Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 05, 2026

    2:21:56 PM

  • indian young man in dubai

    ਜ਼ਬਰਦਸਤ ਧਮਾਕੇ 'ਚ ਭਾਰਤੀ ਨੌਜਵਾਨ ਦੀ ਮੌਤ ! ਦੁਬਈ...

  • vegetable seller chased by drone

    ਸਬਜ਼ੀ ਵੇਚਣ ਵਾਲੇ ਸ਼ਖਸ ਪਿੱਛੇ ਇਸ ਦੇਸ਼ ਨੇ ਛੱਡ'ਤਾ...

  • huge increase in gold and silver prices  check latest rates

    Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ,...

  • women gold coin silk saree cm vijay budget

    ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • 66 ਸਾਲਾਂ 'ਚ 22 ਜੋੜਿਆਂ ਨੇ ਕਰਵਾਇਆ ਵਿਆਹ, ਕਈ ਦੀਆਂ ਟੁੱਟੀਆਂ ਜੋੜੀਆਂ ਕੋਈ ਅੱਜ ਵੀ ਰਹਿ ਰਿਹੈ ਇਕੱਲਾ

ENTERTAINMENT News Punjabi(ਤੜਕਾ ਪੰਜਾਬੀ)

66 ਸਾਲਾਂ 'ਚ 22 ਜੋੜਿਆਂ ਨੇ ਕਰਵਾਇਆ ਵਿਆਹ, ਕਈ ਦੀਆਂ ਟੁੱਟੀਆਂ ਜੋੜੀਆਂ ਕੋਈ ਅੱਜ ਵੀ ਰਹਿ ਰਿਹੈ ਇਕੱਲਾ

  • Edited By Sunita,
  • Updated: 03 Dec, 2021 06:12 PM
Mumbai
in 66 years 22 couple got married many broke up
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ) - ਬਾਲੀਵੁੱਡ 'ਚ ਇਨ੍ਹੀਂ ਦਿਨੀਂ ਫ਼ਿਲਮਾਂ ਤੋਂ ਜ਼ਿਆਦਾ ਵਿਆਹਾਂ ਦੀ ਚਰਚਾ ਹੋ ਰਹੀ ਹੈ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਭਾਵੇਂ ਹੀ ਆਪਣੇ ਵਿਆਹ ਦੀ ਆਧਿਕਾਰਿਕ ਪੁਸ਼ਟੀ ਨਾ ਕੀਤੀ ਹੋਵੇ ਪਰ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਜਿਹੇ 'ਚ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਰੀਲ ਲਾਈਫ ਦੇ ਹੀਰੋ ਤੇ ਹੀਰੋਇਨ ਜਦੋਂ ਅਸਲ ਜ਼ਿੰਦਗੀ 'ਚ ਪਾਰਟਨਰ ਬਣਦੇ ਹਨ ਤਾਂ ਉਨ੍ਹਾਂ ਦੇ ਵਿਆਹ ਕਿੰਨੇ ਸਫਲ ਰਹਿੰਦੇ ਹਨ। ਇਕ ਨਿੱਜੀ ਚੈਨਲ ਨੇ ਸਾਲ 1955 ਤੋਂ ਲੈ ਕੇ 2021 ਤੱਕ ਦੇ 22 ਪ੍ਰਮੁੱਖ ਜੋੜਿਆਂ ਦੀ ਕੁੰਡਲੀ ਖੰਗਾਲੀ ਤਾਂ ਪਤਾ ਲੱਗਾ ਕਿ ਇਨ੍ਹਾਂ 'ਚੋਂ 16 ਵਿਆਹ ਸਫਲ ਰਹੇ ਅਤੇ ਸਿਰਫ਼ 3 ਤਲਾਕ ਹੋਏ ਹਨ। 

ਧਰਮਿੰਦਰ- ਹੇਮਾ ਮਾਲਿਨੀ ਅਤੇ ਰਣਧੀਰ ਕਪੂਰ- ਬਬਿਤਾ ਵਰਗੀਆਂ 4 ਜੋੜੀਆਂ ਅਜਿਹੀਆਂ ਵੀ ਹਨ, ਜੋ ਭਾਵੇਂ ਹੀ ਜ਼ਿਆਦਾ ਦਿਨ ਇਕੱਠੀਆਂ ਨਹੀਂ ਰਹੀਆਂ ਪਰ ਉਨ੍ਹਾਂ ਨੇ ਤਲਾਕ ਵੀ ਨਹੀਂ ਲਿਆ। 

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਦੀ ਸਿੱਧੂ ਮੂਸੇ ਵਾਲਾ ਨੇ ਦੱਸੀ ਵਜ੍ਹਾ, ਜਾਣੋ ਕੀ ਦਿੱਤਾ ਬਿਆਨ

ਇਨ੍ਹਾਂ ਦੇ ਟੁੱਟੇ ਰਿਸ਼ਤੇ-
1. ਸੈਫ਼ ਅਲੀ ਖ਼ਾਨ- ਅੰਮ੍ਰਿਤਾ ਸਿੰਘ (1991-2004)- ਇਨ੍ਹਾਂ ਦੇ 2 ਬੱਚੇ ਹਨ ਸਾਰਾ ਅਲੀ ਖ਼ਾਨ ਤੇ ਇਬਰਾਹਿਮ। ਸੈਫ ਨੇ 2012 'ਚ ਕਰੀਨਾ ਕਪੂਰ ਖ਼ਾਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵੀ 2 ਬੱਚੇ ਹਨ। 
2. ਅਰਬਾਜ਼ ਖ਼ਾਨ ਤੇ ਮਲਾਇਕਾ ਅਰੋੜਾ (1998-2017)- ਅਰਬਾਜ਼ ਹੁਣ ਮਾਡਲ ਜਾਰਜੀਆ ਤੇ ਮਲਾਇਕਾ ਅਰੋੜਾ ਅਦਾਕਾਰ ਅਰਜੁਨ ਕਪੂਰ ਨਾਲ ਹੈ। ਉਨ੍ਹਾਂ ਦਾ ਪੁੱਤਰ ਅਰਹਾਨ ਮਲਾਇਕਾ ਕੋਲ ਹੈ। 
3. ਰਣਵੀਰ ਸ਼ੌਰੀ-ਕੋਂਕਣਾ ਸੇਨ (2010-2020)- ਪੁੱਤਰ ਹਾਰੁਨ 4 ਸਾਲ ਦਾ ਸੀ, ਉਦੋਂ ਤੋਂ ਦੋਵੇਂ ਵੱਖ ਰਹਿ ਰਹੇ ਹਨ। ਸਾਲ 2020 'ਚ ਦੋਹਾਂ ਦਾ ਤਲਾਕ ਹੋਇਆ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ਯੂਜ਼ਰ ਦਾ ਮਨਜਿੰਦਰ ਸਿਰਸਾ ਨੂੰ ਸਵਾਲ, ਕੀ ਹੁਣ ਵੀ ਕੰਗਨਾ ਨੂੰ ਜੇਲ੍ਹ ਭੇਜੋਗੇ? ਦੇਖੋ ਕੀ ਮਿਲਿਆ ਜਵਾਬ

ਇਹ ਸਿਤਾਰੇ ਬਣੇ ਮਿਸਲ, ਮਰਦੇ ਦਮ ਤੱਕ ਦਿੱਤਾ ਇਕ-ਦੂਜਾ ਦਾ ਸਾਥ -
1. ਸ਼ਮੀ ਕਪੂਰ-ਗੀਤਾ ਬਾਲੀ (1955-1965)
2. ਸੁਨੀਲ ਦੱਤ-ਨਰਗਿਸ (1958-1981)
3. ਅਮਿਤਾਭ ਬੱਚਨ-ਜਯਾ ਬੱਚਨ (1973 ਤੋਂ ਹੁਣ ਵੀ ਜ਼ਾਰੀ)
4. ਮਿਥੁਨ-ਯੋਗਿਤਾ (1979-2021)
5. ਰਿਸ਼ੀ ਕਪੂਰ-ਨੀਤੂ (1980-2020)
6. ਦਿਲੀਪ ਕੁਮਾਰ-ਸਾਇਰਾ ਬਾਨੋ (1966-2021)
7. ਅਜੇ ਦੇਵਗਨ-ਕਾਜੋਲ (1999 ਤੋਂ ਹੁਣ ਤੱਕ ਜਾਰੀ)
8. ਅਕਸ਼ੈ ਕੁਮਾਰ-ਟਵਿੰਕਲ ((2001 ਤੋਂ ਹੁਣ ਤੱਕ ਜਾਰੀ)
9. ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ (2007 ਤੋਂ ਹੁਣ ਤੱਕ ਜਾਰੀ)
10. ਰਿਤੇਸ਼-ਜਨੇਲੀਆ (2012 ਤੋਂ ਹੁਣ ਤੱਕ ਜਾਰੀ)
11. ਕੁਣਾਲ ਖੇਮੂ-ਸੋਹਾ ਅਲੀ ਖ਼ਾਨ (2015 ਤੋਂ ਹੁਣ ਤੱਕ ਜਾਰੀ)
12. ਕਰਨ ਗਰੋਵਰ-ਬਿਪਾਸ਼ਾ ਬਾਸੂ (2016 ਤੋਂ ਹੁਣ ਤੱਕ ਜਾਰੀ)
13. ਰਣਵੀਰ-ਦੀਪਿਕਾ ਪਾਦੂਕੌਣ (2018 ਤੋਂ ਹੁਣ ਤੱਕ ਜਾਰੀ)
14. ਅੰਗਦ ਬੇਦੀ-ਨੇਹਾ ਧੂਪੀਆ (2018 ਤੋਂ ਹੁਣ ਤੱਕ ਜਾਰੀ)
15. ਰਾਜ ਬੱਬਰ-ਸਮਿਤਾ (1986 ਵਿਚ ਸਮਿਤਾ ਦਾ ਦਿਹਾਂਤ ਹੋ ਗਿਆ ਸੀ)

ਇਹ ਖ਼ਬਰ ਵੀ ਪੜ੍ਹੋ : ਕਾਂਗਰਸ 'ਚ ਸ਼ਾਮਲ ਹੋਣ ਉਪਰੰਤ ਸਿੱਧੂ ਮੂਸੇ ਵਾਲਾ ਦੇ ਵਿਵਾਦਾਂ ਦੇ ਛਿੜੇ ਚਰਚੇ,ਬੱਬੂ ਮਾਨ ਨਾਲ ਵੀ ਪੈ ਚੁੱਕੈ ਪੰਗਾ

ਇਕੱਠੇ ਨਹੀਂ ਰਹੇ ਪਰ ਰਿਸ਼ਤਾ ਵੀ ਨਹੀਂ ਤੋੜਿਆ-
1. ਧਰਮਿੰਦਰ-ਹੇਮਾ (1980)- ਪਹਿਲੀ ਪਤਨੀ ਨੇ ਤਲਾਕ ਤੋਂ ਇਨਕਾਰ ਕਰ ਦਿੱਤਾ ਤਾਂ ਇਸਲਾਮ ਕਬੂਲ ਕਰਕੇ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ। 2 ਧੀਆਂ ਪਰ ਧਰਮਿੰਦਰ ਵੱਖ ਰਹਿ ਰਹੇ ਹਨ।
2. ਰਣਧੀਰ ਕਪੂਰ-ਬਬੀਤਾ (1971-1988) - ਕਰਿਸ਼ਮਾ ਤੇ ਕਰੀਨਾ ਦੇ ਮਾਤਾ-ਪਿਤਾ ਨੇ ਲਵ ਮੈਰਿਜ ਕਰਵਾਈ ਸੀ। ਵਿਆਹ ਤੋਂ 17 ਸਾਲ ਬਾਅਦ ਦੋਵੇਂ ਵੱਖ ਹੋ ਗਏ ਪਰ ਅੱਜ ਵੀ ਦੋਵੇਂ ਦੋਸਤ ਹਨ। 
ਇਸ ਲਿਸਟ 'ਚ ਰਾਜੇਸ਼ ਖੰਨਾ-ਡਿੰਪਲ ਕਪਾਡੀਆ (1973-2012) ਅਤੇ ਕਿਸ਼ੋਰ ਕੁਮਾਰ-ਮਧੁਬਾਲਾ (1960-69) ਵੀ ਸ਼ਾਮਲ ਹਨ। ਉਹ ਵੀ ਵੱਖ ਰਹੇ ਪਰ ਰਿਸ਼ਤਾ ਨਹੀਂ ਤੋੜਿਆ।

ਇਹ ਖ਼ਬਰ ਵੀ ਪੜ੍ਹੋ :  ਵੱਡੀ ਖ਼ਬਰ : ਪੰਜਾਬ ਪਹੁੰਚੀ ਕੰਗਨਾ ਰਣੌਤ ਨੂੰ ਕਿਸਾਨਾਂ ਨੇ ਘੇਰਿਆ

ਸਿਤਾਰਿਆਂ 'ਚ ਤਲਾਕ ਦੇ ਵੱਡੇ ਕਾਰਨ -
1. ਸਮਾਜਿਕ ਦਬਾਅ ਵਰਗੀ ਕੋਈ ਚੀਜ਼ ਨਹੀਂ ਹੁੰਦੀ ਕਿ 'ਜਿਓ ਜਾਂ ਮਰੋ', ਵਿਆਹ ਨਹੀਂ ਤੋੜਨਾ ਹੈ।
2. ਆਰਥਿਕ ਦਬਾਅ ਵੀ ਨਹੀਂ ਹੁੰਦਾ ਕਿ ਅਦਾਲਤ ਦੇ ਕਈ ਚੱਕਰ ਲਾਉਣੇ ਪੈਣਗੇ, ਆਪਣੀ ਜਾਇਦਾਦ ਦਾ ਵੱਡਾ ਹਿੱਸਾ ਦੇਣਾ ਹੋਵੇਗਾ ਜਾਂ ਫਿਰ ਉਸ ਦਾ ਖਰਚ ਚੁੱਕਣਾ ਪਵੇਗਾ।
3. ਕੋ-ਐਕਟਰ ਜਾਂ ਕੋ-ਅਦਾਕਾਰਾ ਨਾਲ ਲੰਬਾ ਸਮਾਂ ਗੁਜਾਰਨ ਨਾਲ ਕਈ ਵਾਰ ਉਹ ਆਕਰਸ਼ਿਤ ਹੋ ਜਾਂਦੇ ਹਨ।
4. ਕੰਮ ਦੇ ਸਿਲਸਿਲੇ 'ਚ ਕਈ ਦਿਨਾਂ ਤੱਕ ਬਾਹਰ ਰਹਿੰਦੇ ਹਨ, ਜਿਸ ਨਾਲ ਪਤੀ-ਪਤਨੀ 'ਚ ਭਾਵਨਾਤਮਕ ਲਗਾਅ ਘੱਟ ਹੋ ਜਾਂਦਾ ਹੈ। 

 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।

  • 66 Years 22 Couple Married
  • Saif Ali Khan
  • Amrita Singh
  • Dharmendra
  • Jaya Bachchan
  • Amitabh Bachchan
  • Hema Malini
  • Twinkle Khanna
  • Akshay Kumar

ਨੇਹਾ ਧੂਪੀਆ ਨੇ 2 ਮਹੀਨੇ ਦੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਹੋਈਆਂ ਵਾਇਰਲ

NEXT STORY

Stories You May Like

  • samsung is going to make a big splash in the smartphone market today
    Smartphone ਮਾਰਕੀਟ 'ਚ ਅੱਜ ਵੱਡਾ ਧਮਾਕਾ ਕਰਨ ਜਾ ਰਿਹੈ Samsung ! ਕਈ ਦਿੱਗਜ ਫ਼ੋਨ ਕਰੇਗਾ ਲਾਂਚ
  • bjp to join july 22 rally to get justice for dalvir singh kala kulrian
    ਦਲਵੀਰ ਸਿੰਘ ਕਾਲਾ ਕੁਲਰੀਆਂ ਨੂੰ ਇਨਸਾਫ਼ ਦਿਵਾਉਣ ਲਈ ਭਾਜਪਾ ਵੀ 22 ਜੁਲਾਈ ਦੇ ਇਕੱਠ 'ਚ ਹੋਵੇਗੀ ਸ਼ਾਮਲ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਜੁਲਾਈ 2026)
  • what is going to happen on july 22  2028
    ਆਖਿਰ 22 ਜੁਲਾਈ 2028 ਨੂੰ ਕੀ ਹੋਣ ਵਾਲਾ ਹੈ ? 2 ਸਾਲ ਪਹਿਲਾਂ ਹੀ ਹੋਟਲਾਂ ਦੀ ਬੁਕਿੰਗ ਫੁੱਲ
  • three sisters get married to the same boy
    ਤਿੰਨ ਭੈਣਾਂ ਨੇ ਇੱਕੋ ਮੁੰਡੇ ਨਾਲ ਕਰਵਾਇਆ ਵਿਆਹ, ਵੀਡੀਓ ਵਾਇਰਲ ਹੋਣ ਮਗਰੋਂ ਕਿਹਾ...
  • legendary mexican goalkeeper retires
    ਮੈਕਸੀਕੋ ਦੇ ਮਹਾਨ ਗੋਲਕੀਪਰ ਨੇ ਸੰਨਿਆਸ ਲੈ ਲਿਆ, ਭਾਵੁਕ ਢੰਗ ਨਾਲ 22 ਸਾਲਾਂ ਦੇ ਕਰੀਅਰ ਦਾ ਕੀਤਾ ਅੰਤ
  • ai  cyber   crime  mastermind  11th pass
    11ਵੀਂ ਪਾਸ ਨੌਜਵਾਨ ਨੇ AI ਰਾਹੀਂ ਮਾਰ'ਤਾ 64 ਕਰੋੜ ਦਾ 'ਡਾਕਾ' ! ਹਰ ਕੋਈ ਰਹਿ ਗਿਆ ਹੈਰਾਨ
  • punjabi students in canada
    'ਸਾਡੀ ਕੋਈ ਗਾਰੰਟੀ ਨਹੀਂ..!', ਕੈਨੇਡਾ 'ਚ ਬੁਰੇ ਫ਼ਸੇ ਪੰਜਾਬੀ ਵਿਦਿਆਰਥੀ, ਕਾਲਜ ਨੇ ਵੀ ਝਾੜਿਆ ਪੱਲਾ
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
  • avtar henry junior punjab vidhan sabha
    65 ਹਜ਼ਾਰ ਨੌਕਰੀਆਂ ਦਾ ਵਿਭਾਗ ਵਾਰ ਵੇਰਵਾ ਸਦਨ 'ਚ ਰੱਖੇ ਸਰਕਾਰ: ਅਵਤਾਰ ਹੈਨਰੀ...
  • woman dies under suspicious circumstances in alawalpur
    ਅਲਾਵਲਪੁਰ ਵਿਖੇ ਸ਼ੱਕੀ ਹਾਲਾਤ 'ਚ ਔਰਤ ਦੀ ਮੌਤ, ਸਹੁਰੇ ਪਰਿਵਾਰ 'ਤੇ ਕਤਲ ਦੇ...
  • piles of garbage in maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ
  • security increased in punjab special instructions issued to police officers
    ਪੰਜਾਬ 'ਚ ਵਧਾ 'ਤੀ ਸੁਰੱਖਿਆ! ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਵਿਸ਼ੇਸ਼...
  • minor thief arrested in jalandhar
    ਨਿਰਮਾਣ ਅਧੀਨ ਬਿਲਡਿੰਗ 'ਚੋਂ ਤਾਰਾਂ ਤੇ AC ਪਾਈਪਾਂ ਚੋਰੀ ਕਰਕੇ ਭੱਜ ਰਿਹਾ...
  • big news from jalandhar
    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ,...
  • jalandhar bus stand video
    ਜਲੰਧਰ 'ਚ 180 ਰੁਪਏ ਦੀ ਨਾਨ ਦੀ ਪਲੇਟ ਪਿੱਛੇ ਪੈ ਗਿਆ ਰੌਲ਼ਾ! ਚੱਲੇ...
Trending
Ek Nazar
healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

ban on burqa

ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

punjabi student in canada

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

elon musk s net worth indeed halved in about a month and a half

ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

imran khan

ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

salman khan loses 16 kg actor gives on health

ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

man sentenced

ਮਾਂ ਦੀ ਪੈਨਸ਼ਨ ਅਤੇ ਸਰਕਾਰੀ ਭੱਤੇ ਦਾ ਲਾਲਚ, ਤਿੰਨ ਸਾਲ ਫ੍ਰੀਜ਼ਰ 'ਚ ਰੱਖਣ ਵਾਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • chandigarh tricity s real estate will change
      ਚੰਡੀਗੜ੍ਹ ਟ੍ਰਾਈਸਿਟੀ ਦੇ ਰੀਅਲ ਅਸਟੇਟ ਦਾ ਬਦਲੇਗਾ ਚਿਹਰਾ! ਸਲਮਾਨ ਖਾਨ ਤੇ GB...
    • yash raj films launches  raah records  to promote independent musical talent
      ਯਸ਼ ਰਾਜ ਫਿਲਮਜ਼ ਨੇ ਸੁਤੰਤਰ ਸੰਗੀਤ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਲਾਂਚ ਕੀਤਾ...
    • shooting for salman  s film svc63 to begin in mumbai on august 6
      ਸਲਮਾਨ ਦੀ ਫੀਸ ਸਬੰਧੀ ਅਟਕਲਾਂ ਬੇਬੁਨਿਆਦ; 6 ਅਗਸਤ ਨੂੰ ਮੁੰਬਈ 'ਚ ਸ਼ੁਰੂ ਹੋਵੇਗੀ...
    • sandeepa dhar shares leg day warm up routine  set to appear in  chumbak
      ਸੰਦੀਪਾ ਧਰ ਨੇ ਸਾਝੀ ਕੀਤੀ ਲੈੱਗ-ਡੇ ਵਾਰਮ-ਅੱਪ ਰੁਟੀਨ, ਜਲਦੀ ਹੀ ਸੀਰੀਜ਼...
    • famous bollywood actress bought mahindra thar roxx
      ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...
    • this singer joked about his own death  then had a heart attack the next moment
      ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...
    • pawan malhotra praises national award winner kartik aaryan  s performance
      ਪਵਨ ਮਲਹੋਤਰਾ ਨੇ ਰਾਸ਼ਟਰੀ ਪੁਰਸਕਾਰ ਜੇਤੂ ਕਾਰਤਿਕ ਆਰੀਅਨ ਦੀ ਅਦਾਕਾਰੀ ਦੀ ਕੀਤੀ...
    • salman khan drops first hint for   bigg boss hindi season 20
      'ਬਿੱਗ ਬੌਸ ਸੀਜ਼ਨ 20' ਦਾ ਪਹਿਲਾ ਟੀਜ਼ਰ ਜਾਰੀ, ਸਲਮਾਨ ਖਾਨ ਦੀ ਦਿਸੀ ਜ਼ਬਰਦਸਤ...
    • salman khan loses 16 kg actor gives on health
      ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ
    • i want to become an aware hindu  kangana ranaut
      ਮੈਂ ਜਾਗਰੂਕ ਹਿੰਦੂ ਬਣਨਾ ਚਾਹੁੰਦੀ ਹਾਂ : ਕੰਗਨਾ ਰਣੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +