ਐਂਟਰਟੇਨਮੈਂਟ ਡੈਸਕ - ਇਨ੍ਹੀਂ ਦਿਨੀਂ ਹਰ ਪਾਸੇ ਦੀਵਾਲੀ ਦੀਆਂ ਪਾਰਟੀਆਂ ਦਾ ਜੋਸ਼ ਹੈ। ਮਨੋਰੰਜਨ ਉਦਯੋਗ 'ਚ ਕੁਝ ਲੋਕ ਅਜਿਹੇ ਹਨ, ਜੋ ਹਰ ਸਾਲ ਦੀਵਾਲੀ ਪਾਰਟੀਆਂ ਦੀ ਮੇਜ਼ਬਾਨੀ ਕਰਦੇ ਹਨ। ਹਾਲ ਹੀ 'ਚ ਇਸ ਪਾਰਟੀ ਨੂੰ ਟੀਵੀ ਕੁਈਨ ਏਕਤਾ ਕਪੂਰ ਨੇ ਹੋਸਟ ਕੀਤਾ ਸੀ।

ਅਜਿਹੇ 'ਚ ਇੱਥੇ ਦੇਖੋ ਪਾਰਟੀ 'ਚ ਮੌਜੂਦ ਸੁੰਦਰੀਆਂ ਦਾ ਖੂਬਸੂਰਤ ਅੰਦਾਜ਼।

ਪ੍ਰਿਅੰਕਾ ਚਾਹਰ ਚੌਧਰੀ ਨੇ ਏਕਤਾ ਦੀ ਦੀਵਾਲੀ ਪਾਰਟੀ 'ਚ ਬਲੈਕ ਸ਼ਾਈਨਿੰਗ ਲਹਿੰਗਾ ਪਾਇਆ ਸੀ।

ਇਸ ਲਹਿੰਗੇ ਨਾਲ ਮੇਲ ਖਾਂਦਾ ਹਾਰ ਸ਼ਾਨਦਾਰ ਲੱਗ ਰਿਹਾ ਹੈ।









ਜਾਣੋ ਕੌਣ ਹੈ ਜਲੰਧਰ ਦੀ ਧੀ 20 ਸਾਲਾ ਰੇਚਲ, ਜਿਸ ਨੇ ਰਚਿਆ ਇਤਿਹਾਸ
NEXT STORY