ਨਵੀਂ ਦਿੱਲੀ—'ਵੈਲੇਨਟਾਈਨਸ ਡੇ' ਤੋਂ ਦੋ ਦਿਨ ਪਹਿਲਾ ਰਿਲੀਜ਼ ਹੋਣ ਵਾਲੀ ਫਿਲਮ 'ਫਿਤੂਰ' ਦੇ ਪੋਸਟਰ ਤੋਂ ਲੈ ਕੇ ਗੀਤਾਂ ਤੱਕ ਬੋਲਡ ਦ੍ਰਿਸ਼ ਨਜ਼ਰ ਆ ਰਹੇ ਹਨ। ਹੁਣੇ ਜਿਹੇ ਰਿਲੀਜ਼ ਹੋਇਆ ਰੋਮਾਂਟਿਕ ਗੀਤ 'ਤੇਰੇ ਲੀਏ' 'ਚ ਆਦਿੱਤਿਯ ਰਾਏ ਕਪੂਰ ਅਤੇ ਕੈਟਰੀਨਾ ਕੈਫ ਦੀ ਜੋੜੀ ਅਤੇ ਕੈਮਿਸਟਰੀ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਗੀਤ 'ਚ ਕੈਟਰੀਨਾ ਅਤੇ ਆਦਿੱਤਿਯ ਦੇ ਹੌਟ ਬੈੱਡ ਦ੍ਰਿਸ਼ ਵੀ ਹਨ, ਜੋ ਕਿ ਦਰਸ਼ਕਾਂ ਦੀਆਂ ਧੜਕਣ ਤੇਜ਼ ਕਰਨ ਵਾਲੇ ਹਨ। ਇਸ ਗੀਤ ਦੇ ਸਾਰੇ ਦ੍ਰਿਸ਼ ਬੇਹੱਦ ਰੋਮਾਂਟਿਕ ਅਤੇ ਖੂਬਸੂਰਤ ਹਨ। ਅਭਿਸ਼ੇਕ ਕਪੂਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 12 ਫਰਵਰੀ ਨੂੰ ਰਿਲੀਜ਼ ਹੋਵੇਗੀ।
ਸੋਨਮ ਕਪੂਰ ਨੇ ਕੀਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਪਰ ਕਿਉਂ!
NEXT STORY