ਮੁੰਬਈ - ਮਹਾਰਾਸ਼ਟਰ ਦੇ ਸ਼ਿਰਡੀ ’ਚ ਆਯੋਜਿਤ ਹੋ ਰਹੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਮੇਲਨ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਤਾਰੀਫ ਕੀਤੀ। ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਰਣੌਤ ਨੇ ਨਾਗਪੁਰ ’ਚ ਗਡਕਰੀ ਲਈ ਫਿਲਮ ‘ਐਮਰਜੈਂਸੀ’ ਦੀ ‘ਵਿਸ਼ੇਸ਼ ਸਕ੍ਰੀਨਿੰਗ’ ਦਾ ਆਯੋਜਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ
ਗਡਕਰੀ ਨੇ ਸ਼ਿਰਡੀ ’ਚ ਭਾਜਪਾ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਇਕ ਖੂਬਸੂਰਤ ਫਿਲਮ ਹੈ, ਜੋ ਵਿਖਾਉਂਦੀ ਹੈ ਕਿ ਐਮਰਜੈਂਸੀ ਕਿਵੇਂ ਅਤੇ ਕਦੋਂ ਲਾਈ ਗਈ ਸੀ ਅਤੇ ਉਸ ਸਮੇਂ ਸਾਡੇ ਵਰਕਰਾਂ ਨੂੰ ਕਿਸ ਤਰ੍ਹਾਂ ਸੰਘਰਸ਼ ਕਰਨਾ ਪਿਆ ਸੀ।’’ ਉਨ੍ਹਾਂ ਕਿਹਾ, ‘‘ਜਨਸੰਘ ਦੇ ਖਤਮ ਹੋਣ ਦਾ ਅੰਦਾਜ਼ਾ ਲਾਇਆ ਗਿਆ ਪਰ ਅਸੀਂ ਇਸ ਦੇ ਉਲਟ ਸਾਬਤ ਕਰ ਦਿੱਤਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਨੀ ਲਿਓਨ ਨਾਲ ਵਾਪਰੀ ਅਜੀਬ ਘਟਨਾ! ਰੱਬ ਨੂੰ ਯਾਦ ਕਰ ਆਖੀ ਇਹ ਵੱਡੀ ਗੱਲ
NEXT STORY