Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    5:51:54 PM

  • bhim singh on amit shah visit

    ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਪਰਵਿੰਦਰ...

  • agniveer recruitment rally from 14th to 22nd november in jalandhar

    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ...

  • long power cut in punjab tomorrow

    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT, ਇਨ੍ਹਾਂ...

  • canada s unity

    ਕੈਨੇਡਾ ਦੀ ਏਕਤਾ ’ਤੇ ਛਾਏ ਸੰਕਟ ਦੇ ਬੱਦਲ ! ਤੇਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਸਨੀ ਦਿਓਲ ਤੇ ਅਕਸ਼ੇ ਖੰਨਾ ਵਰਗੇ ਸਿਤਾਰਿਆਂ ਨਾਲ ‘ਇੱਕਾ’ ਬਣਾਉਣਾ ਸੁਪਨੇ ਵਰਗਾ ਸੀ : ਸਿੱਧਾਰਥ

ENTERTAINMENT News Punjabi(ਤੜਕਾ ਪੰਜਾਬੀ)

ਸਨੀ ਦਿਓਲ ਤੇ ਅਕਸ਼ੇ ਖੰਨਾ ਵਰਗੇ ਸਿਤਾਰਿਆਂ ਨਾਲ ‘ਇੱਕਾ’ ਬਣਾਉਣਾ ਸੁਪਨੇ ਵਰਗਾ ਸੀ : ਸਿੱਧਾਰਥ

  • Edited By Cherry,
  • Updated: 08 Jul, 2026 09:31 AM
Entertainment
making   ekka   with stars like sunny and akshaye was like a dream  siddharth
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ- 10 ਜੁਲਾਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਫਿਲਮ ‘ਇੱਕਾ’ ਨੂੰ ਲੈ ਕੇ ਦਰਸ਼ਕਾਂ ’ਚ ਜ਼ਬਰਦਸਤ ਉਤਸ਼ਾਹ ਹੈ। ਫਿਲਮ ’ਚ ਕਰੀਬ 30 ਸਾਲ ਬਾਅਦ ਸੰਨੀ ਦਿਓਲ ਅਤੇ ਅਕਸ਼ੈ ਖੰਨਾ ਇਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ, ਪਰ ਇਸ ਵਾਰ ਦੋਵਾਂ ਦੀਆਂ ਭੂਮਿਕਾਵਾਂ ਬਿਲਕੁਲ ਵੱਖਰੇ ਅੰਦਾਜ਼ ’ਚ ਸਾਹਮਣੇ ਆਉਣਗੀਆਂ। ਇਸੇ ਦੇ ਚੱਲਦਿਆਂ ਫਿਲਮ ਦੇ ਡਾਇਰੈਕਟਰ ਸਿੱਧਾਰਥ ਪੀ. ਮਲਹੋਤਰਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

Q ਫਿਲਮ ਨੂੰ ਲੈ ਕੇ ਕਿਹੋ ਜਿਹਾ ਫੀਲ ਕਰ ਰਹੇ ਹੋ?

ਫੈਂਸ ਦੀ ਐਕਸਾਈਟਮੈਂਟ ਅਤੇ ਐਕਸਪੈਕਟੇਸ਼ਨ ਬਹੁਤ ਵਧ ਗਈ ਹੈ ਅਤੇ ਉਸ ਨਾਲ ਥੋੜ੍ਹੀ ਟੈਂਸ਼ਨ ਮੈਨੂੰ ਮਿਲ ਗਈ ਹੈ। ਪਰ ਉਹ ਟੈਂਸ਼ਨ ਚੰਗੀ ਹੈ ਕਿਉਂਕਿ ਇਸ ਦਾ ਮਤਲਬ ਇਹ ਹੈ ਕਿ ਲੋਕ ਫਿਲਮ ਦੇਖਣਾ ਚਾਹ ਰਹੇ ਹਨ। ਹੁਣ ਮੇਰੇ ’ਤੇ ਅਤੇ ਮੇਰੀ ਟੀਮ ’ਤੇ ਨਿਰਭਰ ਹੈ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ’ਤੇ ਕਿੰਨਾ ਖਰਾ ਉਤਰਾਂਗੇ। ਬਹੁਤ ਸਾਲਾਂ ਤੋਂ ਇਹ ਕਹਾਣੀ ਕਹਿਣੀ ਚਾਹੁੰਦਾ ਸੀ। ਫਾਈਨਲੀ ਕਹਿੰਦੇ-ਕਹਿੰਦੇ 8-9 ਸਾਲ ਹੋ ਗਏ ਕਿ ਮੈਂ ‘ਇੱਕਾ’ ਬਣਾਉਣੀ ਹੈ। ਫਿਰ ਭਗਵਾਨ ਨੇ ਮੈਨੂੰ ਜਦੋਂ ਇਹ ਮੌਕਾ ਦਿੱਤਾ ਤਾਂ ਉਹ ਵੀ ਸੰਨੀ ਦਿਓਲ ਅਤੇ ਅਕਸ਼ੈ ਖੰਨਾ ਨਾਲ, ਉਹ ਵੀ ਇਕ ਅਜਿਹੇ ਵੇਲੇ ਜਦੋਂ ਉਹ ਦੋਵੇਂ ਆਪਣੇ ਕਰੀਅਰ ਦੀ ਉਚਾਈ ’ਤੇ ਹਨ। ਮੈਂ ਕਦੇ ਲਾਈਫ ’ਚ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਮੈਨੂੰ ਇਹ ਫਿਲਮ ਬਣਾਉਣ ਨੂੰ ਮਿਲੇਗੀ। ਸੰਨੀ ਸਰ ਮੇਰੇ ਲਈ ਪਿਤਾ ਸਮਾਨ ਹਨ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ, ਦਿਲ ਤੋਂ ਉਨ੍ਹਾਂ ਦੇ ਪੈਰ ਛੂਹੰਦਾ ਹਾਂ। ਕਿਉਂਕਿ ਉਹ ਇਕ ਬਹੁਤ ਵੱਡੇ ਸਟਾਰ ਹਨ ਇਸ ਲਈ ਨਹੀਂ, ਸਗੋਂ ਇਸ ਲਈ ਕਿਉਂਕਿ ਉਹ ਇਨਸਾਨ ਕਮਾਲ ਦੇ ਹਨ। ਜਦੋਂ 30 ਸਾਲ ਪਹਿਲਾਂ ਉਹ ਸਕ੍ਰੀਨ ’ਤੇ ਆਏ ਸਨ ਤਾਂ ਦੋਵੇਂ ਇਕੱਠੇ ਸਨ ਪਰ ਇਸ ਵਾਰ ਉਹ ਆਹਮੋ-ਸਾਹਮਣੇ ਹਨ।

Q 30 ਸਾਲ ਬਾਅਦ ਸੰਨੀ ਅਤੇ ਅਕਸ਼ੈ ਫਿਰ ਇਕੱਠੇ ਨਜ਼ਰ ਆ ਰਹੇ ਹਨ। ਦੋਵਾਂ ਦੀ ਕੈਮਿਸਟਰੀ ਅਤੇ ਪੁਨਰ-ਮਿਲਣ ਦਾ ਤਜਰਬਾ ਕਿਹੋ ਜਿਹਾ ਰਿਹਾ?

ਇਕ ਦਿਨ ਅਕਸ਼ੈ ਨੇ ਕਿਹਾ ਕਿ ‘ਸੰਨੀ 30 ਯੀਅਰਸ ਨਾ’, ਮੈਂ ਕਿਹਾ 30 ਯੀਅਰਸ ਮਤਲਬ, ਤਾਂ ਉਨ੍ਹਾਂ ਨੇ ਕਿਹਾ ਕਿ 30 ਸਾਲ ਹੋ ਗਏ ਸਾਨੂੰ ‘ਬਾਰਡਰ’ ਸ਼ੂਟ ਕੀਤੇ ਹੋਏ, ਤਾਂ ਮੈਂ ਕਿਹਾ-‘ਵਾਓ 30 ਯੀਅਰਸ’, ਦੋਵੇਂ ਸਮਾਈਲ ਕਰਨ ਲੱਗੇ। ਉਹ ਦੋਵੇਂ ਇਕ-ਦੂਜੇ ਨੂੰ ਦੇਖ ਕੇ ਯਾਦਾਂ ’ਚ ਚਲੇ ਗਏ ਸਨ, ਹੱਸ ਰਹੇ ਸਨ। ਜਦੋਂ ਪਹਿਲੀ ਵਾਰ ਮਿਲੇ, ਦੋ-ਤਿੰਨ ਮਿੰਟ ਲਈ ਇਕ-ਦੂਜੇ ਨੂੰ ਛੱਡਿਆ ਨਹੀਂ, ਬਸ ਗਲੇ ਮਿਲਦੇ ਰਹੇ, ਤਾਂ ਉਹ ਇਕ ਵਾਰਮਥ ਵੱਖਰਾ ਹੀ ਹੈ, ਉਹ ਤਾਂ ਇਕ ਜਾਦੂ ਵੱਖਰਾ ਹੈ, ਕਿਉਂਕਿ ਉਹ ਓਲਡ ਸਕੂਲ ਐਕਟਰਸ ਹਨ।

Q ‘ਤਾਰੀਖ ਪਰ ਤਾਰੀਖ, ਤਾਰੀਖ ਪਰ ਤਾਰੀਖ’ ਤਾਂ ਹੁਣ ਤੱਕ ਚੱਲ ਰਿਹਾ ਹੈ ਪਰ ਕੀ ਉਸ ਨੂੰ ਫੇਡ ਕਰਨ ਲਈ ‘ਇੱਕਾ’ ’ਚੋਂ ਕੁਝ ਨਵਾਂ ਨਿਕਲੇਗਾ?

ਬਿਲਕੁਲ ਅਤੇ ਉਹ ਨਿਕਲਣਾ ਹੀ ਚਾਹੀਦਾ ਹੈ। ਜੇਕਰ ਉਹ ਕੱਢ ਕੇ ਨਾ ਦਿੱਤਾ ਤਾਂ ਕੀ ਹੀ ਕੀਤਾ।

Q ਅਕਸ਼ੈ ਖੰਨਾ ਦਾ ਵੀ ‘ਧੁਰੰਧਰ’ ਤੋਂ ਬਾਅਦ ਇਕ ਅਲੱਗ ਹੀ ਫੈਨ ਬੇਸ ਹੈ। ਉਸ ’ਤੇ ਕੀ ਕਹੋਗੇ?

ਜਦੋਂ ਅਸੀਂ ਸ਼ੂਟ ਸ਼ੁਰੂ ਕੀਤਾ ਸੀ, ਉਸ ਵੇਲੇ ‘ਧੁਰੰਧਰ’ ਰਿਲੀਜ਼ ਨਹੀਂ ਹੋਈ ਸੀ। ‘ਧੁਰੰਧਰ’ ਦੀ ਸ਼ੂਟਿੰਗ ਚੱਲ ਰਹੀ ਸੀ। ਸਾਡੀ ਸ਼ੂਟਿੰਗ ਦੌਰਾਨ ਹੀ ‘ਧੁਰੰਧਰ’ ਰਿਲੀਜ਼ ਹੋਈ। ਮੇਰੇ ਸੈੱਟ ’ਤੇ ਹਰ ਕੋਈ ਜੋ ਆਉਂਦਾ ਸੀ ਤਾਂ ਬੋਲਦਾ ਅਕਸ਼ੈ ਸਰ ਧੁਰੰਧਰ, ਅਕਸ਼ੇ ਸਰ ਧੁਰੰਧਰ, ਤੇ ਉਹ ਵੀ ਬਹੁਤ ਖੁਸ਼ ਸਨ ਕਿਉਂਕਿ ਜਿਸ ਤਰ੍ਹਾਂ ਦਾ ਪਿਆਰ ਲੋਕਾਂ ਨੇ ਉਨ੍ਹਾਂ ਨੂੰ ਦਿੱਤਾ ਹੈ, ਇਸ ਫਿਲਮ ’ਚ ਕਿਸ ਐਕਟਰ ਨੂੰ ਖੁਸ਼ੀ ਨਹੀਂ ਹੋਵੇਗੀ। ਉਹ ਐਕਸਪੈਕਟੇਸ਼ਨ ਮੈਂ ਵੀ ਦੇਖ ਰਿਹਾ ਹਾਂ। ਲੋਕਾਂ ਨੂੰ ਜੋ ਅਕਸ਼ੈ ਤੋਂ ਇਕ ਉਮੀਦ ਹੈ, ਮੈਂ ਵੀ ਵਾਪਸ ਉਹੀ ਉਮੀਦ ਕਰ ਰਿਹਾ ਹਾਂ। ਅਜਿਹਾ ਹੀ ਸੰਨੀ ਸਰ ਨਾਲ ਹੈ। ਉਨ੍ਹਾਂ ਤੋਂ ਵੀ ਬਹੁਤ ਉਮੀਦਾਂ ਹਨ ਅਤੇ ਉਹ ਪੂਰੀਆਂ ਵੀ ਹੋਣਗੀਆਂ।

Q ‘ਦਾਮਿਨੀ’ ’ਚ ਸੰਨੀ ਦਿਓਲ ਦੇ ਵਕੀਲ ਵਾਲੇ ਕਿਰਦਾਰ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਇਸ ਵਾਰ ਦਰਸ਼ਕਾਂ ਦੀਆਂ ਵੱਡੀਆਂ ਉਮੀਦਾਂ ਨੂੰ ਲੈ ਕੇ ਤੁਸੀਂ ਕਿੰਨਾ ਤਿਆਰ ਹੋ?

ਇਸ ਚੀਜ਼ ਦੇ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਜੇਕਰ ਮੈਂ ਸੰਨੀ ਦਿਓਲ ਨੂੰ ਵਕੀਲ ਬਣਾ ਕੇ ਲੈ ਕੇ ਆ ਰਿਹਾ ਹਾਂ ਤਾਂ ਮੈਨੂੰ ਉਸ ਗੱਲ ’ਤੇ ਖਰਾ ਉਤਰਨਾ ਹੀ ਪਵੇਗਾ। ਮੇਰੀ ਕੋਸ਼ਿਸ਼ ਹੈ ਕਿ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਨਾ ਕਰਾਂ, ਜਿਸ ਤਰ੍ਹਾਂ ਉਨ੍ਹਾਂ ਨੂੰ ‘ਦਾਮਿਨੀ’ ’ਚ ਲੋਕ ਦੇਖ ਚੁੱਕੇ ਹਨ। ਉਨ੍ਹਾਂ ਦਾ ਜੋ ਫੈਨਡਮ ਹੈ ਇਕ ਵਕੀਲ ਦੀ ਤਰ੍ਹਾਂ, ਉਸ ਨੂੰ ਮੈਂ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ‘ਦਾਮਿਨੀ ਪਾਰਟ ਟੂ’ ਤਾਂ ਨਹੀਂ ਬਣਾ ਰਿਹਾ ਹਾਂ। ਮੈਂ ਤਾਂ ‘ਇੱਕਾ’ ਬਣਾ ਰਿਹਾ ਹਾਂ। ਇਕ ‘ਦਾਮਿਨੀ’ ’ਚ ਉਹ ਦਾਮਿਨੀ ਲਈ ਲੜਦਾ ਹੈ ਪਰ ਜੋ ਕਿਰਦਾਰ ਇਥੇ ਹੈ, ਉਨ੍ਹਾਂ ’ਚ ਸੰਨੀ ਦਿਓਲ ਇਕ ਵਕੀਲ ਵਜੋਂ ਜੋ ਕੇਸ ਫੜ ਰਹੇ ਹਨ, ਉਸ ਨੂੰ ਉਹ ਲੜਨਾ ਹੀ ਨਹੀਂ ਚਾਹੁੰਦੇ ਪਰ ਲੜਨਾ ਪੈ ਰਿਹਾ ਹੈ। ਜਦੋਂ ਸੰਨੀ ਦਿਓਲ ਇਕ ਆਮ ਨਾਗਰਿਕ ਲਈ ਲੜਦੇ ਹਨ ਤਾਂ ‘ਤਾਰੀਖ ਪਰ ਤਾਰੀਖ’ ਆਵੇਗੀ ਪਰ ਇਸ ’ਚ ਸੰਨੀ ਦਿਓਲ, ਅਕਸ਼ੈ ਖੰਨਾ ਲਈ ਕੇਸ ਲੜਦੇ ਹਨ ਜੋ ਕਾਮਨ ਮੈਨ ਨਹੀਂ, ਇਕ ਅਮੀਰ ਬਾਪ ਦੀ ਔਲਾਦ ਹੈ। ਉਨ੍ਹਾਂ ਦਾ ਇਕ ਚੰਗਾ ਰਿਲੇਸ਼ਨ ਰਿਹਾ ਹੈ ਤਾਂ ‘ਤਾਰੀਖ ਪਰ ਤਾਰੀਖ’ ਨਹੀਂ ਆਵੇਗੀ ਕੁਝ ਹੋਰ ਆਵੇਗਾ।

‘ਇੱਕਾ’ ਸਿਰਫ਼ ਲੀਗਲ ਡਰਾਮਾ ਨਹੀਂ, ਜਜ਼ਬਾਤਾਂ ਦੀ ਕਹਾਣੀ ਹੈ

Q ਅਕਸ਼ੈ ਅਤੇ ਸੰਨੀ ਦੋ ਇੰਨੇ ਸ਼ਾਨਦਾਰ ਐਕਟਰ ਅਤੇ ਇੰਨੀ ਸ਼ਾਨਦਾਰ ਕਹਾਣੀ, ਤਾਂ ਇਹ ਓ.ਟੀ.ਟੀ. ’ਤੇ ਕਿਉਂ? ਥੀਏਟਰਸ ’ਚ ਕਿਉਂ ਨਹੀਂ?

ਥੀਏਟਰਸ ’ਚ ਲਿਆਉਣ ਦਾ ਫੈਸਲਾ ਮੇਰਾ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਨੈੱਟਫਲਿਕਸ ਓਰਿਜਨਲ ਫਿਲਮ ਹੈ। ਨੈੱਟਫਲਿਕਸ ਸਟੂਡੀਓ ਹੈ ਇਸ ਪਿਕਚਰ ਦੀ। ਤਾਂ ਇਹ ਉਨ੍ਹਾਂ ਦਾ ਫੈਸਲਾ ਸੀ। ਮੈਂ ਇਹ 8-9 ਸਾਲਾਂ ਤੋਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। 8-9 ਸਾਲ ਪਹਿਲਾਂ ਓ.ਟੀ.ਟੀ. ਨਹੀਂ ਸੀ। ਪਰ ਇਹ ਸ਼ਾਇਦ ਉੱਪਰ ਵਾਲੇ ਦਾ ਹੀ ਫੈਸਲਾ ਹੈ ਜੋ ਫਿਲਮ ਇੰਨੇ ਵੱਡੇ ਅਦਾਕਾਰਾਂ ਨਾਲ ਬਣੀ ਅਤੇ ਹੁਣ 190 ਦੇਸ਼ਾਂ ’ਚ ਰਿਲੀਜ਼ ਹੋਵੇਗੀ।

Q ਅੱਜਕੱਲ ਲੀਗਲ ਡਰਾਮੇ ਬਹੁਤ ਚੱਲ ਰਹੇ ਹਨ ਅਤੇ ਨੋ ਡਾਊਟ ਇਸ ’ਚ ਇਕ ਵੱਖਰੇ ਲੈਵਲ ਦਾ ਇੰਟਰਸਟ ਹੁੰਦਾ ਹੈ ਸਭ ਨੂੰ, ਤਾਂ ਹੁਣ ‘ਇੱਕਾ’ ਬਾਕੀ ਲੀਗਲ ਡਰਾਮਿਆਂ ਤੋਂ ਕਿਵੇਂ ਵੱਖ ਹੋਵੇਗੀ?

ਕਿਉਂਕਿ ਇਹ ਸਿਰਫ਼ ਇਕ ਲੀਗਲ ਡਰਾਮਾ ਨਹੀਂ ਹੈ, ਇਹ ਇਕ ਪ੍ਰਸਨਲ ਡਰਾਮਾ ਹੈ। ਜਜ਼ਬਾਤਾਂ ਦੀ ਕਹਾਣੀ ਹੈ। ਦੋਸਤਾਂ ਦੀ ਕਹਾਣੀ ਹੈ। ਇਕ ਬਾਪ ਦੀ ਕਹਾਣੀ ਹੈ।

ਸਭ ਤੋਂ ਪਹਿਲਾਂ ਦਰਸ਼ਕ ਕਹਾਣੀ ਅਤੇ ਕਿਰਦਾਰਾਂ ਨਾਲ ਜੁੜਦੇ ਹਨ। ਜਦੋਂ ਉਨ੍ਹਾਂ ਨੂੰ ਕਿਰਦਾਰ ਪਸੰਦ ਆਉਣ ਲੱਗਦੇ ਹਨ, ਉਦੋਂ ਹੀ ਉਹ ਉਨ੍ਹਾਂ ਨਾਲ ਭਾਵਨਾਤਮਕ ਰੂਪ ’ਚ ਜੁੜ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਆਖਿਰ ’ਚ ਉਨ੍ਹਾਂ ਦੀ ਜਿੱਤ ਹੋਵੇ। ਜਦੋਂ ਤੱਕ ਤੁਹਾਨੂੰ ਇਹ ਨਹੀਂ ਲੱਗਦਾ, ਫਿਰ ਉਹ ਕੋਰਟ ਰੂਮ ਹੋਵੇ ਜਾਂ ਐਕਸ਼ਨ ਹੋਵੇ ਜਾਂ ਕਾਮੇਡੀ ਹੋਵੇ, ਤੁਹਾਨੂੰ ਫਰਕ ਨਹੀਂ ਪੈਂਦਾ। ਤੁਸੀਂ ਪਹਿਲਾਂ ਤਾਂ ਬੋਲੋਗੇ, ਕੀ ਮੈਂ ਇਸ ਕਿਰਦਾਰ ਨਾਲ ਜੁੜਨਾ ਚਾਹੁੰਦਾ ਹਾਂ? ਕੀ ਮੈਨੂੰ ਇਹ ਇਨਸਾਨ ਚੰਗਾ ਲੱਗਦਾ ਹੈ ਕਿ ਨਹੀਂ? ਕੀ ਮੈਨੂੰ ਲੱਗਦਾ ਹੈ ਕਿ ਇਹ ਇਨਸਾਨ ਜਿੱਤੇ ਕਿ ਨਹੀਂ? ਇਹ ਜਿਸ ਪ੍ਰਾਬਲਮ ’ਚ ਹੈ, ਜੇਕਰ ਮੈਂ ਇਸ ਪ੍ਰਾਬਲਮ ’ਚ ਆ ਗਿਆ ਜਾਂ ਆ ਗਈ ਤਾਂ ਮੈਂ ਕੀ ਕਰਦੀ? ਤਾਂ ਪਹਿਲਾਂ ਤਾਂ ਇਸ ਲਈ ਇਹ ਕੋਰਟ ਰੂਮ ਡਰਾਮਾ ਮੇਰਾ ਡਿਵਾਈਸ ਹੋ ਗਿਆ। ਅੱਜਕੱਲ ਕੋਰਟ ਰੂਮ ਡਰਾਮੇ ਬਹੁਤ ਲੋਕਾਂ ਨੇ ਦੇਖੇ ਹਨ। ਇਹ ਹੋਰ ਇੰਟਰਸਟਿੰਗ ਹੋਵੇ, ਤਾਂ ਉਹ ਦਾਅ-ਪੇਚ ਰੱਖੇ ਹਨ ਅਤੇ ਫਿਰ ਲਾਇਰਸ ਨਾਲ ਵੀ ਕੰਸਲਟ ਕੀਤਾ, ਉਨ੍ਹਾਂ ਨੂੰ ਦਿਖਾਇਆ ਵੀ। ਲਾਇਰਸ ਨੂੰ ਸਕ੍ਰਿਪਟ ਵੀ ਸੁਣਾਈ। ਕੋਰਟ ਵੀ ਗਏ, ਰਿਸਰਚ ਵੀ ਕੀਤੀ।

Q ‘ਇੱਕਾ’ ਦੀ ਕਾਸਟਿੰਗ ਨੂੰ ਲੈ ਕੇ ਕੋਈ ਸ਼ੱਕ ਸੀ ਜਾਂ ਪਹਿਲਾਂ ਹੀ ਤੈਅ ਹੋ ਚੁੱਕਾ ਸੀ ਕਿ ਸੰਨੀ ਦਿਓਲ ਦੇ ਅਪੋਜ਼ਿਟ ਅਕਸ਼ੈ ਖੰਨਾ ਨੂੰ ਹੀ ਕਾਸਟ ਕੀਤਾ ਜਾਵੇਗਾ?

ਮੈਂ ਅਕਸ਼ੇ ਖੰਨਾ ਨਾਲ ਆਲਮੋਸਟ 6-8 ਸਾਲਾਂ ਤੋਂ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਕੁਝ ਫਿਲਮਾਂ ਅਤੇ ਕੁਝ ਸ਼ੋਅਜ਼ ਪ੍ਰੋਡਿਊਸ ਕੀਤੇ ਹਨ। ਮੈਂ ਹਮੇਸ਼ਾ ਅਕਸ਼ੈ ਕੋਲ ਜਾਂਦਾ ਸੀ ਕਿ ਅਕਸ਼ੈ ਇਹ ਸੁਣ ਲੈਣ, ਤਾਂ ਅਕਸ਼ੈ ਤੇ ਮੇਰੀ ਗੱਲ ਪਹਿਲਾਂ ਤੋਂ ਚੱਲ ਰਹੀ ਸੀ।

ਫਿਰ ਜਦੋਂ ਇਹ ਫਿਲਮ ਅਪਰੂਵ ਹੋਈ ਨੈੱਟਫਲਿਕਸ ਤੇ ਸੰਨੀ ਦਿਓਲ ਤੋਂ, ਤਾਂ ਉਨ੍ਹਾਂ ਨੇ ਕਿਹਾ ਇਹ ਕੌਣ ਕਰੇਗਾ? ਸ਼ੌਰਿਆਮਨ ਗੌਰ ਦਾ ਕਿਰਦਾਰ, ਉਹ ਇਕ ਬਹੁਤ ਹੀ ਮਹੱਤਵਪੂਰਨ ਕਿਰਦਾਰ ਹੈ। ਤਾਂ ਮੈਂ ਬੋਲਿਆ ਮੈਂ ਅਕਸ਼ੈ ਕੋਲ ਹੀ ਜਾਵਾਂਗਾ। ਮੈਂ ਉਨ੍ਹਾਂ ਕੋਲ ਗਿਆ ਤਾਂ ਇਸ ਵਾਰ ਉਨ੍ਹਾਂ ਨੂੰ ਕਹਾਣੀ ਚੰਗੀ ਲੱਗੀ। 2 ਦਿਨਾਂ ’ਚ ਉਨ੍ਹਾਂ ਨੇ ਹਾਂ ਕਹਿ ਦਿੱਤੀ, ਇਕ ਹਫ਼ਤੇ ’ਚ ਉਨ੍ਹਾਂ ਨੇ ਕਾਂਟ੍ਰੈਕਟ ਸਾਈਨ ਕੀਤਾ।

  • Ekka
  • Sunny Deol
  • Akshaye Khanna
  • dream
  • Director Siddharth P Malhotra

ਨਿਰਦੇਸ਼ਕ ਐਟਲੀ ਨੇ ਰਣਵੀਰ ਸਿੰਘ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

NEXT STORY

Stories You May Like

  •    o s dream a new direction
    ਧੀ ਦੀ ਸ਼ਿਕਾਇਤ ਅਤੇ ਪੁੱਤਰ ਦੀ ਸੋਚ ਤੋਂ ਮਿਲੀ ਜੀਓ ਦੇ ਸੁਪਨੇ ਨੂੰ ਨਵੀਂ ਦਿਸ਼ਾ
  • paddy gets drenched under the open sky at khanna  s grain market
    ਬੇਮੌਸਮੇ ਮੀਂਹ ਨਾਲ ਕਿਸਾਨਾਂ ਦੇ ਸੁੱਤੇ ਸਾਹ, ਖੰਨਾ ਦੀ ਦਾਣਾ ਮੰਡੀ ’ਚ ਖੁੱਲ੍ਹੇ ਅਸਮਾਨ ਹੇਠ ਭਿੱਜਿਆ ਝੋਨਾ
  • avinash rai khanna corners the aap government over the deteriorating law
    ਪੰਜਾਬ 'ਚ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਅਵਿਨਾਸ਼ ਰਾਏ ਖੰਨਾ ਨੇ ‘ਆਪ’ ਸਰਕਾਰ ਨੂੰ ਘੇਰਿਆ
  • major responsibilities assigned to bjp leaders from khanna
    ਖੰਨਾ: BJP ਆਗੂਆਂ ਨੂੰ ਮਿਲੀ ਜ਼ਿੰਮੇਵਾਰੀ, ਸੁਧੀਰ ਸੋਨੂ OBC ਮੋਰਚਾ ਦੇ ਜਨਰਲ ਸਕੱਤਰ ਤੇ ਜਤਿੰਦਰ ਵਰਕਿੰਗ ਕਮੇਟੀ...
  • 500 rupee note  reel  instagram influencer  viral video
    500 ਦੇ ਨੋਟ ਨਾਲ ਰੀਲ ਬਣਾਉਣਾ ਇਨਫਲੂਐਂਸਰ ਨੂੰ ਪਿਆ ਮਹਿੰਗਾ ! ਪੁਲਸ ਨੇ ਕੀਤਾ ਗ੍ਰਿਫ਼ਤਾਰ
  • ajay devgn and sunny deol praised captain smit machchhar
    ਅਜੇ ਦੇਵਗਨ ਤੇ ਸੰਨੀ ਦਿਓਲ ਨੇ ਕੈਪਟਨ ਸਮਿਤ ਮੱਛਾਰ ਦੀ ਕੀਤੀ ਪ੍ਰਸ਼ੰਸਾ
  • exclusive interview with harbhajan mann  s son  avkash mann
    "ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ"; ਹਰਭਜਨ ਮਾਨ ਦੇ ਪੁੱਤ ਅਵਕਾਸ਼ ਦਾ Exclusive ਇੰਟਰਵਿਊ
  • youth died in accident
    ਖੰਨਾ 'ਚ ਦਰਦਨਾਕ ਹਾਦਸੇ ਦੌਰਾਨ 30 ਸਾਲਾ ਨੌਜਵਾਨ ਦੀ ਮੌਤ
  • agniveer recruitment rally from 14th to 22nd november in jalandhar
    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ...
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • bmc  s hammer fell on this superstar actor  s house
      ਇਸ ਸੁਪਰਸਟਾਰ ਅਦਾਕਾਰ ਦੇ ਘਰ 'ਤੇ ਚੱਲਿਆ BMC ਦਾ ਹਥੌੜਾ, ਜਾਣੋ ਕੀ ਹੈ ਕਾਰਨ
    • ranbir kapoor  s distinct style at the durga puja pandal
      ਦੁਰਗਾ ਪੂਜਾ ਪੰਡਾਲ 'ਚ ਰਣਬੀਰ ਕਪੂਰ ਦਾ ਵੱਖਰਾ ਅੰਦਾਜ਼: ਹਰਸ਼ਦੀਪ ਕੌਰ ਨਾਲ ਗਾਇਆ...
    • kashmira shah gets emotional while shooting for her second film
      ਆਪਣੀ ਦੂਜੀ ਫਿਲਮ ਦੀ ਸ਼ੂਟਿੰਗ ਦੌਰਾਨ ਭਾਵੁਕ ਹੋਈ ਕਸ਼ਮੀਰਾ ਸ਼ਾਹ, ਪੋਸਟ ਸਾਂਝੀ ਕਰ...
    • this famous hollywood actress will make a splash once again after 20 years
      20 ਸਾਲ ਬਾਅਦ ਫਿਰ ਧਮਾਲ ਪਾਵੇਗੀ ਹਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ ! ਪੋਸਟ ਸਾਂਝੀ...
    • rakhi sawant s troubles mount
      ਰਾਖੀ ਸਾਵੰਤ ਦੀਆਂ ਵਧੀਆ ਮੁਸ਼ਕਿਲਾਂ, 16 ਸਾਲ ਪੁਰਾਣੇ ਮਾਮਲੇ 'ਚ ਗੈਰ-ਜ਼ਮਾਨਤੀ...
    • bhojpuri star pawan singh fined 3 000
      ਭੋਜਪੁਰੀ ਸਟਾਰ ਪਵਨ ਸਿੰਘ 'ਤੇ ਲੱਗਾ 3000 ਦਾ ਜੁਰਮਾਨਾ, ਕੋਰਟ 'ਚ ਨਹੀਂ ਹੋਏ ਪੇਸ਼
    • tiger tv launched in chandigarh  punjabi and hindi entertainment platform
      ਚੰਡੀਗੜ੍ਹ 'ਚ ਲਾਂਚ ਹੋਇਆ Tiger TV, ਪੰਜਾਬੀ ਅਤੇ ਹਿੰਦੀ ਮਨੋਰੰਜਨ ਨੂੰ ਮਿਲੇਗਾ...
    • world television premiere of  tu meri main tera  main tera tu meri
      ਇਸ ਦਿਨ ਹੋਵੇਗਾ "ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ" ਦਾ ਵਿਸ਼ਵ...
    • international trailer for   ramayana   released
      'ਰਾਮਾਇਣ' ਦਾ ਅੰਤਰਰਾਸ਼ਟਰੀ ਟ੍ਰੇਲਰ ਰਿਲੀਜ਼, ਰਣਬੀਰ ਕਪੂਰ ਦੇ ਰਾਮ ਅਤੇ ਯਸ਼ ਦੇ...
    • famous actress wants to become a mother without getting married
      ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +