ਮੁੰਬਈ: ਬਾਲੀਵੁੱਡ 'ਚ ਕਈ ਇਸ ਅਭਿਨੇਤਰੀਆਂ ਇਸ ਤਰ੍ਹਾਂ ਦੀਆਂ ਹਨ, ਜੋ ਰਿਸ਼ਤੇ 'ਚ ਭੈਣਾਂ ਲੱਗਦੀਆਂ ਹਨ। ਅੱਜ ਅਸੀਂ ਉਨ੍ਹਾਂ ਭੈਣਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਬਾਲੀਵੁੱਡ 'ਚ ਅਕਸਰ ਚਰਚਾ 'ਚ ਰਹਿੰਦੀਆਂ ਹਨ। ਸ਼ਰੁਤੀ ਹਾਸਨ ਅਤੇ ਅਕਸ਼ਰਾ ਹਾਸਨ, ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਦੋਵੇਂ ਹੀ ਹਿੱਟ। ਡਿੰਪਲ ਅਤੇ ਸਿੰਪਲ ਕਪਾੜੀਆ। ਸੁਪ੍ਰਿਆ ਪਾਠਕ ਅਤੇ ਰਤਨਾ ਪਾਠਕ। ਮਲਾਇਕਾ ਚੋਪੜਾ ਅਤੇ ਅਮ੍ਰਿਤਾ ਚੋਪੜਾ। ਸਟਾਈਲ ਵੀ ਅਤੇ ਖੂਬਸੂਰਤੀ ਵੀ। ਈਸ਼ਾ ਦਿਓਲ ਅਤੇ ਅਹਾਨਾ ਦਿਓਲ। ਰੀਆ-ਰਾਇਮਾ ਅਤੇ ਕਾਜੋਲ ਤਨਿਸ਼ਾ ਵੱਡੀ ਭੈਣ ਹਿੱਟ ਅਤੇ ਛੋਟੀ ਭੈਣ ਫਲਾਪ। ਨਮਰਤਾ ਸ਼ਿਰੋਡਕਰ- ਸ਼ਿਲਪਾ ਸ਼ਿਰੋਡਕਰ। ਸਾਊਥ ਦੀਆਂ ਬਿਊਟੀਜ਼ ਸ਼ਿਲਪਾ ਅਤੇ ਸ਼ਮਿਤਾ ਸ਼ੈੱਟੀ। ਫਰਹਾ ਅਤੇ ਤੱਬੂ ਵੱਡੀ Îਭੈਣ ਔਸਤ ਚਲੀ ਅਤੇ ਛੋਟੀ ਭੈਣ ਹੋ ਗਈ ਹਿੱਟ। ਪ੍ਰਿਯੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ। ਸਾਧਨਾ ਅਤੇ ਬਬੀਤਾ। ਸਮੀਰਾ, ਮੇਘਨਾ ਅਤੇ ਸੁਸ਼ਮਾ। ਟਵਿੰਕਲ ਅਤੇ ਰਿੰਕੀ ਖੰਨਾਂ।
Birthday Special : ਬਾਲੀਵੁੱਡ 'ਚ ਐਂਟਰੀ ਕਰਦਿਆਂ ਹੀ ਕਿਊਟ ਕ੍ਰਿਤੀ ਨੇ ਬਣਾਈ ਆਪਣੀ ਇਕ ਵੱਖਰੀ ਪਛਾਣ (ਦੇਖੋ ਤਸਵੀਰਾਂ)
NEXT STORY