ਮੁੰਬਈ : ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦੇ ਹੌਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਫੋਟੋਸ਼ੂਟ ਈਸ਼ਾ ਨੇ 'ਪਲਾਨੈੱਟ ਹਾਲੀਵੁੱਡ ਗੋਆ' ਕੈਲੰਡਰ ਲਈ ਕਰਵਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਫੋਟੋਗ੍ਰਾਫਰ ਪ੍ਰਸਾਦ ਨਾਇਕ ਨੇ ਕਲਿਕ ਕੀਤਾ ਹੈ ਅਤੇ ਉਨ੍ਹਾਂ ਨੇ ਹੀ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ।
ਫੋਟੋਸ਼ੂਟ 'ਚ ਈਸ਼ਾ ਦੀ ਸਟਾਈਲਿਸ਼ ਆਸਥਾ ਸ਼ਰਮਾ ਹੈ। ਆਸਥਾ ਨੇ ਵੀ ਈਸ਼ਾ ਦੀਆਂ ਕੁਝ ਸੈਕਸੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੱਸ ਦੇਈਏ ਕਿ ਬਾਲੀਵੁੱਡ 'ਚ ਈਸ਼ਾ ਗੁਪਤਾ ਨੇ ਫਿਲਮ 'ਜੰਨਤ 2' ਨਾਲ ਡੈਬਿਊ ਕੀਤਾ ਸੀ ਅਤੇ ਇਸ ਤੋਂ ਬਾਅਦ ਉਹ 'ਰਾਜ਼ 3ਡੀ' ਤੇ ਪ੍ਰਕਾਸ਼ ਝਾਅ ਦੀ ਫਿਲਮ 'ਚਕਰਵਿਊਹ' ਵਿਚ ਵੀ ਨਜ਼ਰ ਆਈ ਸੀ। ਤਸਵੀਰਾਂ 'ਚ ਦੇਖੋ ਈਸ਼ਾ ਦੀ ਹੌਟਨੈੱਸ ਦਾ ਜਲਵਾ।
ਬਿਗ ਬੌਸ ਦੇ ਰਹਿ ਚੁੱਕੇ ਉਮੀਦਵਾਰ 22 ਫਰਵਰੀ ਨੂੰ ਗਰਲਫ੍ਰੈਂਡ ਨਾਲ ਕਰਨਗੇ ਵਿਆਹ!
NEXT STORY