ਮੁੰਬਈ : ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਬੇਟੇ ਅਬਰਾਮ ਦੀਆਂ ਕਈ ਤਸਵੀਰਾਂ ਇੰਸਗਰਾਮ 'ਤੇ ਦੇਖੀਆਂ ਗਈਆਂ ਹਨ। ਹੁਣ ਇਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਅਬਰਾਮ ਪਜਾਮੇ 'ਚ ਆਪਣੇ ਪਿਤਾ ਸ਼ਾਹਰੁਖ ਖਾਨ ਨਾਲ ਸਟੱਡੀ ਰੂਮ 'ਚ ਹੱਥ 'ਚ ਡਾਇਰੀ ਫੜੇ ਨਜ਼ਰ ਆ ਰਿਹਾ ਹੈ, ਜਿਸ 'ਚ ਅਬਰਾਮ ਬਹੁਤ ਕਿਊਟ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਅਬਰਾਮ ਨਾਲ ਬਿਤਾਉਣਾ ਕਾਫੀ ਚੰਗਾ ਲੱਗਦਾ ਹੈ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਨੇ ਕਈ ਵਾਰ ਆਪਣੇ ਬੇਟੇ ਅਬਰਾਮ ਦੀਆਂ ਤਸਵੀਰਾਂ ਟਵੀਟਰ 'ਤੇ ਸਾਂਝੀਆਂ ਕੀਤੀਆਂ ਹਨ।
ਗ੍ਰੈਮੀ ਅਵਾਰਡ ਕੋਈ ਮਾਇਨੇ ਨਹੀਂ ਰੱਖਦੇ : ਕ੍ਰਿਸ ਬ੍ਰਾਊਨ
NEXT STORY