ਐਂਟਰਟੇਨਮੈਂਟ ਡੈਸਕ : ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਸ਼ਾਇਰ ਮੀਤ ਜਲਦ ਹੀ ਇੱਕ ਨਵਾਂ ਧਾਰਮਿਕ ਗੀਤ 'ਅਰਦਾਸ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਹ ਗੀਤ ਸਿਰਫ਼ ਇੱਕ ਰਚਨਾ ਨਹੀਂ, ਸਗੋਂ ਰੂਹ ਨੂੰ ਪ੍ਰਮਾਤਮਾ ਨਾਲ ਜੋੜਨ ਵਾਲਾ ਇੱਕ ਅਹਿਸਾਸ ਹੈ।
ਇਹ ਵੀ ਪੜ੍ਹੋ: ਅਦਾਕਾਰ ਰਣਦੀਪ ਹੁੱਡਾ ਨੇ ਧੀ ਦਾ ਕੀਤਾ ਨਾਮਕਰਨ, ਰੱਖਿਆ ਬੇਹੱਦ ਯੂਨੀਕ ਨਾਂ, ਸਾਂਝੀ ਕੀਤੀ ਪਹਿਲੀ ਝਲਕ
ਦਿਲ ਤੋਂ ਨਿਕਲੀ ਪੁਕਾਰ ਹੈ 'ਅਰਦਾਸ'
ਇਸ ਗੀਤ ਬਾਰੇ ਗੱਲ ਕਰਦਿਆਂ ਸ਼ਾਇਰ ਮੀਤ ਨੇ ਦੱਸਿਆ ਕਿ ਜਦੋਂ ਦਿਲ ਤੋਂ ਕੋਈ ਸੱਚੀ ਪੁਕਾਰ ਨਿਕਲਦੀ ਹੈ, ਉਹੀ ਅਸਲ ਵਿੱਚ 'ਅਰਦਾਸ' ਬਣਦੀ ਹੈ। ਇਸ ਗੀਤ ਦੇ ਹਰ ਸ਼ਬਦ ਵਿੱਚ ਸ਼ਰਧਾ ਅਤੇ ਹਰ ਸੁਰ ਵਿੱਚ ਅਟੁੱਟ ਵਿਸ਼ਵਾਸ ਪਰੋਇਆ ਗਿਆ ਹੈ। ਇਹ ਗੀਤ ਸਰੋਤਿਆਂ ਨੂੰ ਅਧਿਆਤਮਿਕਤਾ ਦੇ ਇੱਕ ਅਜਿਹੇ ਸਫ਼ਰ 'ਤੇ ਲੈ ਕੇ ਜਾਵੇਗਾ, ਜੋ ਦਿਲਾਂ ਨੂੰ ਸੱਚੀ ਬੰਦਗੀ ਨਾਲ ਜੋੜੇਗਾ।
ਇਹ ਵੀ ਪੜ੍ਹੋ: ਕੀ ਟੁੱਟਣ ਜਾ ਰਿਹੈ 'ਯੇ ਹੈ ਮੁਹੱਬਤੇਂ' ਫੇਮ ਕਰਨ ਪਟੇਲ ਦਾ ਰਿਸ਼ਤਾ ? ਪਤਨੀ ਅੰਕਿਤਾ ਨੇ ਅਫ਼ਵਾਹਾਂ 'ਤੇ ਤੋੜੀ ਚੁੱਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਲਮਾਨ ਖ਼ਾਨ ਦੀ ਫ਼ਿਲਮ ‘ਮਾਤ੍ਰਭੂਮੀ’ ਦਾ ਨਵਾਂ ਗੀਤ ‘ਮੇਰਾ ਜੀ ਨਹੀਂ ਭਰਿਆ’ ਰਿਲੀਜ਼
NEXT STORY