ਮੁੰਬਈ- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਬਾਰੇ, ਜਿਨ੍ਹਾਂ ਨੇ ਅੱਜ ਤੋਂ 4 ਸਾਲ ਪਹਿਲਾਂ ਸਾਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਆਪਣੀ ਗਾਇਕੀ ਦੇ ਨਾਲ ਨਾਲ ਇਹ ਉਹ ਆਪਣੀ ਖੂਬਸੂਰਤ ਪਤਨੀ ਅਤੇ ਅਦਾਕਾਰਾ ਅਮਰ ਨੂਰੀ ਨਾਲ ਪਿਆਰ ਲਈ ਵੀ ਜਾਣੇ ਜਾਂਦੇ ਸਨ।
ਭਾਵੇਂ ਕਿ ਅੱਜ ਗਾਇਕ ਸਾਡੇ 'ਚ ਨਹੀਂ ਹਨ ਪਰ ਗਾਇਕਾ ਪਿਆਰ ਦਾ ਇਜ਼ਹਾਰ ਸ਼ੋਸਲ ਮੀਡੀਆ 'ਤੇ ਇਜ਼ਹਾਰ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਬੀਤੇ ਦਿਨ ਵੀ ਅਦਾਕਾਰਾ ਨੇ ਸਰਦੂਲ ਸਿਕੰਦਰ ਦੀ ਬਰਸੀ 'ਤੇ ਖਾਸ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਪ੍ਰਮਾਤਮਾ ਮੇਰੀ ਪਿਆਰੀ ਜਿਹੀ ਰੂਹ ਨੂੰ ਸਕੂਨ ਬਖ਼ਸ਼ੇ ਅਤੇ ਉਹ ਹਮੇਸ਼ਾ ਖੁਸ਼ ਰਹਿਣ, ਮੇਰੀ ਇਹੀ ਦੁਆ ਹੈ।ਹੁਣ ਪ੍ਰਸ਼ੰਸਕ ਵੀ ਇਸ ਵੀਡੀਓ 'ਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਪਿਆਰ ਹੋਵੇ ਤਾਂ ਅਜਿਹਾ।' ਇੱਕ ਹੋਰ ਨੇ ਲਿਖਿਆ, 'ਮੈਡਮ ਅਸੀਂ ਤੁਹਾਡੇ 'ਚ ਸਰਦੂਲ ਸਰ ਨੂੰ ਦੇਖਿਆ ਹੈ।' ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿਆਰ ਦੀ ਵਰਖਾ ਕਰ ਰਹੇ ਹਨ।
ਇਹ ਵੀ ਪੜ੍ਹੋ- BDAY SPL: ਨਿਊਡ ਫੋਟੋਸ਼ੂਟ ਤੋਂ ਲੈ ਕੇ ਤਸਵੀਰਾਂ ਲੀਕ ਹੋਣ ਤੱਕ ਵਿਵਾਦਾਂ 'ਚ ਰਹੀ ਇਹ ਅਦਾਕਾਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਕਾਰ ਹਾਦਸੇ 'ਚ 2 ਸੂਫੀ ਕਲਾਕਾਰਾਂ ਦੀ ਮੌਤ, 5 ਸਾਥੀ ਕਲਾਕਾਰ ਜ਼ਖਮੀ
NEXT STORY