ਨਵੀਂ ਦਿੱਲੀ : ਏਕਤਾ ਕਪੂਰ ਦੀ ਆਉਣ ਵਾਲੀ ਫਿਲਮ 'ਕਿਆ ਕੂਲ ਹੈਂ ਹਮ-3' ਦਾ ਟ੍ਰੇਲਰ ਅੱਜਕਲ ਇੰਟਰਨੈੱਟ 'ਤੇ ਛਾਇਆ ਹੋਇਆ ਹੈ। ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਇਸ ਦੇ ਪਿੱਛੇ ਕਾਰਨ ਹੈ ਫਿਲਮ ਦਾ ਬੋਲਡ ਵਿਸ਼ਾ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਾਈਟਾਂ 'ਤੇ ਇਸ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ।
ਇਸ ਸਭ ਦੌਰਾਨ ਦਿੱਲੀ ਦੀਆਂ ਕੁੜੀਆਂ ਨੇ ਜਦੋਂ ਇਹ ਟ੍ਰੇਲਰ ਦੇਖਿਆ ਤਾਂ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਸੀ, ਇਸ ਨੂੰ ਇਕ ਕੈਮਰੇ 'ਚ ਰਿਕਾਰਡ ਕਰ ਲਿਆ ਗਿਆ। ਹੱਦੋਂ ਵੱਧ ਬੋਲਡ ਫਿਲਮ 'ਤੇ ਕੁੜੀਆਂ ਦੀ ਆਨ ਕੈਮਰਾ ਪ੍ਰਤੀਕਿਰਿਆ ਹੈਰਾਨ ਕਰ ਦੇਣ ਵਾਲੀ ਹੈ। ਯੂ-ਟਿਊਬ 'ਤੇ ਇਸ ਪ੍ਰਤੀਕਿਰਿਆ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ। ਤੁਸੀਂ ਆਪ ਹੀ ਦੇਖ ਲਓ।
ਤਸਵੀਰਾਂ ਨਾਲ ਜਾਣੋ ਗੋਵਿੰਦਾ-ਰਾਣੀ ਦੀ 'ਅਧੂਰੀ ਪ੍ਰੇਮ ਕਹਾਣੀ'
NEXT STORY