ਮੁੰਬਈ : ਬਾਲੀਵੁੱਡ ਦੀ ਪਹਿਲੀ ਪੋਰਨ ਕਾਮੇਡੀ 'ਕਿਆ ਕੂਲ ਹੈਂ ਹਮ-3' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। 'ਕਿਆ ਕੂਲ ਹੈਂ ਹਮ' ਸੀਰੀਜ਼ ਦੀ ਤੀਜੀ ਫਿਲਮ ਬਣਾ ਰਹੀ ਬਾਲਾਜੀ ਫਿਲਮਜ਼ ਦਾ ਕਹਿਣੈ ਕਿ ਇਹ ਪੋਰਨ ਕਾਮੇਡੀ ਹੈ, ਜਿਸ ਦਾ ਟ੍ਰੇਲਰ ਲਾਂਚ ਹੋਣ ਪਿੱਛੋਂ 40 ਪੋਰਨ ਸਾਈਟਾਂ 'ਤੇ ਨਜ਼ਰ ਆਵੇਗਾ।
ਫਿਲਮ ਅਗਲੇ ਸਾਲ 22 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਏਕਤਾ ਕਪੂਰ ਦੀ ਹੋਮ ਪ੍ਰੋਡਕਸ਼ਨ ਬਾਲਾਜੀ ਫਿਲਮਜ਼ ਕਰ ਰਹੀ ਹੈ ਅਤੇ ਉਮੇਸ਼ ਘਾੜਗੇ ਇਸ ਦਾ ਨਿਰਦੇਸ਼ਨ ਕਰ ਰਹੇ ਹਨ। ਤੁਸ਼ਾਰ ਕਪੂਰ ਅਤੇ ਆਫਤਾਬ ਸ਼ਿਵਦਾਸਾਨੀ ਨਾਲ ਬਿਗ ਬੌਸ ਦੀ ਹੌਟ ਸਨਸਨੀ ਮੰਦਾਨਾ ਕਰੀਮੀ ਵੀ ਇਸ 'ਚ ਹੌਟਨੈੱਸ ਦਾ ਤੜਕਾ ਲਗਾ ਰਹੀ ਹੈ। ਫਿਲਮ ਦੇ ਪੋਸਟਰ 'ਚ ਮੰਦਾਨਾ ਨੇ ਗੁਲਾਬੀ ਬਿਕਨੀ ਪਹਿਨੀ ਹੈ।
ਮੱਲਿਕਾ ਸ਼ੇਰਾਵਤ ਨੇ ਬਰਾਕ ਓਬਾਮਾ ਨਾਲ ਕੀਤੀ ਸ਼ਰਾਰਤ, VIDEO VIRAL
NEXT STORY