ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੂੰ ਮਾਨਹਾਨੀ ਦੀ ਸ਼ਿਕਾਇਤ (ਕੰਪਲੇਂਟ) ਦੇ ਮਾਮਲੇ ਵਿੱਚ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ 27 ਅਕਤੂਬਰ ਨੂੰ ਬਠਿੰਡਾ ਦੀ ਕੋਰਟ ਵਿੱਚ ਪੇਸ਼ ਹੋਵੇਗੀ। ਕੰਗਨਾ ਰਣੌਤ ਬਠਿੰਡਾ ਦੀ 7 ਨੰਬਰ ਕੋਰਟ ਵਿੱਚ ਦੁਪਹਿਰ 2:00 ਵਜੇ ਪਹੁੰਚੇਗੀ।
ਇਹ ਵੀ ਪੜ੍ਹੋ- ਸਲਮਾਨ ਖਾਨ ਨੇ ਜਤਾਇਆ ਵਰਿੰਦਰ ਘੁੰਮਣ ਦੇ ਦੇਹਾਂਤ 'ਤੇ ਦੁੱਖ, ਸਾਂਝੀ ਕੀਤੀ ਤਸਵੀਰ
ਇਹ ਆਦੇਸ਼ ਉਸ ਸਮੇਂ ਆਇਆ, ਜਦੋਂ ਕੱਲ੍ਹ (ਬੀਤੇ ਦਿਨ) ਉਨ੍ਹਾਂ ਦੇ ਵਕੀਲਾਂ ਵੱਲੋਂ ਜੱਜ ਸਾਹਿਬ ਕੋਲ ਇੱਕ ਅਰਜ਼ੀ ਲਗਾਈ ਗਈ ਸੀ। ਜੱਜ ਸਾਹਿਬ ਨੇ ਅਰਜ਼ੀ 'ਤੇ ਆਦੇਸ਼ ਦਿੰਦੇ ਹੋਏ ਕਿਹਾ ਕਿ ਕੰਗਨਾ ਨੂੰ 27 ਅਕਤੂਬਰ ਨੂੰ 2:00 ਵਜੇ ਕੋਰਟ ਵਿੱਚ ਪੇਸ਼ ਹੋਣਾ ਪਵੇਗਾ
ਇਹ ਵੀ ਪੜ੍ਹੋ- ਮਸ਼ਹੂਰ Singer ਦੀ ਮੌਤ ਮਾਮਲੇ 'ਚ 2 ਲੋਕ ਗ੍ਰਿਫਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
AI ਰਾਹੀਂ ਨਵੇਂ ਰੂਪ 'ਚ ਆ ਰਹੀ ਹੈ ਮਹਾਭਾਰਤ, ਇਸ ਦਿਨ ਤੋਂ ਹੋਵੇਗੀ ਸ਼ੁਰੂ
NEXT STORY