ਮੁੰਬਈ (ਬਿਊਰੋ) - ਅਦਾਕਾਰਾ ਮੌਨੀ ਰਾਏ ਅਕਸਰ ਆਪਣੇ ਲੁੱਕਸ ਅਤੇ ਸਟਾਈਲ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹੁਣੇ ਜਿਹੇ ਉਸ ਨੇ ਇੰਸਟਾ ’ਤੇ ਆਲਿਵ ਗ੍ਰੀਨ ਸ਼ਰਟ ਪਾਈ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
ਫੋਟੋ ਕੈਪਸ਼ਨ ’ਚ ਉਸ ਨੇ ਲਿਖਿਆ, ‘ਰਹੱਸ ’ਚ ਜੀਓ ਅਤੇ ਇਸ ਨੂੰ ਸਾਲਵ ਕਰਨ ਦੀ ਕੋਸ਼ਿਸ਼ ਨਾ ਕਰੋ।’
ਮੁੰਬਈ 'ਚ ਹੋਏ ਕਾਰ ਹਾਦਸੇ 'ਤੇ ਸੋਨੂੰ ਸੂਦ ਨੇ ਜਤਾਇਆ ਦੁੱਖ
NEXT STORY