ਕੋਝੀਕੋਡ - ਮਸ਼ਹੂਰ ਮਲਿਆਲਮ ਲੇਖਕ ਅਤੇ ਕੇਰਲ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪੀ. ਵਲਸਾਯਾ ਦਾ ਮੰਗਲਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਆਪਣੇ ਪਤੀ ਮੁਰਲੀ ਐੱਮ. ਅਪੁਕੁਟੀ ਅਤੇ ਦੋ ਬੱਚੇ ਐੱਮ. ਏ. ਮਿੰਨੀ ਅਤੇ ਐੱਮ. ਏ. ਅਰੁਣ ਹਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ
ਵਲਸਾਯਾ 1960 ਦੇ ਦਹਾਕੇ ਤੋਂ ਸਾਹਿਤਕ ਖੇਤਰ ਵਿਚ ਸਰਗਰਮ ਸੀ ਅਤੇ ਉਨ੍ਹਾਂ ਨੇ 1969 ਵਿਚ ਆਪਣਾ ਪਹਿਲਾ ਨਾਵਲ ‘ਥਕਰਚਾ’ ਲਿਖਿਆ ਸੀ। ਉਨ੍ਹਾਂ ਨੇ 17 ਤੋਂ ਜ਼ਿਆਦਾ ਨਾਵਲ ਅਤੇ 25 ਲਘੁ ਕਥਾਵਾਂ ਵੀ ਲਿਖੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲ ਨੂੰ ਛੂਹ ਜਾਵੇਗਾ ਜੌਨੀ ਮਹੇ ਦਾ ਗੀਤ ‘ਮਾਵਾਂ ਨੂੰ’, ਦੇਖੋ ਵੀਡੀਓ
NEXT STORY