Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 26, 2026

    11:35:51 PM

  • sikh man murdered uni student

    ਸਿੱਖ ਨੌਜਵਾਨ 'ਤੇ ਵਿਦਿਆਰਥੀ ਦੇ ਕਤਲ ਦਾ ਦੋਸ਼,...

  • bengaluru made the highest score in playoff history

    Qualifier 1: RCB ਨੇ ਪਲੇਆਫ ਇਤਿਹਾਸ 'ਚ ਬਣਾਇਆ...

  • indigo bengaluru chennai flight evacuated after smoke

    ਬੈਂਗਲੁਰੂ ਹਵਾਈ ਅੱਡੇ 'ਤੇ ਇੰਡੀਗੋ ਦੀ ਫਲਾਈਟ 'ਚੋਂ...

  • sit formed is interfering in sgpc s administrative powers advocate dhami

    328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਬਣੀ SIT...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਸਲਮਾਨ ਤੋਂ ਲੈ ਕੇ ਨਵਾਜ਼ੂਦੀਨ ਤਕ, ਇਨ੍ਹਾਂ ਸਿਤਾਰਿਆਂ ’ਤੇ ਵੀ ਲੱਗੇ ਪਤਨੀ ਤੇ ਗਰਲਫੈਂਡ ਦੀ ਕੁੱਟਮਾਰ ਦੇ ਦੋਸ਼

ENTERTAINMENT News Punjabi(ਤੜਕਾ ਪੰਜਾਬੀ)

ਸਲਮਾਨ ਤੋਂ ਲੈ ਕੇ ਨਵਾਜ਼ੂਦੀਨ ਤਕ, ਇਨ੍ਹਾਂ ਸਿਤਾਰਿਆਂ ’ਤੇ ਵੀ ਲੱਗੇ ਪਤਨੀ ਤੇ ਗਰਲਫੈਂਡ ਦੀ ਕੁੱਟਮਾਰ ਦੇ ਦੋਸ਼

  • Author Rahul Singh,
  • Updated: 02 Jun, 2021 12:14 PM
Mumbai
domestic violence blaims on bollywood celebs
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ)– ਅਦਾਕਾਰ ਕਰਨ ਮਹਿਰਾ ਦੀ ਅਦਾਕਾਰਾ ਪਤਨੀ ਨਿਸ਼ਾ ਰਾਵਲ ਨੇ ਉਨ੍ਹਾਂ ’ਤੇ ਘਰੇਲੂ ਹਿੰਸਾ ਤੇ ਐਕਸਟ੍ਰਾ ਮੈਰੀਟਲ ਅਫੇਅਰ ਸਮੇਤ ਕਈ ਗੰਭੀਰ ਦੋਸ਼ ਲਗਾਏ ਹਨ। ਇਸ ਤੋਂ ਬਾਅਦ ਫ਼ਿਲਮੀ ਸਿਤਾਰਿਆਂ ਵਿਚਾਲੇ ਘਰੇਲੂ ਹਿੰਸਾ ਦਾ ਮੁੱਦਾ ਇਕ ਵਾਰ ਮੁੜ ਅੱਗ ਵਾਂਗ ਫੈਲ ਰਿਹਾ ਹੈ। ਅਜਿਹੇ ’ਚ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ’ਤੇ ਉਨ੍ਹਾਂ ਦੀ ਪਤਨੀ ਜਾਂ ਗਰਲਫਰੈਂਡ ਨੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਹਨ।

PunjabKesari

ਸਲਮਾਨ ਖ਼ਾਨ
ਲਿਸਟ ’ਚ ਪਹਿਲਾ ਨਾਂ ਸੁਪਰਸਟਾਰ ਸਲਮਾਨ ਖ਼ਾਨ ਦਾ ਹੈ। ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ ਤੋਂ ਜ਼ਿਆਦਾ ਸ਼ਾਇਦ ਹੀ ਕਿਸੇ ਦੂਜੇ ਸਿਤਾਰੇ ਦੇ ਇਸ਼ਕ ਦੇ ਚਰਚੇ ਤੁਸੀਂ ਸੁਣੇ ਹੋਣਗੇ। ਅਜਿਹੇ ’ਚ ਖੁਦ ਇਕ ਇੰਟਰਵਿਊ ਦੌਰਾਨ ਐਸ਼ਵਰਿਆ ਰਾਏ ਨੇ ਦੱਸਿਆ ਸੀ ਕਿ ਸਲਮਾਨ ਕਿਸ ਤਰ੍ਹਾਂ ਉਸ ’ਤੇ ਹੱਥ ਚੁੱਕਦੇ ਸਨ। ਐਸ਼ਵਰਿਆ ਦੇ ਨਾਲ-ਨਾਲ ਸੰਗੀਤਾ ਬਿਜਲਾਨੀ ਤੇ ਸੋਮੀ ਅਲੀ ਵੀ ਸਲਮਾਨ ਖ਼ਾਨ ਦੇ ਗੁੱਸੇ ਦੇ ਕਿੱਸੇ ਸਭ ਨੂੰ ਦੱਸ ਚੁੱਕੀਆਂ ਹਨ।

PunjabKesari

ਨਵਾਜ਼ੂਦੀਨ ਸਿੱਦੀਕੀ
ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੇ ਵੀ ਉਨ੍ਹਾਂ ’ਤੇ ਪਿਛਲੇ ਸਾਲ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਗੰਭੀਰ ਦੋਸ਼ ਲਗਾਉਂਦਿਆਂ ਆਲੀਆ ਸਿੱਦੀਕੀ ਨੇ ਨਵਾਜ਼ੂਦੀਨ ਨੂੰ ਤਲਾਕ ਦਾ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਕੁਝ ਸਮਾਂ ਪਹਿਲਾਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਆਲੀਆ ਨੇ ਇਸ ਰਿਸ਼ਤੇ ਨੂੰ ਇਕ ਹੋਰ ਮੌਕਾ ਦੇਣ ਦਾ ਮਨ ਬਣਾਇਆ ਹੈ।

PunjabKesari

ਆਦਿਤਿਆ ਪੰਚੋਲੀ
ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ’ਚ ਕੰਗਨਾ ਰਣੌਤ ਦਾ ਸਭ ਤੋਂ ਪਹਿਲਾ ਅਫੇਅਰ ਬਾਲੀਵੁੱਡ ਅਦਾਕਾਰ ਆਦਿਤਿਆ ਪੰਚੋਲੀ ਨਾਲ ਹੋਇਆ ਸੀ। ਆਦਿਤਿਆ ਕੰਗਨਾ ਤੋਂ ਉਮਰ ’ਚ 20 ਸਾਲ ਵੱਡੇ ਸਨ। ਦੋਵੇਂ ਕਈ ਸਾਲਾਂ ਤਕ ਲਿਵ ਇਨ ’ਚ ਵੀ ਰਹੇ ਸਨ। ਆਦਿਤਿਆ ਪਹਿਲਾਂ ਤੋਂ ਵਿਆਹੁਤਾ ਸਨ। ਉਨ੍ਹਾਂ ਦੀ ਪਤਨੀ ਅਦਾਕਾਰਾ ਜ਼ਰੀਨਾ ਵਹਾਬ ਹੈ। ਇਸ ਦੇ ਨਾਲ ਹੀ ਉਹ ਦੋ ਬੱਿਆਂ ਦੇ ਪਿਤਾ ਹਨ ਪਰ ਇਸ ਦੇ ਬਾਵਜੂਦ ਆਦਿਤਿਆ ਨੇ ਕੰਗਨਾ ਨਾਲ ਨਜ਼ਦੀਕੀ ਵਧਾਈ ਤੇ ਉਸ ਨਾਲ ਰਿਲੇਸ਼ਨਸ਼ਿਪ ’ਚ ਰਹੇ। ਕੰਗਨਾ ਨੇ ਆਦਿਤਿਆ ਪੰਚੋਲੀ ’ਤੇ ਕਈ ਗੰਭੀਰ ਦੋਸ਼ ਲਗਾਏ ਹਨ ਤੇ ਇਨ੍ਹਾਂ ਦਾ ਮਾਮਲਾ ਅਦਾਲਤ ਤਕ ਵੀ ਪਹੁੰਚਿਆ ਸੀ।

PunjabKesari

ਸੰਜੇ ਖ਼ਾਨ
70 ਤੇ 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਤੇ ਸੰਜੇ ਦਾ ਅਫੇਅਰ ਜਿਸ ਸਮੇਂ ਚੱਲ ਰਿਹਾ ਸੀ, ਉਸ ਸਮੇਂ ਸੰਜੇ ਦੇ ਤਿੰਨ ਬੱਚੇ ਸਨ। ਦੋਵਾਂ ਨੇ ਸਾਲ 1978 ’ਚ ਜੈਸਲਮੇਰ ’ਚ ਵਿਆਹ ਕਰਵਾ ਲਿਆ ਸੀ, ਜੋ ਇਕ ਸਾਲ ਵੀ ਨਹੀਂ ਚੱਲਿਆ। ਅਦਾਕਾਰਾ ਨੇ ਸੰਜੇ ’ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਆਪਣੀ ਪਹਿਲੀ ਪਤਨੀ ਦੇ ਸਾਹਮਣੇ ਉਸ ’ਤੇ ਹੱਥ ਚੁੱਕਿਆ ਪਰ ਜ਼ੀਨਤ ਦੇ ਦੋਸ਼ਾਂ ਨੂੰ ਅਦਾਕਾਰ ਨੇ ਗਲਤ ਦੱਸਿਆ ਸੀ।

PunjabKesari

ਓਮਪੁਰੀ
ਸਵਰਗੀ ਅਦਾਕਾਰ ਓਮਪੁਰੀ ’ਤੇ ਵੀ ਉਸ ਦੀ ਦੂਜੀ ਪਤਨੀ ਨੰਦਿਤਾ ਪੁਰੀ ਨੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਓਮਪੁਰੀ ਨੇ ਦੋ ਵਿਆਹ ਕੀਤੇ ਸਨ। 1991 ’ਚ ਉਨ੍ਹਾਂ ਨੇ ਅਨੂੰ ਕਪੂਰ ਦੀ ਭੈਣ ਸੀਮਾ ਕਪੂਰ ਨਾਲ ਵਿਆਹ ਕਰਵਾਇਆ ਪਰ ਇਹ ਵਿਆਹ 8 ਮਹੀਨੇ ਵੀ ਨਹੀਂ ਟਿਕਿਆ। 1993 ’ਚ ਓਮਪੁਰੀ ਨੇ ਜਰਨਲਿਸਟ ਨੰਦਿਤਾ ਪੁਰੀ ਨਾਲ ਵਿਆਹ ਕਰਵਾਇਆ। ਨੰਦਿਤਾ ਪੁਰੀ ਨਾਲ ਉਸ ਦਾ ਇਕ ਬੇਟਾ ਵੀ ਹੈ ਇਸ਼ਾਨ ਪੁਰੀ। ਲਗਭਗ 20 ਸਾਲਾਂ ਤਕ ਦੋਵਾਂ ਦਾ ਵਿਆਹ ਸਹੀ ਚੱਲਿਆ ਪਰ 2013 ’ਚ ਨੰਦਿਤਾ ਪੁਰੀ ਤੋਂ ਵੀ ਉਹ ਅਲੱਗ ਹੋ ਗਏ। ਉਸ ਦੀ ਪਤਨੀ ਨੰਦਿਤਾ ਨੇ ਓਮਪੁਰੀ ’ਤੇ ਇਕ ਕਿਤਾਬ ਲਿਖੀ ਸੀ, ਜਿਸ ’ਚ ਉਸ ਨੇ ਉਸ ਦੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ। ਉਸ ਦੌਰਾਨ ਨੰਦਿਤਾ ਨੇ ਓਮਪੁਰੀ ’ਤੇ ਘਰੇਲੂ ਹਿੰਸਾ ਦੇ ਦੋਸ਼ ਵੀ ਲਗਾਏ ਸਨ। ਇਹ ਮਾਮਲਾ ਪੁਲਸ ਤਕ ਪਹੁੰਚਿਆ ਸੀ।

PunjabKesari

ਸ਼ਾਲੀਨ ਭਨੋਟ
ਅਦਾਕਾਰ ਸ਼ਾਲੀਨ ਭਨੋਟ ’ਤੇ ਉਸ ਦੀ ਅਦਾਕਾਰਾ ਪਤਨੀ ਦਲਜੀਤ ਕੌਰ ਨੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। 2015 ’ਚ ਇਹ ਕੱਪਲ ਅਲੱਗ ਹੋ ਗਿਆ ਸੀ। ਫਿਲਹਾਲ ਦਿਲਜੀਤ ਸਿੰਗਲ ਮਦਰ ਦੇ ਰੂਪ ’ਚ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਦਲਜੀਤ ਬਿੱਗ ਬੌਸ ’ਚ ਵੀ ਦਿਖਾਈ ਦੇ ਚੁੱਕੀ ਹੈ।

PunjabKesari

ਸੂਰਜ ਪੰਚੋਲੀ
3 ਜੂਨ 2013 ਨੂੰ ਜੁਹੂ ਸਥਿਤ ਆਪਣੇ ਹੀ ਘਰ ’ਚ ਪੱਖੇ ਨਾਲ ਲਟਕ ਕੇ ਜਿਆ ਖ਼ਾਨ ਨੇ ਜਾਨ ਦੇ ਦਿੱਤੀ ਸੀ। ਜਿਆ ਦੀ ਮੌਤ ਦੇ ਪਿੱਛੇ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਦਾ ਨਾਂ ਸਾਹਮਣੇ ਆਇਆ ਸੀ। ਜਿਆ ਨੇ ਵੀ ਆਪਣੇ ਸੁਸਾਈਡ ਨੋਟ ’ਚ ਸੂਰਜ ਪੰਚੋਲੀ ਨੂੰ ਲੈ ਕੇ ਕਈ ਸਾਰੇ ਖੁਲਾਸੇ ਕੀਤੇ ਸਨ। ਉਸ ਦੇ ਪਰਿਵਾਰ ਵਾਲਿਆਂ ਨੇ ਵੀ ਸੂਰਜ ਪੰਚੋਲੀ ’ਤੇ ਜਿਆ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ।

PunjabKesari

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

  • Domestic Violence
  • Bollywood Celebs
  • TV Actors
  • Salman Khan
  • Nawazuddin Siddiqui

ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਰਿਅਰ ਹੋਈ ਟਾਪਲੈੱਸ, ਤਸਵੀਰਾਂ ਨੇ ਇੰਟਰਨੈੱਟ 'ਤੇ ਵਧਾਇਆ ਪਾਰਾ

NEXT STORY

Stories You May Like

  • gujral immigration travel agent assault  kidnapping charges in jalandhar
    ਜਲੰਧਰ 'ਚ ਗੁਜਰਾਲ ਇਮੀਗ੍ਰੇਸ਼ਨ ਟਰੈਵਲ ਏਜੰਟ ਨਾਲ ਕੁੱਟਮਾਰ, ਕਿਡਨੈਪਿੰਗ ਦੇ ਲਾਏ ਦੋਸ਼
  • case registered against 9 people for assault over land possession
    ਜ਼ਮੀਨੀ ਕਬਜ਼ੇ ਨੂੰ ਲੈ ਕੇ ਕੁੱਟਮਾਰ ਦੇ ਦੋਸ਼ 'ਚ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ
  • big news regarding petrol and diesel in punjab
    ਪੰਜਾਬ 'ਚ ਪੈਟਰੋਲ-ਡੀਜ਼ਲ ਨੂੰ ਲੈ ਕੇ ਵੱਡੀ ਖ਼ਬਰ, ਗੰਭੀਰ ਹੋਣ ਲੱਗੇ ਹਾਲਾਤ, ਐਡਵਾਂਸ ਪੇਮੈਂਟ ਦੇ ਬਾਵਜੂਦ ਵੀ...
  • suicide by wife  husband and wife
    ਪਤੀ ਦੇ ਜ਼ੁਲਮਾਂ ਤੋਂ ਤੰਗ ਆ ਕੇ ਪਤਨੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
  • snatching in ludhiana
    ਘਰ ਦੇ ਬਾਹਰ ਬੈਠੀ ਮਹਿਲਾ ਤੋਂ ਖੋਹ ਕੇ ਲੈ ਗਏ ਮੋਬਾਈਲ, ਰੋਕੇ ਜਾਣ 'ਤੇ ਮਹਿਲਾ ਨੂੰ ਵੀ ਮੋਟਰਸਾਈਕਲ ਨਾਲ ਘੜੀਸਿਆ
  • a young man was beaten up after entering a house
    ਲੁਧਿਆਣਾ 'ਚ ਘੁੜਸਵਾਰੀ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ, ਘਰ 'ਚ ਵੜ ਕੇ ਨੌਜਵਾਨ ਦੀ ਕੁੱਟਮਾਰ
  • jalandhar businessman  wife
    ਜਲੰਧਰ ਦੇ ਵਪਾਰੀ ਨਾਲ ਵਾਪਰਿਆ ਵੱਡਾ ਹਾਦਸਾ, ਪਤਨੀ ਦੀ ਮੌਕੇ 'ਤੇ ਮੌਤ
  • high voltage drama of youths in jalandhar bar
    ਜਲੰਧਰ ਦੇ ਬਾਰ 'ਚ ਨੌਜਵਾਨਾਂ ਦਾ 'ਹਾਈਵੋਲਟੇਜ ਡਰਾਮਾ', ਸਟਾਫ ਦੀ ਕੁੱਟਮਾਰ ਤੋਂ ਬਾਅਦ ਜੰਮ ਕੇ ਕੀਤੀ ਭੰਨਤੋੜ
  • raman arora issued court summons in disproportionate assets case
    ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਰਮਨ ਅਰੋੜਾ ਨੂੰ ਸੰਮਨ ਜਾਰੀ
  • fate of 41 candidates from 13 wards of nurmahal municipal council
    ਨੂਰਮਹਿਲ ਨਗਰ ਕੌਂਸਲ ਦੇ 13 ਵਾਰਡਾਂ ਤੋਂ 41 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ...
  • municipal councils and nagar panchayats election in jalandhar
    ਜਲੰਧਰ 'ਚ ਅਮਨ-ਸ਼ਾਂਤੀ ਨਾਲ ਵੋਟਾਂ ਦਾ ਕੰਮ ਮੁਕੰਮਲ, ਜਾਣੋ ਕਿੰਨੇ ਫ਼ੀਸਦੀ ਹੋਈ...
  • rain and thunderstorms will occur in punjab on 28 29 30
    ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ...
  • national president of sehajdhari sikh party appreciates
    ਗੁਰਪ੍ਰੀਤ ਖਾਲਸਾ ਨੂੰ ਮਿਲੀ ਜ਼ਿੰਮੇਵਾਰੀ ਦੀ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ...
  • voting process for municipal and council elections in punjab ends
    ਪੰਜਾਬ 'ਚ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ, ਕਿਹੜੇ...
  • punjab power cut
    ਪੰਜਾਬੀਓ ਕਰ ਲਓ ਤਿਆਰੀ! ਵਰ੍ਹਦੀ ਗਰਮੀ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • papdiya wala bazar jalandhar shopkeepers thrown down shutters
    ਜਲੰਧਰ ਦੇ ਇਸ ਮਸ਼ਹੂਰ ਬਾਜ਼ਾਰ 'ਚ ਦੁਕਾਨਦਾਰਾਂ ਨੇ ਸੁੱਟ 'ਤੇ ਸ਼ਟਰ, ਵੇਖਦੇ-ਵੇਖਦੇ...
Trending
Ek Nazar
viral video man sitting on train floor with feet on samosas

ਟ੍ਰੇਨ ਦੇ ਸਫਰ ਦੌਰਾਨ ਸਮੋਸੇ ਖਾਣ ਦੇ ਹੋ ਸ਼ੌਕੀਨ! ਵੀਡੀਓ ਦੇਖ ਉੱਡ ਜਾਣਗੇ ਹੋਸ਼

shreyas iyer expresses his pain

PBKS ਦੇ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋਣ ਮਗਰੋਂ ਛਲਕਿਆ ਸਰਪੰਚ ਸਾਬ੍ਹ ਦਾ ਦਰਦ,...

rubio talk with russian foreign minister

ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ, ਯੂਕਰੇਨ ਅਤੇ ਈਰਾਨ...

bollywood actor ranveer singh visits chamundeshwari temple in mysuru

ਦੇਵਤੇ ਨੂੰ ਕਿਹਾ ਸੀ 'ਸ਼ੈਤਾਨ', ਹੁਣ ਰਣਵੀਰ ਸਿੰਘ ਨੂੰ ਜਾਣਾ ਪਿਆ ਮੰਦਰ! ਅਦਾਲਤ...

israeli attack on lebanon

ਇਜ਼ਰਾਈਲੀ ਹਵਾਈ ਹਮਲਿਆਂ 'ਚ 12 ਲੋਕਾਂ ਦੀ ਮੌਤ

mobile internet services suspended

ਬੰਦ ਹੋਈ ਮੋਬਾਈਲ-ਇੰਟਰਨੈੱਟ ਸੇਵਾ! ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ, ਦੱਖਣੀ...

big news from jalandhar massive fire breaks out at hp petrol pump

ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

ranveer singh issues official statement after fwice boycott

ਬਾਲੀਵੁੱਡ 'ਚ 'ਧੁਰੰਦਰ' ਫੇਮ ਰਣਵੀਰ ਸਿੰਘ ਦਾ ਬਾਈਕਾਟ ! ਅਦਾਕਾਰ ਦਾ ਪਹਿਲਾ ਬਿਆਨ...

australian citizens ready to return

ਇਸਲਾਮਿਕ ਸਟੇਟ ਨਾਲ ਜੁੜੇ 19 ਆਸਟ੍ਰੇਲੀਆਈ ਨਾਗਰਿਕ ਸੀਰੀਆ ਤੋਂ ਵਾਪਸ ਆਉਣ ਲਈ ਤਿਆਰ

odisha  septic tank  suffocation  6 workers

ਓਡੀਸ਼ਾ 'ਚ ਵੱਡਾ ਹਾਦਸਾ: ਸੈਪਟਿਕ ਟੈਂਕ 'ਚ ਦਮ ਘੁੱਟਣ ਨਾਲ 6 ਮਜ਼ਦੂਰਾਂ ਦੀ...

famous actress becomes mother after 10 years of marriage

ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ...

punjabi couple arrested in canada

ਕੈਨੇਡਾ 'ਚ ਜਵਾਕ ਦੀ ਮੌਤ ਦੇ ਮਾਮਲੇ 'ਚ ਪੰਜਾਬੀ ਜੋੜਾ ਗ੍ਰਿਫ਼ਤਾਰ

drinking water crisis worsens in jalandhar

ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...

200 in t20 cricket

'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ

ipl 2026 qualifier 1 rcb vs gt

ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚ ਜਾਏਗੀ RCB! ਜਾਣੋ IPL ਦੇ ਖ਼ਾਸ ਨਿਯਮ ਬਾਰੇ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ ਮੁਲਾਜ਼ਮਾਂ...

team india  t20 series

TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45...

ranveer singh will no longer be able to work in bollywood

ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • honey singh meets bjp leader tarun chugh
      ਤਰੁਣ ਚੁੱਘ ਦੀ ਨਸ਼ਾ ਛੁਡਾਊ ਮੁਹਿੰਮ ਨਾਲ ਜੁੜੇ ਹਨੀ ਸਿੰਘ, ਸੁਨਹਿਰਾ ਪੰਜਾਬ ਬਣਾਉਣ...
    • shreyas iyer s sister breaks silence after controversy
      ਵਾਇਰਲ ਵੀਡੀਓ ਦੇ ਵਿਵਾਦ 'ਤੇ ਸ਼੍ਰੇਅਸ ਅਈਅਰ ਦੀ ਭੈਣ ਸ਼੍ਰੇਸ਼ਠਾ ਨੇ ਤੋੜੀ ਚੁੱਪੀ,...
    • famous actress becomes mother after 10 years of marriage
      ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ...
    • ranveer singh will no longer be able to work in bollywood
      ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...
    • kapil sharma s house in amritsar
      ਅੰਮ੍ਰਿਤਸਰ 'ਚ ਕਪਿਲ ਸ਼ਰਮਾ ਦੇ ਘਰ 'ਤੇ ਫਾਈਰਿੰਗ ਦੀਆਂ ਖਬਰਾਂ, ਆ ਗਿਆ ਪੁਲਸ ਦਾ...
    • punjabi singer arrested with 5 kg heroin
      ਪੰਜਾਬੀ ਗਾਇਕ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
    • 131 personalities of the country received padma awards
      ਦੇਸ਼ ਦੀਆਂ 131 ਹਸਤੀਆਂ ਨੂੰ ਮਿਲਿਆ 'ਪਦਮ ਪੁਰਸਕਾਰ', ਰਾਸ਼ਟਰਪਤੀ ਦ੍ਰੌਪਦੀ...
    • dharmendra posthumously awarded padma vibhushan
      ਧਰਮਿੰਦਰ ਨੂੰ ਮਰਨ ਉਪਰੰਤ ਮਿਲਿਆ 'ਪਦਮ ਵਿਭੂਸ਼ਣ' ਸਨਮਾਨ, ਰਾਸ਼ਟਰਪਤੀ ਭਵਨ 'ਚ...
    • spectacular bts glimpses emerge from the sets of  swayambhu
      ਨਿਖਿਲ ਸਿਧਾਰਥ ਦੀ ਫਿਲਮ 'ਸਵਯੰਭੂ' ਤੋਂ BTS ਤਸਵੀਰਾਂ ਆਈਆਂ ਸਾਹਮਣੇ, ਝਲਕ ਦੇਖ...
    • mourning spreads in the house of famous actress  father passes away
      ਮਸ਼ਹੂਰ ਅਦਾਕਾਰਾ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +