Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    1:38:31 PM

  • major incident in hoshiarpur young man brutally murdered

    ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ...

  • akasa air cancels all flights for this route till october 10

    Akasa Air ਦੇ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ :...

  • roop kaur sandhu appeals to dgp gaurav yadav

    ਰੂਪ ਕੌਰ ਸੰਧੂ ਨੇ ਮੰਗੀ ਸੁਰੱਖਿਆ, ਕਿਹਾ ਮੈਨੂੰ...

  • supreme court  justice sheel nagu  petition

    ਸੁਪਰੀਮ ਕੋਰਟ ਦੇ ਜੱਜ ਸ਼ੀਲ ਨਾਗੂ ਨੇ ਪੰਜਾਬ ਸਰਕਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਰੋ-ਰੋ ਕੇ ਦੇਵੋਲੀਨਾ ਨੇ ਖੋਲ੍ਹਿਆ ਦਿਵਿਆ ਦੇ ਪਤੀ ਦਾ ਕੱਚਾ ਚਿੱਠਾ, ਸਰੀਰਕ ਸ਼ੋਸ਼ਣ ਦਾ ਲਾਇਆ ਦੋਸ਼

ENTERTAINMENT News Punjabi(ਤੜਕਾ ਪੰਜਾਬੀ)

ਰੋ-ਰੋ ਕੇ ਦੇਵੋਲੀਨਾ ਨੇ ਖੋਲ੍ਹਿਆ ਦਿਵਿਆ ਦੇ ਪਤੀ ਦਾ ਕੱਚਾ ਚਿੱਠਾ, ਸਰੀਰਕ ਸ਼ੋਸ਼ਣ ਦਾ ਲਾਇਆ ਦੋਸ਼

  • Author Rahul Singh,
  • Updated: 08 Dec, 2020 01:00 PM
Jalandhar
devoleena accuses divya husband for physical abuse
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ)– ਦਿਵਿਆ ਭਟਨਾਗਰ 34 ਸਾਲ ਦੀ ਸੀ ਤੇ ਪਿਛਲੇ ਦਿਨੀਂ ਕੋਰੋਨਾ ਵਾਇਰਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਾਲਤ ਵਿਗੜਨ ਤੋਂ ਬਾਅਦ ਦਿਵਿਆ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਪਰ ਦਿਵਿਆ ਕੋਰੋਨਾ ਨਾਲ ਜੰਗ ਹਾਰ ਗਈ। ਉਸ ਦੀ ਮੌਤ ਨਾਲ ਪਰਿਵਾਰ ਤੇ ਦੋਸਤਾਂ ਦੇ ਨਾਲ-ਨਾਲ ਟੀ. ਵੀ. ਇੰਡਸਟਰੀ ਨੂੰ ਵੀ ਡੂੰਘਾ ਸਦਮਾ ਪੁੱਜਾ ਹੈ।

ਦਿਵਿਆ ਦੇ ਪਤੀ ਨੂੰ ਸਜ਼ਾ ਦਿਵਾਉਣ ਦੀ ਖਾਧੀ ਸਹੁੰ
ਪਰ ਦੇਵੋਲੀਨਾ ਨੇ ਹੁਣ ਦਿਵਿਆ ਦੇ ਪਤੀ ਬਾਰੇ ਵੱਡੇ ਖੁਲਾਸੇ ਕਰਦਿਆਂ ਉਸ ਨੂੰ ਸਜ਼ਾ ਦਿਵਾਉਣ ਦੀ ਸਹੁੰ ਖਾ ਲਈ ਹੈ। ਦੇਵੋਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਸ ਨੇ ਦਿਵਿਆ ਦੇ ਪਤੀ ਗਗਨ ਗੱਬਰੂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ ਤੇ ਰੋ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Devoleena Bhattacharjee (@devoleena)

ਦਿਵਿਆ ਨੂੰ ਸਭ ਨੇ ਦੁੱਖ ਪਹੁੰਚਾਇਆ, ਇਸਤੇਮਾਲ ਕੀਤਾ
ਵੀਡੀਓ ’ਚ ਦੇਵੋਲੀਨਾ ਕਹਿ ਰਹੀ ਹੈ, ‘ਪਿਛਲੇ 9-10 ਸਾਲਾਂ ’ਚ ਮੈਂ ਕਦੇ ਵੀ ਨਹੀਂ ਦੇਖਿਆ ਕਿ ਦਿਵਿਆ ਨੇ ਕਿਸੇ ਨੂੰ ਦੁੱਖ ਪਹੁੰਚਾਇਆ ਹੋਵੇ ਜਾਂ ਗਲਤ ਕੀਤਾ ਹੋਵੇ। ਸਿਰਫ ਲੋਕਾਂ ਨੇ ਹੀ ਉਸ ਨੂੰ ਦੁੱਖ ਪਹੁੰਚਾਇਆ, ਉਸ ਦੀ ਵਰਤੋਂ ਕੀਤੀ। ਖਾਸ ਕਰਕੇ ਰਿਸ਼ਤਿਆਂ ’ਚ। ਹਰ ਲੜਕੀ ਰਿਲੇਸ਼ਨਸ਼ਿਪ ’ਚ ਇਹ ਗਲਤੀ ਕਰਦੀ ਹੈ ਕਿ ਜੇਕਰ ਖਰਾਬ ਰਿਲੇਸ਼ਨਸ਼ਿਪ ਤੋਂ ਬਾਅਦ ਕੋਈ ਕਿਸੇ ਪਾਸੋਂ ਸਹਾਰਾ ਦੇ ਦਿੰਦਾ ਹੈ ਤਾਂ ਉਹ ਬਿਨਾਂ ਸੋਚੇ-ਸਮਝੇ, ਉਸ ਨੂੰ ਆਪਣਾ ਸਹਾਰਾ ਮੰਨ ਲੈਂਦੀ ਹੈ। ਬਿਨਾਂ ਉਸ ਦਾ ਪਿਛੋਕੜ ਜਾਣੇ, ਬਿਨਾਂ ਕੁਝ ਹੋਰ ਜਾਣੇ। ਦਿਵਿਆ ਤਾਂ ਇਕਦਮ ਮਾਸੂਮ ਸੀ, ਬਿਲਕੁਲ ਭੋਲੀ ਸੀ। ਉਸ ਪਾਗਲ ਨੂੰ ਤਾਂ ਮੈਂ ਸਮਝਾਉਂਦੀ ਸੀ।’

 
 
 
 
 
View this post on Instagram
 
 
 
 
 
 
 
 
 
 
 

A post shared by Devoleena Bhattacharjee (@devoleena)

ਦਿਵਿਆ ਦਾ ਹੋਇਆ ਸਰੀਰਕ ਤੇ ਮਾਨਸਿਕ ਸ਼ੋਸ਼ਣ
ਦੇਵੋਲੀਨਾ ਫੁੱਟ-ਫੁੱਟ ਕੇ ਰੋਣ ਲੱਗਦੀ ਹੈ ਤੇ ਰੋਂਦੇ ਹੋਏ ਕਹਿੰਦੀ ਹੈ, ‘ਅੱਜ ਇਹ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਹੈ ਉਸ ਇਨਸਾਨ ਲਈ, ਜਿਸ ਦੀ ਵਜ੍ਹਾ ਨਾਲ ਮੇਰੀ ਦਿਵਿਆ ਨੇ ਇੰਨਾ ਬਰਦਾਸ਼ਤ ਕੀਤਾ। ਮੈਂ ਜਾਣਦੀ ਹਾਂ ਕਿ ਅੱਜ ਦਿਵਿਆ ਸਾਡੇ ਵਿਚਾਲੇ ਕੋਵਿਡ-19 ਦੀ ਵਜ੍ਹਾ ਕਰਕੇ ਨਹੀਂ ਹੈ ਪਰ ਜੋ ਮਾਨਸਿਕ ਤਣਾਅ ਤੇ ਸਰੀਰਕ ਸ਼ੋਸ਼ਣ ਉਸ ਦੇ ਨਾਲ ਕੀਤਾ ਗਿਆ, ਕੋਈ ਵੀ ਇਨਸਾਨ ਜੇਕਰ ਉਸ ’ਚੋਂ ਲੰਘਦਾ ਹੈ ਤਾਂ ਛੋਟੀ ਤੋਂ ਛੋਟੀ ਬੀਮਾਰੀ ਨਾਲ ਲੜਨ ਦੀ ਤਾਕਤ ਵੀ ਉਸ ਇਨਸਾਨ ਦੇ ਕੋਲ ਨਹੀਂ ਹੁੰਦੀ।’

 
 
 
 
 
View this post on Instagram
 
 
 
 
 
 
 
 
 
 
 

A post shared by दिव्या भटनागर -अदाकारा (@divyabhatnagarofficial)

ਦਿਵਿਆ ਦੇ ਪਤੀ ’ਤੇ ਭੜਕੀ ਦੇਵੋਲੀਨਾ
ਦੇਵੋਲੀਨਾ ਅੱਗੇ ਕਹਿੰਦੀ ਹੈ, ‘ਬਹੁਤ ਹੀ ਸ਼ਾਂਤੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੱਸ ਰਹੀ ਹਾਂ, ਖਾਸ ਕਰਕੇ ਤੈਨੂੰ ਗਗਨ ਗੱਬਰੂ। ਉਸ ਦਿਨ ਤੂੰ ਕਿਉਂ ਪੋਸਟ ਕੀਤਾ ਕਿ ਉਸ ਦੀ ਮਾਂ ਤੇ ਭਰਾ ਤੇਰੇ ਰਿਲੇਸ਼ਨਸ਼ਿਪ ਦੇ ਖਿਲਾਫ ਸਨ? ਉਹ ਨਹੀਂ ਚਾਹੁੰਦੇ ਸਨ ਕਿ ਤੇਰਾ ਵਿਆਹ ਹੋਵੇ ਤੇ ਉਹ ਤੇਰੇ ਨਾਂ ’ਤੇ ਸ਼ੋਹਰਤ ਲੈ ਰਹੇ ਸਨ। ਤੇਰੀ ਔਕਾਤ ਕੀ ਹੈ? ਤੂੰ ਕੌਣ ਹੈ? ਜੋ ਤੂੰ ਇਥੇ 4-5 ਗਿਣੇ-ਚੁਣੇ ਕਲਾਕਾਰਾਂ ਨੂੰ ਜਾਣਦਾ ਹੈ, ਉਹ ਸਿਰਫ ਦਿਵਿਆ ਦੀ ਬਦੌਲਤ ਹੈ। ਭੀਖ ਮੰਗ ਕੇ ਤੂੰ ਹਿਮਾਚਲ ਤੋਂ ਦਿਵਿਆ ਨਾਲ ਇਥੇ ਰਹਿਣ ਆਇਆ ਸੀ। ਤੇਰੇ ਖਿਲਾਫ ਸਿਰਫ ਦਿਵਿਆ ਦਾ ਪਰਿਵਾਰ ਹੀ ਨਹੀਂ, ਮੈਂ ਵੀ ਖੜ੍ਹੀ ਸੀ। ਇਸ ਲਈ 4 ਸਾਲ ਮੇਰੀ ਉਸ ਦੌਰਾਨ ਦਿਵਿਆ ਨਾਲ ਗੱਲ ਨਹੀਂ ਹੋਈ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਅਜਿਹਾ ਹੀ ਨਿਕਲੇਗਾ ਪਰ ਦਿਵਿਆ ਤੇਰੇ ਪਿਆਰ ’ਚ ਇੰਨੀ ਅੰਨ੍ਹੀ ਹੋ ਗਈ ਸੀ ਕਿ ਉਸ ਨੂੰ ਅੱਗੇ-ਪਿੱਛੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਤੂੰ ਉਸ ਨੂੰ ਆਪਣੀਆਂ ਗੱਲਾਂ ’ਚ ਇੰਨਾ ਫਸਾ ਲਿਆ ਸੀ। ਇਸ ਲਈ ਉਸ ਨੇ ਨਾ ਆਪਣੇ ਮਾਂ-ਭਰਾ ਦੀ ਸੁਣੀ, ਨਾ ਮੇਰੀ ਸੁਣੀ ਤੇ ਨਾ ਹੀ ਬਾਕੀ ਦੋਸਤਾਂ ਦੀ ਸੁਣੀ, ਜਿਸ ਕਰਕੇ ਅੱਜ ਉਹ ਸਾਡੇ ਵਿਚਾਲੇ ਨਹੀਂ ਹੈ।’

ਨੋਟ– ਦਿਵਿਆ ਦੀ ਮੌਤ ’ਤੇ ਦੇਵੋਲੀਨਾ ਵਲੋਂ ਉਸ ਦੇ ਪਤੀ ’ਤੇ ਲਗਾਏ ਦੋਸ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।

  • Devoleena Bhattacharjee
  • Divya Bhatnagar
  • Gagan Gabru
  • Death
  • Corona Virus
  • COVID 19

ਨੇਹਾ ਕੱਕੜ ਦਾ ਖੁਲਾਸਾ, ਰੋਹਨ ਨਹੀਂ ਸੀ ਵਿਆਹ ਲਈ ਤਿਆਰ, ਡਰਿੰਕ ਕਰਕੇ ਕੀਤਾ ਵਿਆਹ ਲਈ ਪ੍ਰਪੋਜ਼

NEXT STORY

Stories You May Like

  • accusation of forcibly making a minor drink a chemical substance
    ਸਰੀਰਕ ਸ਼ੋਸ਼ਣ ਦਾ ਵਿਰੋਧ ਕਰਨ ’ਤੇ ਨਾਬਾਲਗਾ ਨੂੰ ਜ਼ਬਰਦਸਤੀ ਕੈਮੀਕਲ ਪਿਲਾਉਣ ਦਾ ਦੋਸ਼
  • big statement of ro khanna
    ਭਾਰਤੀ ਮੂਲ ਦਾ ਸ਼ਖਸ ਹੋਵੇਗਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ ! ਰੋ ਖੰਨਾ ਦਾ ਦਾ ਵੱਡਾ ਬਿਆਨ
  • body of youth missing for three days found in canal in pathankot
    ਪਠਾਨਕੋਟ 'ਚ 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ
  • female students  principal  arrested  school  police
    ਨਾਬਾਲਗ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
  • incumbent sarpanch husband akali leader
    ਮੌਜੂਦਾ ਸਰਪੰਚ ਦੇ ਪਤੀ ਤੇ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ
  • sample of nestle  s dairy product failed  fssai ordered to stop the sale
    Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
  • sebi imposes penalty on smc global securities for violation of norms
    SEBI ਨੇ ਨਿਯਮਾਂ ਦੀ ਉਲੰਘਣਾ ’ਤੇ SMC ਗਲੋਬਲ ਸਕਿਓਰਿਟੀਜ਼ ’ਤੇ ਲਾਇਆ ਜੁਰਮਾਨਾ
  • fir case
    30 ਸਾਲਾ ਮੁਟਿਆਰ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਤਹਿਤ ਇੱਕ ਨਾਮਜ਼ਦ
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • charanjit singh channi to launch pagri sambhal yatra
    ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚੰਨੀ ਦਾ ਵੱਡਾ ਐਲਾਨ, ਕੱਢਣਗੇ 'ਪੱਗੜੀ...
  • robbers snatching a woman  s bag in main market jalandhar
    ਜਲੰਧਰ: ਲੁਟੇਰਿਆਂ ਦੇ ਬੁਲੰਦ ਹੌਂਸਲੇ! ਮੇਨ ਮਾਰਕੀਟ 'ਚ ਔਰਤ ਦਾ ਬੈਗ ਖੋਹ ਕੇ ਹੋਏ...
  • pargat singh pays obeisance at dera sachkhand ballan
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਡੇਰਾ ਸੱਚਖੰਡ ਬੱਲਾਂ ਹੋਏ ਨਤਮਸਤਕ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
Trending
Ek Nazar
harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • maharashtra government to accord state funeral to veteran actor nana patekar
      ਮਹਾਰਾਸ਼ਟਰ ਸਰਕਾਰ ਦਿੱਗਜ ਅਦਾਕਾਰ ਨਾਨਾ ਪਾਟੇਕਰ ਨੂੰ ਸਰਕਾਰੀ ਸਨਮਾਨ ਨਾਲ ਦੇਵੇਗੀ...
    • goa  sharad pawar visits gmch to pay tribute to nana patekar
      ਗੋਆ: ਨਾਨਾ ਪਾਟੇਕਰ ਨੂੰ ਸ਼ਰਧਾਂਜਲੀ ਦੇਣ ਲਈ GMCH ਪਹੁੰਚੇ ਸ਼ਰਦ ਪਵਾਰ
    • nana patekar  s   aarogya card
      ਨਾਨਾ ਪਾਟੇਕਰ ਦੇ 'ਹੈਲਥ ਕਾਰਡ' ਨਾਲ ਮਰਾਠਵਾੜਾ 'ਚ ਕਿਸਾਨ ਖੁਦਕੁਸ਼ੀਆਂ ਤੋਂ...
    • actress makes a shocking statement regarding nana patekar  s passing
      'ਪਹਿਲਾਂ ਕੰਮ 'ਤੇ ਫੋਕਸ, ਉਸ ਤੋਂ ਬਾਅਦ..!' ਨਾਨਾ ਪਾਟੇਕਰ ਦੇ ਦਿਹਾਂਤ 'ਤੇ...
    • web series dupahiya   season 2
      ਵੈੱਬ ਸੀਰੀਜ਼ ‘ਦੁਪਹੀਆ-2’ ’ਚ ਇਸ਼ਕ ਦਾ ਜਨੂੰਨ, ਸਿਸਟਮ ਦੀ ਚਿੰਤਾ
    • president on nana patekar
      'ਭਾਰਤੀ ਸਿਨੇਮਾ ਲਈ ਵੱਡਾ ਘਾਟਾ..!', ਨਾਨਾ ਪਾਟੇਕਰ ਦੇ ਦਿਹਾਂਤ 'ਤੇ ਰਾਸ਼ਟਰਪਤੀ...
    • when nana patekar put acting career on hold  joined army during kargil war
      ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...
    • ramayana    arun govil  s new poster released  iconic ram now becomes dashrath
      ‘ਰਾਮਾਇਣਮ’ : ਅਰੁਣ ਗੋਵਿਲ ਦਾ ਨਵਾਂ ਪੋਸਟਰ ਜਾਰੀ, ਆਈਕਾਨਿਕ ਰਾਮ ਤੋਂ ਹੁਣ ਬਣੇ...
    • a special interview with harbhajan mann
      ਹਰਭਜਨ ਮਾਨ ਦਾ ਖ਼ਾਸ ਇੰਟਰਵਿਊ: 35 ਸਾਲਾਂ ਦੇ ਸੰਗੀਤਕ ਸਫ਼ਰ ਤੇ ਪਿੰਡ ਨਾਲ ਜੁੜੀਆਂ...
    • khalistani slogans written in daljit dosanjh s native village dosanjh kalan
      ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +