ਮੁੰਬਈ (ਬਿਊਰੋ) - ਸਾਜਿਦ ਨਾਡਿਆਡਵਾਲਾ ਦੇ ਬੇਟੇ ਸੁਭਾਨ ਨੇ ਆਪਣਾ ਜਨਮ ਦਿਨ ਮੁੰਬਈ ’ਚ ਮਨਾਇਆ। ਇਸ ਮੌਕੇ ਉਨ੍ਹਾਂ ਦੇ ਖਾਸ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਅਦਾਕਾਰਾ ਰਕੁਲਪ੍ਰੀਤ ਸਿੰਘ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਪਹੁੰਚੀ।
ਅਹਾਨ ਸ਼ੈਟੀ, ਤਿਸ਼ਾ ਕੁਮਾਰ, ਪ੍ਰਗਿਆ ਜੈਸਵਾਲ, ਅਰਜੁਨ ਬਿਜਲਾਨੀ, ਨੀਆ ਸ਼ਰਮਾ, ਕਾਰਤਿਕ ਆਰਿਅਨ, ਸਾਕਸ਼ੀ ਮਲਿਕ ਤੇ ਪੂਜਾ ਹੇਗੜੇ ਵੀ ਪਾਰਟੀ ’ਚ ਨਜ਼ਰ ਆਏ।
‘ਅਨੁਪਮਾ’ ਨੇ ਸਟਾਰ ਪਰਿਵਾਰ ਐਵਾਰਡਜ਼ ਦੇ ਰੈੱਡ ਕਾਰਪੈਟ ’ਤੇ ਦਿਖਾਇਆ ਜਲਵਾ
NEXT STORY