helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAR 08, 2025
ਮਟਨ ਦੇ ਤੌਰ 'ਤੇ ਪਰੋਸਿਆ ਗਿਆ ਬੀਫ? ਓਡੀਸ਼ਾ ਦੇ...
YouTube ਦੀ ਸਖ਼ਤ ਕਾਰਵਾਈ, ਡਿਲੀਟ ਕੀਤੇ ਭਾਰਤ ਦੇ...
ਹੋਲੀ 'ਤੇ ਲੱਗ ਗਈਆਂ ਮੌਜਾਂ, ਲਗਾਤਾਰ 4 ਛੁੱਟੀਆਂ ਦਾ...
ਵੱਡਾ ਹਾਦਸਾ : ਹਵਾਈ ਫੌਜ ਦਾ ਲੜਾਕੂ ਜਹਾਜ਼ ਹੋ ਗਿਆ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ)– ਹਾਲੀਵੁੱਡ ਇੰਡਸਟਰੀ ਤੋਂ ਇਕ ਵਾਰ ਮੁੜ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੈਕਸੀਕਨ-ਅਮਰੀਕਨ ਅਦਾਕਾਰ ਏਡਨ ਕੈਂਟੋ ਦਾ ਦਿਹਾਂਤ ਹੋ ਗਿਆ ਹੈ। ਉਹ ਸਿਰਫ਼ 42 ਸਾਲਾਂ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ‘ਐਕਸ ਮੈਨ’ ਦੇ ਅਦਾਕਾਰ ਨੇ 8 ਜਨਵਰੀ ਨੂੰ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਦਿੱਤਾ। ਹੁਣ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ ਸੋਗ ’ਚ ਹੈ। ਇਸ ਦੇ ਨਾਲ ਹੀ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਕੈਂਸਰ ਤੋਂ ਹਾਰ ਗਏ ਏਡਨ ਮੀਡੀਆ ਰਿਪੋਰਟਾਂ ਮੁਤਾਬਕ ਏਡਨ ਕੈਂਟੋ ਲੰਬੇ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜ ਰਹੇ ਸਨ ਪਰ 8 ਜਨਵਰੀ ਨੂੰ ਉਹ ਇਹ ਲੜਾਈ ਹਾਰ ਗਏ। ਖ਼ਬਰਾਂ ਦੀ ਮੰਨੀਏ ਤਾਂ ਏਡਨ ਕੈਂਟੋ ਨੂੰ ਹਾਲ ਹੀ ’ਚ ਸੀਰੀਜ਼ ‘ਦਿ ਕਲੀਨਿੰਗ ਲੇਡੀ’ ’ਚ ਦੇਖਿਆ ਗਿਆ ਸੀ। ਇਸ ਅਮਰੀਕੀ ਟੀ. ਵੀ. ਸੀਰੀਜ਼ ’ਚ ਉਹ ਮੁੱਖ ਅਦਾਕਾਰ ਅਰਮਾਨ ਮੋਰਾਲੇਸ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ।
ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ
ਲਗਾਤਾਰ ਕੀਤਾ ਕੰਮ ਉਨ੍ਹਾਂ ਨੇ ਇਸ ਸੀਰੀਜ਼ ਦੇ 2 ਬੈਕ-ਟੂ-ਬੈਕ ਸੀਜ਼ਨਜ਼ ’ਚ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਦੌਰਾਨ ਏਡਨ ਦੀ ਸਿਹਤ ਖ਼ਰਾਬ ਹੋਣ ਲੱਗੀ। ਅਜਿਹੇ ’ਚ ਉਹ ‘ਦਿ ਕਲੀਨਿੰਗ ਲੇਡੀ’ ਦੇ ਤੀਜੇ ਸੀਜ਼ਨ ਦਾ ਹਿੱਸਾ ਨਹੀਂ ਬਣ ਸਕੇ। ਖ਼ਬਰਾਂ ਹਨ ਕਿ ਏਡਨ ਲੰਬੇ ਸਮੇਂ ਤੱਕ ਅਪੈਂਡੀਸੀਅਲ ਕੈਂਸਰ ਵਰਗੀ ਬੀਮਾਰੀ ਨਾਲ ਲੜਦੇ ਰਹੇ।
ਪ੍ਰੀਮੀਅਰ ’ਤੇ ਦਿੱਤੀ ਜਾਵੇਗੀ ਸ਼ਰਧਾਂਜਲੀ ਦੱਸਿਆ ਜਾ ਰਿਹਾ ਹੈ ਕਿ ਏਡਨ ਦੀ ਸਿਹਤ ’ਚ ਸੁਧਾਰ ਦੀ ਉਮੀਦ ਸੀ। ਇਸ ਤੋਂ ਬਾਅਦ ਉਹ ‘ਦਿ ਕਲੀਨਿੰਗ ਲੇਡੀ’ ਦੀ ਕਾਸਟ ’ਚ ਵੀ ਸ਼ਾਮਲ ਹੋਣ ਵਾਲੇ ਸਨ ਪਰ ਹੁਣ ਅਜਿਹਾ ਕਦੇ ਨਹੀਂ ਹੋਵੇਗਾ। ਖ਼ਬਰਾਂ ਮੁਤਾਬਕ ‘ਦਿ ਕਲੀਨਿੰਗ ਲੇਡੀ’ ਦੇ ਸੀਜ਼ਨ 3 ਦੇ ਪ੍ਰੀਮੀਅਰ ’ਤੇ ਮੇਕਰਸ ਏਡਨ ਨੂੰ ਸ਼ਰਧਾਂਜਲੀ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ For Android:- https://play.google.com/store/apps/details?id=com.jagbani&hl=en For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਦੇ ਸ਼ੋਅ 'ਚ ਫਿਰ ਘਮਾਸਾਨ! ਮੁਨੱਵਰ ਦੀ ਭੈਣ ਦੇ ਘਰ 'ਚ ਆਉਂਦਿਆਂ ਹੀ ਮਚਿਆ ਬਵਾਲ
Stories You May Like
ਪੰਜਾਬ 'ਚ ਮੁੜ ਵਧੇਗੀ ਠੰਡ, 2 ਦਿਨ ਪਵੇਗਾ ਮੀਂਹ, ਜਾਣੋ ਆਉਣ ਵਾਲੇ ਦਿਨਾਂ 'ਚ...
ਯੂ.ਕੇ 'ਚ ਅੱਲ੍ਹੜ ਉਮਰ ਦੀਆਂ 2 ਕੁੜੀਆਂ ਨਾਲ ਜ਼ਬਰ-ਜਿਨਾਹ ਕਰਨ ਵਾਲੇ ਭਾਰਤੀ ਮੂਲ...
CBSE ਦੇ ਇਸ ਵੱਡੇ ਫ਼ੈਸਲੇ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੜ੍ਹੀ ਕੀਤੀ ਨਵੀਂ...
ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ, ਹੈਰਾਨ...
ਬੰਗਲਾਦੇਸ਼: ਪੁਲਸ ਨੇ ਰੈਲੀ 'ਤੇ ਕੀਤਾ ਲਾਠੀਚਾਰਜ, ਛੱਡੇ ਅੱਥਰੂ ਗੈਸ ਦੇ ਗੋਲੇ...
ਪੋਪ ਫ੍ਰਾਂਸਿਸ ਨੇ ਲੋਕਾਂ ਦੀਆਂ ਪ੍ਰਾਰਥਨਾਵਾਂ ਲਈ ਕੀਤਾ ਧੰਨਵਾਦ
ਜਲੰਧਰ 'ਚ ਚੱਲੀਆਂ ਗੋਲ਼ੀਆਂ, ਅਫ਼ਵਾਹ ਜਾਂ ਐਨਕਾਊਂਟਰ, ਮਿੰਟਾਂ 'ਚ ਪਈਆਂ ਭਾਜੜਾਂ
ਆਸਟ੍ਰੇਲੀਆ 'ਚ ਲੋਡਿਡ ਬੰਦੂਕ ਨਾਲ ਜਹਾਜ਼ 'ਚ ਚੜ੍ਹਿਆ ਨੌਜਵਾਨ
12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਮਿਲਿਆ ਆਸਟ੍ਰੇਲੀਆ 'ਚ ਰਾਜ ਪੁਰਸਕਾਰ (ਤਸਵੀਰਾਂ)
ਗੋਵਿੰਦਾ ਦੇ ਸੈਕਟਰੀ ਸ਼ਸ਼ੀ ਸਿਨਹਾ ਨੇ ਮੌਤ ਦੀਆਂ ਖਬਰਾਂ ਨੂੰ ਦੱਸਿਆ ਝੂਠਾ, 'ਕਿਹਾ...
ਸਿੰਗਾਪੁਰ ਹਵਾਈ ਅੱਡੇ 'ਤੇ ਤਾਇਨਾਤ ਭਾਰਤੀ ਨਾਗਰਿਕ 'ਤੇ ਲੱਗਿਆ ਵਿਸ਼ਵਾਸਘਾਤ ਦਾ...
ਸਿਡਨੀ ਕਰੇਗਾ ਮੇਜ਼ਬਾਨੀ 18,19, ਅਤੇ 20 ਅਪ੍ਰੈਲ ਨੂੰ ਹੋਣ ਵਾਲੀਆਂ 37ਵੀਆਂ ਸਿੱਖ...
ਰੇਲ ਪਟੜੀਆਂ ਨੇੜੇ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ, ਸੇਵਾਵਾਂ ਠੱਪ
ਚੱਕਰਵਾਤ ਐਲਫ੍ਰੇਡ ਦੀ ਦਸਤਕ, ਘਰਾਂ ਦੀ ਬਿਜਲੀ ਗੁੱਲ, ਲੋਕਾਂ ਨੂੰ ਘਰ ਖਾਲੀ ਕਰਨ ਦੇ...
ਦੱਖਣੀ ਕੋਰੀਆ ਦੀ ਅਦਾਲਤ ਨੇ ਰਾਸ਼ਟਰਪਤੀ ਯੂਨ ਨੂੰ ਰਿਹਾਅ ਕਰਨ ਦਾ ਦਿੱਤਾ ਹੁਕਮ
ਮਹਿਲਾ ਯਾਤਰੀ ਨੇ ਫਲਾਈਟ 'ਚ ਉਤਾਰ 'ਤੇ ਕੱਪੜੇ, ਅਟੈਂਡੈਂਟ ਨਾਲ ਕੀਤਾ ਦੁਰਵਿਵਹਾਰ...
Trump ਪ੍ਰਸ਼ਾਸਨ ਨੂੰ USAID ਅਤੇ ਵਿਦੇਸ਼ ਵਿਭਾਗ ਨੂੰ ਲਗਭਗ 2 ਬਿਲੀਅਨ ਡਾਲਰ ਦੇਣ...
ਸ਼੍ਰੀਲੰਕਾ ਦੀ ਜਲ ਸੈਨਾ ਨੇ 14 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
Subscribe Now!