Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 25, 2026

    4:32:14 AM

  • delhi capitals defeated kolkata

    ਦਿੱਲੀ ਕੈਪੀਟਲਸ ਨੇ ਜਿੱਤ ਨਾਲ ਲਈ ਵਿਦਾਈ! ਕੋਲਕਾਤਾ...

  • vikramjit aujla becomes a judge in canada

    ਅਦਾਕਾਰ ਧਰਮਿੰਦਰ ਦੇ ਪਿੰਡ ਨਸਰਾਲੀ ਦਾ ਗੱਭਰੂ...

  • delhi capitals set a target of runs for kolkata

    KKR vs DC: ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨੂੰ...

  • change in the timings of sewa kendras

    ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ! ਸੇਵਾ ਕੇਂਦਰਾਂ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨੰਨ੍ਹੇ ਪੁੱਤਰ ਸ਼ੁੱਭਦੀਪ ਦਾ ਵਿੰਨ੍ਹਿਆ ਕੰਨ, ਜਾਣੋ ਕੀ ਹੈ ਵਜ੍ਹਾ

ENTERTAINMENT News Punjabi(ਤੜਕਾ ਪੰਜਾਬੀ)

ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨੰਨ੍ਹੇ ਪੁੱਤਰ ਸ਼ੁੱਭਦੀਪ ਦਾ ਵਿੰਨ੍ਹਿਆ ਕੰਨ, ਜਾਣੋ ਕੀ ਹੈ ਵਜ੍ਹਾ

  • Edited By Sunita,
  • Updated: 20 Mar, 2024 06:38 PM
Entertainment
balkaur singh and charan kaur son ear has been pierced know the reason
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ 'ਚ ਇੱਕ ਵਾਰ ਮੁੜ ਤੋਂ ਖ਼ੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਬੀਤੇ ਐਤਵਾਰ ਮੂਸੇ ਦੀ ਹਵੇਲੀ ਦਾ ਚਿਰਾਗ ਮੁੜ ਆਇਆ ਹੈ, ਜਿਸ ਨਾਲ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਉਨ੍ਹਾਂ ਨੂੰ ਜਿਊਣ ਦਾ ਸਹਾਰਾ ਮਿਲ ਗਿਆ ਹੈ। 

PunjabKesari

ਹਾਲ ਹੀ 'ਚ ਕੁਝ ਤਸਵੀਰਾਂ ਛੋਟੇ ਸਿੱਧੂ ਮੂਸੇਵਾਲਾ ਯਾਨੀਕਿ ਸ਼ੁੱਭਦੀਪ ਸਿੰਘ ਸਿੱਧੂ ਦੀਆਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਛੋਟੇ ਨਵਜਾਤ ਬੱਚੇ ਦਾ ਇੱਕ ਕੰਨ ਵਿੰਨ੍ਹਿਆ ਹੋਇਆ ਹੈ। ਲੋਕ ਵੀ ਇਸ ਕੰਨ ਵਿੰਨ੍ਹਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ, ਕਿਉਂਕਿ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੰਨ੍ਹੇ ਸਿੱਧੂ ਮੂਸੇਵਾਲਾ ਦੇ ਕੰਨ ‘ਚ ਮੁੰਦਰ ਪਾਈ ਹੋਈ ਹੈ। 

PunjabKesari
ਉਥੇ ਹੀ ਇਸ ਬਾਰੇ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਬਜ਼ੁਰਗਾਂ ਮੁਤਾਬਕ, ਜਿਸ ਜੋੜੇ ਦੇ ਬੱਚੇ ਮਰ ਜਾਂਦੇ ਹਨ ਜਾਂ ਫਿਰ ਪਹਿਲੀ ਔਲਾਦ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਸ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਕੰਨ ਵਿੰਨ੍ਹ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਜਿਹੜੇ ਜੋੜੇ ਨੇ ਔਲਾਦ ਮੰਗਵੀਂ ਲਈ ਹੋਵੇ ਤਾਂ ਉਹ ਵੀ ਬੱਚੇ ਦੇ ਕੰਨ ਵਿੰਨ੍ਹ ਦਿੰਦੇ ਹਨ।

PunjabKesari

ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ ਅਤੇ ਕਈ ਕਲਾਕਾਰ ਹਸਪਤਾਲ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਉਥੇ ਹੀ ਮੂਸਾ ਪਿੰਡ 'ਚ ਸਿੱਧੂ ਦੇ ਘਰ ਦੀਵਾਲੀ ਵਰਗਾ ਮਹੌਲ ਬਣਿਆ ਹੋਇਆ ਹੈ। ਛੋਟੇ ਸਿੱਧੂ ਵਾਲਾ ਦੇ ਜਨਮ ਤੋਂ ਬਾਅਦ ਹਵੇਲੀ ਦੇ ਨਾਲ-ਨਾਲ ਮੂਸਾ ਪਿੰਡ ‘ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕ ਮਠਿਆਈਆਂ ਵੰਡ ਕੇ ਅਤੇ ਨੱਚ ਗਾ ਕੇ ਛੋਟੇ ਸਿੱਧੂ ਦਾ ਸਵਾਗਤ ਕਰ ਰਹੇ ਹਨ ਅਤੇ ਉਸ ਦੇ ਹਵੇਲੀ ‘ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਦੇਸ਼ ਵਿਦੇਸ਼ ਤੋਂ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਮਿਲ ਰਹੀਆਂ ਹਨ। 

PunjabKesari

ਦੱਸਣਯੋਗ ਹੈ ਕਿ ਨਿੱਕੇ ਸਿੱਧੂ ਦੀ ਜਲਦ ਹਵੇਲੀ ’ਚ ਐਂਟਰੀ ਹੋਣ ਵਾਲੀ ਹੈ। ਜਿਵੇਂ ਹੀ ਮਾਤਾ ਚਰਨ ਕੌਰ ਨੂੰ ਹਸਪਤਾਲੋਂ ਛੁੱਟੀ ਮਿਲ ਜਾਂਦੀ ਹੈ ਤਾਂ ਪੂਰਾ ਪਰਿਵਾਰ ਹਵੇਲੀ ’ਚ ਪੈਰ ਪਾਏਗਾ। ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਦੇ ਟਰੈਕਟਰਾਂ ਨੂੰ ਵੀ ਸ਼ਿੰਗਾਰ ਦਿੱਤਾ ਗਿਆ ਹੈ। 5911 ’ਤੇ ਹਰ ਕੋਈ ਨਿੱਕੇ ਸਿੱਧੂ ਦੀ ਐਂਟਰੀ ਦੇਖਣ ਲਈ ਉਤਸ਼ਾਹਿਤ ਹੈ। ਸਿੱਧੂ ਖੇਤੀ ਨੂੰ ਬੇਹੱਦ ਪਿਆਰ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਵੱਡੇ-ਵੱਡੇ ਸ਼ਹਿਰਾਂ ਤੇ ਦੇਸ਼ਾਂ ’ਚ ਰਹਿਣ ਦੀ ਬਜਾਏ ਆਪਣੇ ਪਿੰਡ ’ਚ ਰਹਿਣਾ ਬਿਹਤਰ ਸਮਝਿਆ। ਟਰੈਕਟਰਾਂ ਨੂੰ ਲੈ ਕੇ ਵੀ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਨਿੱਕੇ ਸਿੱਧੂ ਨੂੰ ਵੀ ਸੱਭਿਆਚਾਰ ਨਾਲ ਜੋੜਨਗੇ ਤੇ ਕਿਰਤ ਵੱਲ ਲਗਾਉਣਗੇ। ਉਹ ਦੱਸਣਗੇ ਕਿ ਉਸ ਦਾ ਵੱਡਾ ਭਰਾ ਕੀ ਸੀ, ਨਾਲ ਹੀ ਨਿੱਕੇ ਸਿੱਧੂ ਨੂੰ ਗਾਇਕੀ ਫੀਲਡ ਲਈ ਵੀ ਤਿਆਰ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 

  • Punjabi Singer
  • Sidhu Moosewala
  • Father
  • Balkaur Singh
  • Mother
  • Charan Kaur
  • Son

5911 ’ਤੇ ਹੋਵੇਗੀ ਨਿੱਕੇ ਸਿੱਧੂ ਦੀ ਹਵੇਲੀ ’ਚ ਐਂਟਰੀ, ਪਰਿਵਾਰ ਨੇ ਸ਼ਿੰਗਾਰ ਲਏ ਟਰੈਕਟਰ, ਦੇਖੋ ਵੀਡੀਓ

NEXT STORY

Stories You May Like

  • minibus operators warn of roadblocks in punjab
    ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਪੰਜਾਬ ’ਚ ਚੱਕਾ ਜਾਮ ਕਰਨ ਦੀ ਚਿਤਾਵਨੀ, ਜਾਣੋ ਕੀ ਰਹੀ ਵਜ੍ਹਾ
  • moosewala  s father balkaur singh  s health suddenly deteriorated
    ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਚਾਨਕ ਵਿਗੜੀ ਸਿਹਤ ! ਤੁਰੰਤ ਲਿਜਾਣਾ ਪਿਆ ਹਸਪਤਾਲ
  • trailer of ram charan and janhvi kapoor  s   peddy   released
    ਰਾਮ ਚਰਨ ਤੇ ਜਾਨ੍ਹਵੀ ਕਪੂਰ ਦੀ ‘ਪੈਡੀ’ ਦਾ ਟ੍ਰੇਲਰ ਰਿਲੀਜ਼
  • 2 accused sentenced in eto ranjit singh suicide case
    ETO ਰਣਜੀਤ ਸਿੰਘ ਖ਼ੁਦਕੁਸ਼ੀ ਮਾਮਲੇ 'ਚ 2 ਮੁਲਜ਼ਮਾਂ ਨੂੰ ਸਜ਼ਾ, ਪੜ੍ਹੋ ਕੀ ਹੈ ਪੂਰਾ ਮਾਮਲਾ
  • punjab officials ngt
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਖ਼ਿਲਾਫ਼ ਹੋਵੇਗੀ FIR! ਜਾਣੋ ਕੀ ਹੈ ਪੂਰਾ ਮਾਮਲਾ
  • upi payment  failure  refund  rules
    ਇਨ੍ਹਾਂ 4 ਕਾਰਨਾਂ ਕਰ ਕੇ ਫੇਲ੍ਹ ਹੁੰਦੀ ਹੈ UPI ਪੇਮੈਂਟ ! ਜਾਣੋ ਕੀ ਹਨ ਰਿਫੰਡ ਦੇ ਨਿਯਮ
  • world famous singer sues samsung for  15 million
    ਦੁਨੀਆ ਦੀ ਮਸ਼ਹੂਰ ਗਾਇਕਾ ਨੇ Samsung 'ਤੇ ਠੋਕਿਆ 15 ਮਿਲੀਅਨ ਡਾਲਰ ਦਾ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ
  • india alliance
    ਕੀ ‘ਇੰਡੀਆ’ ਗੱਠਜੋੜ ਦੇ ਸਾਹਮਣੇ ਹੋਂਦ ਦਾ ਸੰਕਟ ਹੈ ?
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ...
  • changed timings of government offices
    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਲੋਕਾਂ ਤੇ ਮੁਲਾਜ਼ਮਾਂ ਦੀਆਂ...
  • punjab weather changes heat wave thunderstorm yellow alert issue
    ਪੰਜਾਬ 'ਚ ਇਸ ਤਾਰੀਖ਼ ਤੋਂ ਬਦਲੇਗਾ ਮੌਸਮ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • tuesday and wednesday will be government holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ...
  • municipal corporation elections to be held in punjab on tuesday
    ਪੰਜਾਬ 'ਚ ਮੰਗਲਵਾਰ ਨੂੰ ਪੈਣਗੀਆਂ ਵੋਟਾਂ! ਮਿਊਂਸੀਪਲ ਚੋਣਾਂ ਲਈ ਕੁੱਲ੍ਹ 7,555...
  • jalandhar administration ready for municipal council panchayat elections
    ਜਲੰਧਰ 'ਚ ਨਗਰ ਪ੍ਰੀਸ਼ਦ-ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਤਿਆਰ, 342 ਉਮੀਦਵਾਰ ਚੋਣ...
  • funny video of pinkoo tv bholi bakri
    ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ...
  • pspcl issues strict orders regarding uninterrupted power supply
    ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ...
Trending
Ek Nazar
good news for cbse students

CBSE ਵਿਦਿਆਰਥੀਆਂ ਲਈ Good News ! ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ

russisa attack on ukraine

ਰੂਸੀ ਹਮਲੇ 'ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

russia uses hypersonic oreshnik missile

ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ; ਹਾਈਪਰਸੋਨਿਕ 'ਓਰੇਸ਼ਨਿਕ' ਮਿਜ਼ਾਈਲ ਦੀ...

nine story building collapses in philippines

ਫਿਲੀਪੀਨਜ਼ 'ਚ ਉਸਾਰੀ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ, ਕਈ ਮਜ਼ਦੂਰ ਫਸੇ

when salman khan revealed why he does not contest elections

ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...

cm samrat chaudharys helicopter landing

ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

icc new cricket rules

ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

guru gochar 2026 rashi 2 june all zodiac signs

2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...

seven killed due to heavy rainfall in china  s hunan

ਚੀਨ ਦੇ ਹੁਨਾਨ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ, 14 ਲਾਪਤਾ; ਰਾਹਤ ਕਾਰਜ...

fashion designer anjali phogat arrives at cannes

ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਵਾਲਾ ਪਰਸ ਲੈ ਕੇ ਕਾਨਸ ਦੇ ਰੈੱਡ ਕਾਰਪੇਟ 'ਤੇ...

fake pictures of famous actress go viral

ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

coal mine accident

ਜ਼ੋਰਦਾਰ ਧਮਾਕਾ ਤੇ ਚਲੀ ਗਈ 82 ਲੋਕਾਂ ਦੀ ਜਾਨ, ਸ਼ਾਂਕਸੀ ਸੂਬੇ 'ਚ ਮਚੀ ਹਾਹਾਕਾਰ

this market will be closed from july 2 to 4

ਅੰਮ੍ਰਿਤਸਰ: ਗਰਮੀ ਦੇ ਮੱਦੇਨਜ਼ਰ 2 ਤੋਂ 4 ਜੁਲਾਈ ਤੱਕ ਬੰਦ ਰਹੇਗੀ ਇਹ ਮੰਡੀ

bobby deol gets teary eyed recalling life after father dharmendra s demise

'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ...

incident at cannes film festival miss venezuela attacked by stylist

ਕਾਨਸ ਫ਼ਿਲਮ ਫੈਸਟੀਵਲ 'ਚ 'ਖ਼ੂਨੀ' ਵਾਰਦਾਤ ! ਮਿਸ ਵੈਨੇਜ਼ੁਏਲਾ ਦੇ ਕਮਰੇ 'ਚੋਂ...

heatwave next 5 days orange alert

23, 24, 25, 26, 27 ਮਈ ਤੱਕ ਚੱਲੇਗੀ 'ਲੂ', 13 ਸੂਬਿਆਂ 'ਚ IMD ਦਾ ਆਰੇਂਜ ਅਲਰਟ...

woman found swinging in a drunken state near the railway station

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਥਰੂਮ ਨੇੜੇ ਨਸ਼ੇ ਦੀ ਹਾਲਤ ’ਚ ਝੂਮਦੀ ਮਿਲੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • preity g zinta and kunal kemmu starrer  vibe  to release on september 18
      ਪ੍ਰੀਤੀ ਜ਼ਿੰਟਾ ਤੇ ਕੁਨਾਲ ਖੇਮੂ ਸਟਾਰਰ 'ਵਾਈਬ' 18 ਸਤੰਬਰ ਨੂੰ ਹੋਵੇਗੀ ਰਿਲੀਜ਼
    • when salman khan revealed why he does not contest elections
      ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...
    • moosewala  s father balkaur singh  s health suddenly deteriorated
      ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਚਾਨਕ ਵਿਗੜੀ ਸਿਹਤ ! ਤੁਰੰਤ ਲਿਜਾਣਾ ਪਿਆ...
    • swayambhu   will feature a visual explosion  750 artists and 2700 vfx shots
      ‘ਸਵਯਮਭੂ’ ’ਚ ਦਿਸੇਗਾ ਵਿਜ਼ੂਅਲਸ ਦਾ ਮਹਾ-ਧਮਾਕਾ, 750 ਆਰਟਿਸਟਸ ਤੇ 2700 VFX...
    • sonu sood  stray dogs  shelter home  video
      Stray Dogs ਲਈ ਸ਼ੈਲਟਰ ਹੋਮ ਬਣਵਾਉਣਗੇ ਸੋਨੂੰ ਸੂਦ, Live ਹੋ ਲੋਕਾਂ ਨੂੰ ਕੀਤੀ...
    • trailer released for varun dhawan  s film   hai jawani toh ishq hona hai
      ਵਰੁਣ ਧਵਨ ਦੀ ਫਿਲਮ 'ਹੈ ਜਵਾਨੀ ਤੋ ਇਸ਼ਕ ਹੋਣਾ ਹੈ' ਦਾ ਟ੍ਰੇਲਰ ਰਿਲੀਜ਼
    • karishma tanna shares glimpses of her beautiful tulu baby shower ceremony
      ਕਰਿਸ਼ਮਾ ਤੰਨਾ ਦੀ ਹੋਈ ਗੋਦ ਭਰਾਈ, ਭਗਤੀ 'ਚ ਲੀਨ ਨਜ਼ਰ ਆਈ ਅਦਾਕਾਰਾ
    • sonu nigam  s   revolution   global tour to kick off in abu dhabi
      ਸੋਨੂੰ ਨਿਗਮ ਦਾ 'ਰਿਵੋਲਿਊਸ਼ਨ' ਗਲੋਬਲ ਟੂਰ ਆਬੂਧਾਬੀ ਤੋਂ ਹੋਵੇਗਾ ਸ਼ੁਰੂ
    • nepal  s film   elephants in the fog   makes history by winning award
      ਨੇਪਾਲ ਦੀ "ਐਲੀਫੈਂਟਸ ਇਨ ਦਿ ਫੋਗ" ਨੇ ਕਾਨਸ ਫਿਲਮ ਫੈਸਟੀਵਲ 'ਚ ਪੁਰਸਕਾਰ ਜਿੱਤ...
    • pooja bhatt remembers late mukul dev on his first death anniversary
      ਪੂਜਾ ਭੱਟ ਨੇ ਅਦਾਕਾਰ ਮੁਕੁਲ ਦੇਵ ਨੂੰ ਪਹਿਲੀ ਬਰਸੀ 'ਤੇ ਦਿੱਤੀ ਭਾਵੁਕ ਸ਼ਰਧਾਂਜਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +