ਨਵੀਂ ਦਿੱਲੀ : ਪਿਛਲੇ ਦਿਨੀਂ ਅਦਾਕਾਰਾ ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਵਲੋਂ ਵੋਗ ਮੈਗਜ਼ੀਨ ਲਈ ਕਰਵਾਇਆ ਗਿਆ ਫੋਟੋਸ਼ੂਟ ਕਾਫੀ ਚਰਚਾ 'ਚ ਰਿਹਾ ਕਿਉਂਕਿ ਇਸ 'ਚ ਇਹ ਦੋਵੇਂ ਸਿਤਾਰੇ ਕਾਫੀ ਹੌਟ ਅੰਦਾਜ਼ 'ਚ ਨਜ਼ਰ ਆਏ। ਚਰਚਾ ਇਸ ਲਈ ਵੀ ਹੈ ਕਿਉਂਕਿ ਕਾਫੀ ਦਿਨਾਂ ਤੋਂ ਦੋਵੇਂ ਸਿਤਾਰੇ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
ਇਸ ਫੋਟੋਸ਼ੂਟ 'ਚ ਸਿਧਾਰਥ ਸ਼ਰਟਲੈੱਸ ਹਨ ਤਾਂ ਆਲੀਆ ਵੀ ਸ਼ਾਰਟਸ 'ਚ ਹੈ। ਹੁਣ ਇਸ ਫੋਟੋਸ਼ੂਟ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਆਲੀਆ ਦੀ ਖੂਬਸੂਰਤੀ ਅਤੇ ਹੌਟ ਫਿੱਗਰ ਕਹਿਰ ਢਾਹ ਰਹੀ ਹੈ। ਪਾਣੀ 'ਚ ਦਿੱਤੇ ਆਲੀਆ ਦੇ ਵੱਖ-ਵੱਖ ਪੋਜ਼ ਕਿਸੇ ਵੀ ਹੌਟ ਐਂਡ ਸੈਕਸੀ ਮਾਡਲ ਨੂੰ ਮਾਤ ਦੇਣ ਲਈ ਕਾਫੀ ਹਨ। ਖੁਦ ਹੀ ਦੇਖ ਲਓ ਇਹ ਤਸਵੀਰਾਂ।
ਬਾਲੀਵੁੱਡ ਦੀਆਂ ਤਸਵੀਰਾਂ ਸ਼ਾਇਦ ਤੁਸੀਂ ਪਹਿਲਾਂ ਨਹੀਂ ਦੇਖੀਆਂ
NEXT STORY