੀਆਂ, ਇਵੈਂਟਸ ਤੇ ਲਾਂਚਿੰਗ ਪ੍ਰੋਗਰਾਮਾਂ 'ਚ ਵੀ ਬੈਕਲੈੱਸ ਆਊਟਫਿੱਟ 'ਚ ਦਿਖਾਈ ਦਿੰਦੀਆਂ ਹਨ। ਅੱਗੇ ਦੀਆਂ ਸਲਾਈਡਸ 'ਤੇ ਕਲਿਕ ਕਰਕੇ ਦੇਖੋ ਅਭਿਨੇਤਰੀਆਂ ਦੇ ਬੈਕਲੈੱਸ ਸਟਾਈਲ।
ਬਾਲੀਵੁੱਡ 'ਚ ਨਹੀਂ ਚੱਲਿਆ ਇਨ੍ਹਾਂ ਹੌਟ ਐਂਡ ਸੈਕਸੀ ਅਭਿਨੇਤਰੀਆਂ ਦੀਆਂ ਭੈਣਾਂ ਦਾ ਜਾਦੂ (ਦੇਖੋ ਤਸਵੀਰਾਂ)
NEXT STORY