Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 30, 2023

    1:02:13 PM

  • 348 out of 360 youths were released from amritpal case

    ਅੰਮ੍ਰਿਤਪਾਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 348...

  • 32 years old case

    32 ਸਾਲ ਪੁਰਾਣੇ ਕੇਸ 'ਚ 3 ਪੁਲਸ ਮੁਲਾਜ਼ਮਾਂ ਨੂੰ...

  • boy dead on road accident

    ਪਟਿਆਲਾ 'ਚ ਵਾਪਰਿਆ ਦਰਦਨਾਕ ਹਾਦਸਾ, ਚੜ੍ਹਦੀ ਜਵਾਨੀ...

  • amritsar police blue print

    ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਜਾਰੀ ਹੋਣ ਮਗਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਕੈਨੇਡਾ ਇਮੀਗ੍ਰੇਸ਼ਨ ਫਰਾਡ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਦਿੱਗਜ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਚਿੰਤਾਜਨਕ, ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਕੀਤਾ ਬੰਦ

ENTERTAINMENT News Punjabi(ਤੜਕਾ ਪੰਜਾਬੀ)

ਦਿੱਗਜ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਚਿੰਤਾਜਨਕ, ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਕੀਤਾ ਬੰਦ

  • Edited By Sunita,
  • Updated: 25 Nov, 2022 10:35 AM
Mumbai
bollywood veteran actor vikram gokhale hospital
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ) : ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਕਾਫ਼ੀ ਖ਼ਰਾਬ ਹੈ। ਉਨ੍ਹਾਂ ਨੂੰ ਪੁਣੇ ਦੇ ਪੰਡਿਤ ਦੀਨਾਨਾਥ ਮੰਗੇਸ਼ਕਰ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ, ਵਿਕਰਮ ਗੋਖਲੇ ਦੀ ਹਾਲਤ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’

ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਕੀਤਾ ਬੰਦ
77 ਸਾਲਾ ਵਿਕਰਮ ਗੋਖਲੇ ਦਾ 6 ਨਵੰਬਰ ਤੋਂ ਹਸਪਤਾਲ 'ਚ ਆਉਣਾ ਜਾਣਾ ਲੱਗਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦੇ ਇੱਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਬਹੁਤ ਚਿੰਤਾਜਨਕ ਬਣੀ ਹੋਈ ਹੈ। ਸੂਤਰ ਮੁਤਾਬਕ ਉਹ ਲਿਵਰ ਨਾਲ ਜੁੜੀ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ ਸਰੀਰ ਦੇ ਹੋਰ ਅੰਗ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਹੇ।

ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)

ਫ਼ਿਲਮ ਇੰਡਸਟਰੀ ਨੂੰ ਦਿੱਤੀ ਕਈ ਸੁਪਰਹਿੱਟ ਫ਼ਿਲਮਾਂ
ਵਿਕਰਮ ਗੋਖਲੇ ਨੇ ਸਾਲ 1999 'ਚ ਰਿਲੀਜ਼ ਹੋਈ ਸੰਜੇ ਲੀਲਾ ਭੰਸਾਲੀ ਦੀ 'ਹਮ ਦਿਲ ਦੇ ਚੁਕੇ ਸਨਮ' 'ਚ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਭੂਲ ਭੁਲਾਇਆ', 'ਮਿਸ਼ਨ ਮੰਗਲ', 'ਦਿਲ ਸੇ', 'ਦੇ ਦਨਾ ਦਾਨ, ਹਿਚਕੀ' ਵਰਗੀਆਂ ਕਈ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਹੈ। ਸਾਲ 2013 'ਚ ਉਨ੍ਹਾਂ ਨੂੰ ਮਰਾਠੀ ਫ਼ਿਲਮ 'ਅਨੁਮਤੀ' ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ

ਬੁਰੇ ਦੌਰ 'ਚ ਅਮਿਤਾਭ ਨੇ ਕੀਤੀ ਸੀ ਮਦਦ
ਪਿਛਲੇ ਸਾਲ ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਵਿਕਰਮ ਗੋਖਲੇ ਨੇ ਆਪਣੇ ਬੁਰੇ ਦਿਨਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਅਮਿਤਾਭ ਬੱਚਨ ਨੇ ਸੰਘਰਸ਼ ਦੇ ਦਿਨਾਂ 'ਚ ਮੇਰੀ ਬਹੁਤ ਮਦਦ ਕੀਤੀ ਸੀ। ਉਨ੍ਹਾਂ ਨੇ ਕਿਹਾ, 'ਜਦੋਂ ਮੈਂ ਇਸ ਇੰਡਸਟਰੀ 'ਚ ਐਂਟਰੀ ਕੀਤੀ ਤਾਂ ਮੈਨੂੰ ਕਾਫ਼ੀ ਸੰਘਰਸ਼ ਕਰਨਾ ਪਿਆ। ਮੈਂ ਵਿੱਤੀ ਸੰਕਟ 'ਚੋਂ ਲੰਘ ਰਿਹਾ ਸੀ ਅਤੇ ਮੁੰਬਈ 'ਚ ਘਰ ਦੀ ਤਲਾਸ਼ ਕਰ ਰਿਹਾ ਸੀ। ਜਦੋਂ ਅਮਿਤਾਭ ਬੱਚਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਮਨੋਹਰ ਜੋਸ਼ੀ ਨੂੰ ਪੱਤਰ ਲਿਖਿਆ। ਉਨ੍ਹਾਂ ਦੀ ਸਿਫ਼ਾਰਸ਼ 'ਤੇ ਮੈਨੂੰ ਸਰਕਾਰ ਤੋਂ ਮਕਾਨ ਮਿਲਿਆ ਸੀ। ਮੇਰੇ ਕੋਲ ਹਾਲੇ ਵੀ ਉਹ ਚਿੱਠੀ ਹੈ, ਜੋ ਮੈਂ ਫਰੇਮ ਕੀਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

  • Bollywood Veteran Actor
  • Vikram Gokhale
  • Hospital
  • Health
  • Condition Critical

ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਇਆ ਅਦਾਕਾਰ, ਅਮਿਤਾਭ ਬੱਚਨ ਨਾਲ ਕਰ ਚੁੱਕਿਆ ਹੈ ਕੰਮ

NEXT STORY

Stories You May Like

  • highest number of 3 016 daily cases of coronavirus infection in india
    ਬੇਲਗਾਮ ਹੋਣ ਲੱਗਾ ਕੋਰੋਨਾ, ਪਿਛਲੇ 6 ਮਹੀਨੇ ਦਾ ਟੁੱਟਿਆ ਰਿਕਾਰਡ, ਇਕ ਦਿਨ 'ਚ ਆਏ 3000 ਤੋਂ ਪਾਰ ਮਾਮਲੇ
  • fake pmo official arreted in jk wa on 3rd vvip viit
    ਫਰਜ਼ੀ ਪੀ. ਐੱਮ. ਓ. ਅਧਿਕਾਰੀ ਦੇ ਜੰਮੂ-ਕਸ਼ਮੀਰ ਦੌਰੇ ਦੀ ਜਾਂਚ ਦੇ ਹੁਕਮ
  • 348 out of 360 youths were released from amritpal case
    ਅੰਮ੍ਰਿਤਪਾਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 360 ਚੋਂ 348 ਨੌਜਵਾਨਾਂ ਨੂੰ ਕੀਤਾ ਰਿਹਾਅ
  • violence during khalistan referendum in australia  three persons arrested
    ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਦੌਰਾਨ ਹਿੰਸਾ, ਤਿੰਨ ਵਿਅਕਤੀ ਗ੍ਰਿਫ਼ਤਾਰ
  • china boys are not getting girls for marriage bride prize has reached 40 lakhs
    ਚੀਨ 'ਚ ਮੁੰਡਿਆਂ ਨੂੰ ਨਹੀਂ ਮਿਲ ਰਹੀਆਂ ਵਿਆਹ ਲਈ ਕੁੜੀਆਂ, 40 ਲੱਖ ਤੱਕ ਪੁੱਜਾ 'ਬ੍ਰਾਈਡ ਪ੍ਰਾਈਜ਼'
  • boy dead on road accident
    ਪਟਿਆਲਾ 'ਚ ਵਾਪਰਿਆ ਦਰਦਨਾਕ ਹਾਦਸਾ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
  • do not do this work even by mistake on friday  mother lakshmi will get angry
    ਸ਼ੁੱਕਰਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਜੀ ਹੋ ਜਾਣਗੇ ਨਾਰਾਜ਼
  • eating bathua greens cures many ailments of the body
    ਬਾਥੂ ਦਾ ਸਾਗ ਸਿਹਤ ਲਈ ਹੈ ਵਰਦਾਨ, ਚਮੜੀ ਦੇ ਰੋਗਾਂ ਤੇ ਕਬਜ਼ ਸਣੇ ਕਈ ਬੀਮਾਰੀਆਂ ਨੂੰ ਕਰੇ ਦੂਰ
  • firozpur border  heroin  youth arrested
    ਫਿਰੋਜ਼ਪੁਰ ਬਾਰਡਰ ਪਾਰੋਂ ਆਈ ਹੈਰੋਇਨ ਦੀ ਸਪਲਾਈ ਦੇਣ ਆਏ 4 ਨੌਜਵਾਨ ਗ੍ਰਿਫ਼ਤਾਰ
  • shri ramnaomi utsav committee
    ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਪਾਠ ਦੇ ਪਾਏ ਗਏ ਭੋਗ,...
  • deputy commissioner jalandhar orders strictly implement the ideal election code
    ਜਲੰਧਰ ਦੇ ਡੀ. ਸੀ. ਵੱਲੋਂ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਕਰੇ ਲਾਗੂ ਕਰਨ ਦੇ...
  • navratri kanjak puja importance and how to do it
    ਨਰਾਤਿਆਂ 'ਚ ਕਿਉਂ ਕੀਤੀ ਜਾਂਦੀ ਹੈ 'ਕੰਜਕਾਂ' ਦੀ ਪੂਜਾ? ਜਾਣੋ ਕੀ ਹੈ ਇਸ ਦਾ ਮਹੱਤਵ
  • navratri 2023 navratri last day celebration mahanavmi significance
    ਨਰਾਤਿਆਂ ਦੇ ਆਖ਼ਰੀ ਦਿਨ ਕਿਉਂ ਮਨਾਈ ਜਾਂਦੀ ਹੈ ‘ਮਹਾਨੌਮੀ’, ਜਾਣੋ ਇਸ ਦਾ ਮਹੱਤਵ
  • amritpal singh giani harpreet singh waris punjab de
    ਆਖਿਰ ਸਾਹਮਣੇ ਆਇਆ ਅੰਮ੍ਰਿਤਪਾਲ ਸਿੰਘ, ਜਥੇਦਾਰ ਨੂੰ ਕੀਤੀ ਸਰਬੱਤ ਖਾਲਸਾ ਬੁਲਾਉਣ...
  • the date of the by election in jalandhar has been announced
    ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਹੋਇਆ ਐਲਾਨ
  • cm bhagwant mann meets himachal cm sukhvinder sukhu
    CM ਮਾਨ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਮੁਲਾਕਾਤ, ਵਾਟਰ ਸੈੱਸ ਸਣੇ ਕਈ ਅਹਿਮ...
Trending
Ek Nazar
violence during khalistan referendum in australia three persons arrested

ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਦੌਰਾਨ ਹਿੰਸਾ, ਤਿੰਨ ਵਿਅਕਤੀ ਗ੍ਰਿਫ਼ਤਾਰ

canada makes amendments to foreign homebuyers ban

ਕੈਨੇਡਾ 'ਚ ਜਾਇਦਾਦ ਖ਼ਰੀਦਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ...

stalin government sought help from external affairs ministry for child

US 'ਚ ਰਹਿ ਰਹੇ 2 ਸਾਲਾ ਬੱਚੇ ਲਈ ਤਾਮਿਲਨਾਡੂ ਸਰਕਾਰ ਨੇ ਵਿਦੇਸ਼ ਮੰਤਰਾਲਾ ਤੋਂ...

chaitra navratri 2023  9th day maa siddhidatri ji

ਨਵਮ ਰੂਪ : ਮੈਯਾ ਸਿੱਧੀਦਾਤ੍ਰੀ, ‘ਵੈਭਵਸ਼ਾਲੀ ਮੈਯਾ ਕਾ ਵਰਦਾਨ ਮਿਲੇ’

family of leopards increased in kuno pm says wonderful news

ਕੂਨੋ ਨੈਸ਼ਨਲ ਪਾਰਕ ’ਚ ਵਧਿਆ ਚੀਤਿਆਂ ਦਾ ਕੁਨਬਾ, PM ਮੋਦੀ ਬੋਲੇ-‘ਅਦਭੁੱਤ ਸਮਾਚਾਰ’

indian origin ajay banga set to become world bank s next president

ਭਾਰਤੀ ਮੂਲ ਦੇ ਅਜੇ ਬੰਗਾ ਦਾ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨਾ ਤੈਅ

airtel and jio price war

ਏਅਰਟੈੱਲ ਅਤੇ ਜੀਓ ਵਿਚਾਲੇ ਛਿੜ ਸਕਦੀ ਹੈ ਪ੍ਰਾਈਸ ਵਾਰ

punjabi cinema day 2023 emphasis on making films on social issues

ਪੰਜਾਬੀ ਫ਼ਿਲਮ ਇੰਡਸਟਰੀ ਦੀ ਹੋਈ ਬੱਲੇ-ਬੱਲੇ, ਸਮਾਜਿਕ ਮੁੱਦਿਆਂ 'ਤੇ ਫ਼ਿਲਮਾਂ ਦੇ...

four policemen killed  six others injured in terrorist attacks in pakistan

ਪਾਕਿਸਤਾਨ : ਅੱਤਵਾਦੀ ਹਮਲਿਆਂ 'ਚ 4 ਪੁਲਸ ਕਰਮਚਾਰੀਆਂ ਦੀ ਮੌਤ, 6 ਹੋਰ ਜ਼ਖਮੀ

amit shah on amritpal singh khalistan punjab governmant sikhs

ਅੰਮ੍ਰਿਤਪਾਲ ਸਿੰਘ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਹਿਮ ਬਿਆਨ, ਕਹਿ...

15 passengers couldn  t board air india express flight as it was preponed

ਨਿਰਧਾਰਿਤ ਸਮੇਂ ਤੋਂ 4 ਘੰਟੇ ਪਹਿਲਾਂ ਉੱਡੀ Air India ਦੀ ਫ਼ਲਾਈਟ! 15 ਯਾਤਰੀ...

amit shah claims cbi pressurized him to implicate modi during upa government

ਅਮਿਤ ਸ਼ਾਹ ਦਾ ਦਾਅਵਾ, "UPA ਸਰਕਾਰ ਵੇਲੇ CBI ਨੇ ਮੇਰੇ 'ਤੇ ਪਾਇਆ ਸੀ ਮੋਦੀ ਨੂੰ...

pakistan government  s twitter account withheld in india

ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਹੋਇਆ ਬੰਦ, ਤੀਜੀ ਵਾਰ ਲੱਗੀ...

aap  s manifesto released for karnataka

ਕਰਨਾਟਕ 'ਚ ਚੋਣ ਬਿਗੁਲ ਵੱਜਦਿਆਂ ਹੀ 'ਆਪ' ਦਾ ਘੋਸ਼ਣਾ-ਪੱਤਰ ਜਾਰੀ, ਦਿੱਤੀਆਂ 10...

shraman health care ayurvedic physical illness treatment

ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?

iphone 15 series will not be available sim card slot option

iPhone 15 'ਚ ਸਿਮ ਕਾਰਡ ਸਲਾਟ ਦੀ ਥਾਂ ਮਿਲੇਗਾ ਇਹ ਆਪਸ਼ਨ, ਜਾਣੋ ਆਈਫੋਨ 14 ਤੋਂ...

what did wife aaliya hold for agreement with nawazuddin

ਨਵਾਜ਼ੂਦੀਨ ਸਿੱਦੀਕੀ ਨਾਲ ਸਮਝੌਤੇ ਲਈ ਪਤਨੀ ਆਲੀਆ ਨੇ ਕੀ ਰੱਖੀ? ਵਕੀਲ ਨੇ ਕੀਤਾ...

the number of people died of corona virus in brazil reached seven lakhs

ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 7 ਲੱਖ ਤੱਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • childrens study in canada parents also able to go on minor study visa
      ਕੈਨੇਡਾ 'ਚ ਪੜ੍ਹਾਓ ਬੱਚੇ, ਮਾਈਨਰ ਸਟੱਡੀ ਵੀਜ਼ੇ 'ਤੇ ਮਾਪੇ ਵੀ ਜਾ ਸਕਣਗੇ ਨਾਲ
    • shraman health care ayurvedic physical illness treatment
      ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?
    • get canada work permit for only 6 lakh rupees apply soon
      ਕੈਨੇਡਾ ਦਾ ਵਰਕ ਪਰਮਿਟ ਪਾਓ ਸਿਰਫ 6 ਲੱਖ ਰੁਪਏ ਵਿੱਚ, ਜਲਦ ਕਰੋ ਅਪਲਾਈ
    • action will be taken against illegal stickers on vehicles
      ਵਾਹਨਾਂ 'ਤੇ ਗ਼ੈਰ-ਕਾਨੂੰਨੀ ਸਟਿੱਕਰ ਲਾਉਣ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਦਾ ਸਖ਼ਤ...
    • cm bhagwant mann meets himachal cm sukhvinder sukhu
      CM ਮਾਨ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਮੁਲਾਕਾਤ, ਵਾਟਰ ਸੈੱਸ ਸਣੇ ਕਈ ਅਹਿਮ...
    • licensee revolver son death
      ਪਿਤਾ ਦੀ ਲਾਇਸੈਂਸੀ ਰਿਵਾਲਵਰ ’ਚੋਂ ਅਚਾਨਕ ਚੱਲੀ ਗੋਲ਼ੀ, 17 ਸਾਲਾ ਪੁੱਤ ਦੀ ਮੌਤ
    • after 3 months swaranjit kaur returned to punjab and got stuck in muscat
      3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ
    • a case registered 3 travel agents students abroad on fake offer letters
      700 ਵਿਦਿਆਰਥੀਆਂ ਨੂੰ ਕੈਨੇਡਾ 'ਚ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਕਮਿਸ਼ਨਰੇਟ...
    • the date of the by election in jalandhar has been announced
      ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਹੋਇਆ ਐਲਾਨ
    • bbc news
      ਮੁਕਤਸਰ ਦੇ ਇਸ ਨੌਜਵਾਨ ਦੇ ਬਚਪਨ ਦਾ ਸ਼ੌਕ ਜੋ ਘਰ ਦੇ ਗੁਜ਼ਾਰੇ ਲਈ ਮਜਬੂਰੀ ਬਣ ਗਿਆ
    • attack me not freedom fighters says us congressman ro khanna
      ਰਾਹੁਲ ਗਾਂਧੀ ਦਾ ਸਮਰਥਨ ਕਰਨ 'ਤੇ ਟਰੋਲ ਹੋਏ ਰੋ ਖੰਨਾ, ਕਿਹਾ- ਮੇਰੇ 'ਤੇ ਹਮਲਾ...
    • ਤੜਕਾ ਪੰਜਾਬੀ ਦੀਆਂ ਖਬਰਾਂ
    • sunny singh and avneet kaur in luv ki arrange marriage movie
      ਸੰਨੀ ਸਿੰਘ ਤੇ ਅਵਨੀਤ ਕੌਰ ਦੀ ਜੋੜੀ ‘ਲਵ ਕੀ ਅਰੇਂਜ ਮੈਰਿਜ’ ’ਚ ਆਏਗੀ ਨਜ਼ਰ
    • bhushan kumar and om raot visited mata vaishno devi
      ‘ਆਦਿਪੁਰਸ਼’ ਲਈ ਆਸ਼ੀਰਵਾਦ ਲੈਣ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪੁੱਜੇ ਭੂਸ਼ਣ ਕੁਮਾਰ ਤੇ...
    • nani on the lengths he went to prepare for dasara
      ਫ਼ਿਲਮ ‘ਦਸਰਾ’ ਦੀ ਸ਼ੂਟਿੰਗ ਲਈ ਮੈਨੂੰ 2 ਘੰਟੇ ਲੱਗਦੇ ਸਨ ਤਿਆਰ ਹੋਣ ਲਈ : ਨਾਨੀ
    • indian singer songwriter babbu maan
      ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ
    • a joke in the name of reality show
      7 ਮਹੀਨਿਆਂ ਤੋਂ ਚੱਲ ਰਿਹਾ ‘ਇੰਡੀਅਨ ਆਈਡਲ 13’, ਰਿਐਲਿਟੀ ਸ਼ੋਅ ਦੇ ਨਾਂ ’ਤੇ ਚੱਲ...
    • priyanka revealed secrets  politics became the reason for leaving bollywood
      ਪ੍ਰਿਅੰਕਾ ਚੋਪੜਾ ਨੇ ਖੋਲ੍ਹੇ ਰਾਜ਼, ਰਾਜਨੀਤੀ ਬਣੀ ਬਾਲੀਵੁੱਡ ਛੱਡਣ ਦੀ ਵਜ੍ਹਾ
    • punjabi actress sonam bajwa hot look viral
      ਅਦਾਕਾਰਾ ਸੋਨਮ ਬਾਜਵਾ ਦਾ ਸਿਲਵਰ ਸੂਟ 'ਚ ਦਿਲਕਸ਼ ਅੰਦਾਜ਼, ਪਲਾਂ 'ਚ ਵਾਇਰਲ...
    • case against bhojpuri singer samar singh in akanksha dubey suicide
      ਆਕਾਂਕਸ਼ਾ ਦੂਬੇ ਖ਼ੁਦਕੁਸ਼ੀ ਮਾਮਲੇ ’ਚ ਭੋਜਪੁਰੀ ਗਾਇਕ ਸਮਰ ਸਿੰਘ ’ਤੇ ਮਾਮਲਾ ਦਰਜ,...
    • bhumi pednekar launches sustainability campaign
      ਸਭ ਤੋਂ ਜ਼ਿਆਦਾ ਮਾਇਨੇ ਰੱਖਦੈ ਕਿ ਅਸੀਂ ਆਪਣੇ ਗ੍ਰਹਿ ਦੀ ਰੱਖਿਆ ਲਈ ਜਾਗਰੂਕ ਹੋਈਏ...
    • widda song out now
      ਬੰਗਾਲੀ ਫ਼ਿਲਮ ‘ਚੇਂਗੀਜ਼’ ਦਾ ਗੀਤ ‘ਵਿੱਡਾ’ ਰਿਲੀਜ਼ (ਵੀਡੀਓ)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +