Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 09, 2026

    2:49:28 PM

  • major encounter in saneta village of mohali

    ਮੋਹਾਲੀ ਦੇ ਪਿੰਡ ਸਨੇਟਾ 'ਚ ਵੱਡਾ ਐਨਕਾਊਂਟਰ,...

  • flood in 14 districts

    ਨੇਪਾਲ ਮਗਰੋਂ ਭਾਰਤ 'ਚ ਵੀ ਪਈ ਹੜ੍ਹਾਂ ਦੀ ਮਾਰ !...

  • congress protests over tampering with baba saheb s statue in jalandhar

    ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ...

  • ludhiana bandh  highway  police force

    ਲੁਧਿਆਣਾ ਬੰਦ, ਹਾਈਵੇ 'ਤੇ ਪੂਰੀ ਤਰ੍ਹਾਂ ਠੱਪ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਦੁਨੀਆ ਦੇ ਸਭ ਤੋਂ ਵੱਡੇ Youtube ਚੈਨਲ 'ਤੇ ਧੱਕ ਪਾਏਗਾ ਇਹ ਪੰਜਾਬੀ ਨੌਜਵਾਨ ! Mr Beast ਨੂੰ ਦੇਵੇਗਾ ਆਵਾਜ਼

ENTERTAINMENT News Punjabi(ਤੜਕਾ ਪੰਜਾਬੀ)

ਦੁਨੀਆ ਦੇ ਸਭ ਤੋਂ ਵੱਡੇ Youtube ਚੈਨਲ 'ਤੇ ਧੱਕ ਪਾਏਗਾ ਇਹ ਪੰਜਾਬੀ ਨੌਜਵਾਨ ! Mr Beast ਨੂੰ ਦੇਵੇਗਾ ਆਵਾਜ਼

  • Edited By Cherry,
  • Updated: 14 Jun, 2025 02:34 PM
Entertainment
now youtuber mr beast s videos will be available in punjabi
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ- ਦੁਨੀਆ ਦੇ ਸਭ ਤੋਂ ਪ੍ਰਸਿੱਧ ਯੂਟਿਊਬਰਾਂ ਵਿੱਚੋਂ ਇੱਕ ਮਿਸਟਰ ਬੀਸਟ (MrBeast), ਜਿਨ੍ਹਾਂ ਦੇ ਵੀਡੀਓਜ਼ ਨੂੰ ਲੱਖਾਂ ਨਹੀਂ ਅਰਬਾਂ ਦਰਸ਼ਕਾਂ ਨੇ ਦੇਖਿਆ ਹੈ, ਹੁਣ ਪੰਜਾਬੀ ਭਾਸ਼ਾ ‘ਚ ਵੀ ਉਪਲਬਧ ਹੋਣਗੇ। ਇਹ ਡਬਿੰਗ ਕਿਸੇ ਹੋਰ ਨੇ ਨਹੀਂ, ਪੰਜਾਬ ਦੇ ਮਸ਼ਹੂਰ ਕਨਟੈਂਟ ਕ੍ਰਿਏਟਰ ਜੱਗੀ ਰਾਜਗੜ੍ਹ ਨੇ ਕੀਤੀ ਹੈ। ਇਹ ਖ਼ਬਰ ਪੰਜਾਬੀ ਦਰਸ਼ਕਾਂ ਲਈ ਖਾਸ ਤੌਰ 'ਤੇ ਡੀਜੀਟਲ ਮਨੋਰੰਜਨ ਦੀ ਦੁਨੀਆ 'ਚ ਇੱਕ ਵੱਡੀ ਤਬਦੀਲੀ ਲੈ ਕੇ ਆਉਣ ਵਾਲੀ ਹੈ। 

ਇਹ ਵੀ ਪੜ੍ਹੋ: ਮਹਾਕੁੰਭ ਦੀ ਵਾਇਰਲ ਗਰਲ ਮੋਨਾਲਿਸਾ ਦਾ ਪਹਿਲਾ ਮਿਊਜ਼ਿਕ ਵੀਡੀਓ "ਸਾਦਗੀ" ਰਿਲੀਜ਼

 

 
 
 
 
 
View this post on Instagram
 
 
 
 
 
 
 
 
 
 
 

A post shared by Jaggie Rajgarh | Content Creator (@jaggietv)

ਕੌਣ ਹੈ ਜੱਗੀ ਰਾਜਗੜ੍ਹ?

ਜੱਗੀ ਰਾਜਗੜ੍ਹ ਇੱਕ ਲੋਕਪ੍ਰਿਯ ਪੰਜਾਬੀ ਯੂਟਿਊਬਰ, ਵਾਇਸ ਆਰਟਿਸਟ ਅਤੇ ਸਟੋਰੀਟੈਲਰ ਹਨ, ਜੋ ਆਪਣੀ ਯੂਨੀਕ ਆਵਾਜ਼, ਹਾਸੇ ਭਰੇ ਅੰਦਾਜ਼ ਅਤੇ ਲੋਕਾਂ ਨਾਲ ਜੁੜਣ ਦੀ ਕਲਾ ਲਈ ਜਾਣੇ ਜਾਂਦੇ ਹਨ। ਉਹ ਸਮਾਜਿਕ ਵਿਸ਼ਿਆਂ ਤੋਂ ਲੈ ਕੇ ਮਨੋਰੰਜਨ ਤੱਕ ਹਰ ਤਰ੍ਹਾਂ ਦੀ ਵੀਡੀਓ ਬਣਾਉਂਦੇ ਹਨ। ਹੁਣ ਉਹ ਮਿਸਟਰ ਬੀਸਟ ਵਾਂਗ ਦੁਨੀਆ ਪੱਧਰੀ ਯੂਟਿਊਬ ਕਨਟੈਂਟ ਨੂੰ ਦੇਸੀ ਟਚ ਦੇ ਰਹੇ ਹਨ।

ਇਹ ਵੀ ਪੜ੍ਹੋ: ਅਦਾਕਾਰਾ ਸਨਾ ਮਕਬੂਲ ਨੂੰ ਹੋਈ 'ਗੰਭੀਰ ਬੀਮਾਰੀ', ਕਰਨਾ ਪੈ ਸਕਦੈ ਲਿਵਰ ਟ੍ਰਾਂਸਪਲਾਂਟ

ਪਹਿਲੀ ਵਾਰ — ਮਿਸਟਰ ਬੀਸਟ ਪੰਜਾਬੀ ‘ਚ

ਮਿਸਟਰ ਬੀਸਟ, ਜਿਨ੍ਹਾਂ ਦਾ ਅਸਲ ਨਾਂ ਜਿਮੀ ਡੋਨਾਲਡਸਨ ਹੈ, ਦੁਨੀਆ ਦੇ ਸਭ ਤੋਂ ਵਧੇਰੇ ਸਬਸਕ੍ਰਾਈਬਰ ਵਾਲੇ ਕਨਟੈਂਟ ਕ੍ਰਿਏਟਰ ਹਨ। ਉਹ ਆਪਣੇ ਮਹਾਨ ਦਾਨ, ਹੈਰਾਨੀਜਨਕ ਚੈਲੰਜ, ਲੋਕਾਂ ਦੀ ਮਦਦ ਅਤੇ ਧਿਆਨ ਖਿੱਚਣ ਵਾਲੇ ਟਾਸਕ ਲਈ ਜਾਣੇ ਜਾਂਦੇ ਹਨ। ਹੁਣ ਉਹਨਾਂ ਦੇ ਇਹੀ ਮਸ਼ਹੂਰ ਵੀਡੀਓਜ਼ ਪਹਿਲੀ ਵਾਰ ਪੰਜਾਬੀ ਵਿੱਚ ਆਉਣਗੇ — ਜੋ ਕਿ ਜੱਗੀ ਰਾਜਗੜ੍ਹ ਦੀ ਆਵਾਜ਼ ਵਿੱਚ ਹੋਣਗੇ।

ਇਹ ਵੀ ਪੜ੍ਹੋ: ਵਾਲ-ਵਾਲ ਬਚੇ ਸੋਨਮ ਬਾਜਵਾ ਤੇ ਹਰਸ਼ਵਰਧਨ ਰਾਣੇ ! ਫਿਲਮ ਦੇ ਸੈੱਟ 'ਤੇ ਲੱਗ ਗਈ ਅੱਗ

ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਹਾਲ ਹੀ ਵਿੱਚ ਮੁੰਬਈ ਆਏ ਸਨ। ਇਸ ਦੌਰਾਨ ਜੱਗੀ ਦੀ ਮਿਸਟਰ ਬੀਸਟ ਨਾਲ ਮੁਲਾਕਾਤ ਹੋਈ ਸੀ, ਉਦੋਂ ਮਿਸਟਰ ਬੀਸਟ ਨੇ ਆਪਣੀ ਵੀਡੀਓ ਨੂੰ ਪੰਜਾਬੀ ਵਿੱਚ ਡਬ ਕਰਨ ਦਾ ਫੈਸਲਾ ਸੀ। ਲਗਭਗ ਇੱਕ ਹਫ਼ਤਾ ਪਹਿਲਾਂ, ਮਿਸਟਰ ਬੀਸਟ ਨੇ ਉਕਤ ਵੀਡੀਓ ਨੂੰ ਡਬ ਕਰਨ ਲਈ ਜੱਗੀ ਨੂੰ ਇੱਕ ਪਾਰਸਲ ਭੇਜਿਆ ਸੀ. ਜਿਸ ਤੋਂ ਬਾਅਦ ਜੱਗੀ ਨੇ ਉਕਤ ਵੀਡੀਓ ਨੂੰ ਡਬ ਕੀਤਾ ਅਤੇ ਉਕਤ ਡਬਿੰਗ ਦੀ ਪ੍ਰਕਿਰਿਆ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ। ਉਨ੍ਹਾਂ ਕਿਹਾ, ਮੇਰੇ ਕੋਲ ਮਿਸਟਰ ਬੀਸਟ ਵੱਲੋਂ ਬੇਜੀ ਗਈ ਸਕ੍ਰਿਪਟ ਆ ਚੁੱਕੀ ਸੀ ਅਤੇ ਮੈਂ ਭਗਵਾਨ ਦਾ ਧੰਨਵਾਦ ਕਰਦਿਆਂ ਆਪਣਾ ਕੰਮ ਸ਼ੁਰੂ ਕੀਤਾ। ਕਿਉਂਕਿ ਮੈਂ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਮਿਸਟਰ ਬੀਸਟ ਦੀ ਵੀਡੀਓ ਦੀ ਡਬਿੰਗ ਪੰਜਾਬੀ ਵਿਚ ਕਰਨ ਜਾ ਰਿਹਾ ਸੀ। ਸ਼ਾਮ ਕਰੀਬ 6 ਵਜੇਂ ਤੋਂ ਰਾਤ 1.30 ਵਜੇ ਤੱਕ ਲਗਾਤਾਰ ਕੰਮ ਕੀਤਾ। ਮੈਨੂੰ ਮਿਸਟਰ ਬੀਸਟ ਨੇ ਕਿਹਾ ਸੀ ਕਿ ਉਹ ਪੰਜਾਬੀ ਵਿਚ ਵੀਡੀਓ ਡਬ ਕਰਾਉਣਗੇ ਅਤੇ ਉਨ੍ਹਾਂ ਇਹ ਮੌਕਾ ਮੈਨੂੰ ਦਿੱਤਾ।

ਇਹ ਵੀ ਪੜ੍ਹੋ: ਸਟੇਜ 2 ਲਿਵਰ ਕੈਂਸਰ ਤੋਂ ਮੁਕਤ ਹੋਈ ਦੀਪਿਕਾ ਕੱਕੜ, 11 ਦਿਨਾਂ ਬਾਅਦ ਹਸਪਤਾਲ ਤੋਂ ਪਰਤੀ ਘਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • YouTuber Mr Beast
  • VIDEOS
  • Punjabi
  • jaggie rajgarh

70 ਸਾਲਾ ਅਦਾਕਾਰ ਤੇ 30 ਸਾਲ ਦੀ ਅਦਾਕਾਰਾ ! ਵਾਇਰਲ ਹੋਈ ਤਸਵੀਰ ਨੇ ਛੇੜ'ਤੀ ਨਵੀਂ ਚਰਚਾ

NEXT STORY

Stories You May Like

  • amazon india will provide employment to 1 60 000 people
    ਐਮਾਜ਼ੋਨ ਇੰਡੀਆ ਤਿਉਹਾਰੀ ਸੀਜ਼ਨ ਤੋਂ ਪਹਿਲਾਂ 1,60,000 ਲੋਕਾਂ ਨੂੰ ਦੇਵੇਗਾ ਰੋਜ਼ਗਾਰ
  • immigrants attack family for stopping them from selling drugs
    ਨਸ਼ੇ ਵੇਚਣ ਤੋਂ ਰੋਕਣ 'ਤੇ ਪ੍ਰਵਾਸੀਆਂ ਨੇ ਕੀਤਾ ਪਰਿਵਾਰ 'ਤੇ ਹਮਲਾ, ਇਕ ਨੌਜਵਾਨ ਗੰਭੀਰ ਜ਼ਖ਼ਮੀ
  • punjab employees are getting the highest salaries in the country
    ਪੰਜਾਬ ਦੇ ਮੁਲਾਜ਼ਮਾਂ ਦੇਸ਼ 'ਚੋਂ ਸਭ ਤੋਂ ਵੱਧ ਲੈ ਰਹੇ ਤਨਖਾਹ, ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਹਰਪਾਲ ਚੀਮਾ ਨੇ...
  • singer and youtuber ankit balyan case
    ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਇਨਾਮ
  • crisis of credibility is problem in media sector  gadkari
    ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਗਡਕਰੀ
  • world  s highest paid leader to get 27 crore salary hike
    ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਨੇਤਾ ਦੀ ਵਧੀ ਤਨਖਾਹ, ਹਰ ਸਾਲ ਮਿਲਣਗੇ 27 ਕਰੋੜ ਰੁਪਏ
  • a woman was taken off the train alone despite a confirmed ticket
    ਕੰਫਰਮ ਟਿਕਟ ਦੇ ਬਾਵਜੂਦ ਇਕੱਲੀ ਔਰਤ ਨੂੰ ਅੱਧੀ ਰਾਤ ਰੇਲਗੱਡੀ ਤੋਂ ਉਤਾਰਿਆ, ਹੈਰਾਨ ਕਰੇਗਾ ਪੂਰਾ ਮਾਮਲਾ
  • private banks   increased interest in gold loan market
    Gold Loan ਬਾਜ਼ਾਰ 'ਚ ਪ੍ਰਾਈਵੇਟ ਬੈਂਕਾਂ ਦੀ ਵਧੀ ਦਿਲਚਸਪੀ, ਵੱਡੇ ਕਰਜ਼ੇ ਵਾਲੇ ਗਾਹਕਾਂ 'ਤੇ ਨਜ਼ਰ
  • congress protests over tampering with baba saheb s statue in jalandhar
    ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ,...
  • mela kathar  punjabi singer  bhana la
    ਮੇਲਾ ਕਠਾਰ ਦਾ 13-14 ਸਤੰਬਰ ਨੂੰ, ਭਾਨਾ LA ਕਰਨਗੇ ਖਾਸ ਪੇਸ਼ਕਾਰੀ
  • anurag verma appears at the ed office in jalandhar
    ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਅਨੁਰਾਗ ਵਰਮਾ
  • kingdom consultant accused farmers protest
    ਕਿੰਗਡਮ ਕੰਸਲਟੈਂਟ ’ਤੇ ਲੱਖਾਂ ਰੁਪਏ ਲੈ ਕੇ ਵਿਦੇਸ਼ ਨਾ ਭੇਜਣ ਦੇ ਦੋਸ਼, ਕਿਸਾਨਾਂ...
  • dgp gaurav yadav meeting punjab police
    ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ...
  • ludhiana bandh jalandhar panipat national highway closed
    Ludhiana Bandh : ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ਬੰਦ, ਲੱਗਾ ਭਾਰੀ ਜਾਮ, 4 ਵਜੇ...
  • after the ludhiana bandh call protests in jalandhar
    ਲੁਧਿਆਣਾ ਬੰਦ ਦੀ ਕਾਲ ਤੋਂ ਬਾਅਦ ਜਲੰਧਰ 'ਚ ਵੀ ਪ੍ਰਦਰਸ਼ਨ, ਬਾਬਾ ਸਾਹਿਬ ਦੀ ਮੂਰਤੀ...
  • sc commission notice
    ਕੌਮੀ SC ਕਮਿਸ਼ਨ ਨੇ ਗੁਲਜ਼ਾਰ ਸਿੰਘ ਦੇ ਮਾਮਲੇ 'ਚ 5 ਦੇ ਅੰਦਰ ਮੰਗੀ ਰਿਪੋਰਟ:...
Trending
Ek Nazar
diplomatic dispute

ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

humanitarian aid to nepal

ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

india  morocco  defense cooperation  meeting

ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

punjabi singer arrested

ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • punjabi singer arrested
      ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ
    • singh vs kaur 2   to release on september 11
      11 ਸਤੰਬਰ ਨੂੰ ਰਿਲੀਜ਼ ਹੋਵੇਗੀ ‘ਸਿੰਘ ਵਰਸਿਸ ਕੌਰ 2’; ਦੇਖੋ ਫਿਲਮ ਦੀ ਸਟਾਰਕਾਸਟ...
    • film   nayak    anil kapoor is making a comeback with a new tv show
      ਫਿਲਮ ‘ਨਾਇਕ’ ਦੇ 25 ਸਾਲ ਪੂਰੇ: ਨਵੇਂ ਟੀਵੀ ਸ਼ੋਅ ਨਾਲ ਵਾਪਸੀ ਕਰ ਰਹੇ ਹਨ ਅਨਿਲ...
    • parmish verma
      ਪਰਮੀਸ਼ ਵਰਮਾ ਗੋਲੀਕਾਂਡ ਮਾਮਲਾ; 4 ਪੁਲਸ ਮੁਲਾਜ਼ਮਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ...
    • kriti kharbanda praises ali fazal s performance in  mirzapur
      ਕ੍ਰਿਤੀ ਖਰਬੰਦਾ ਨੇ 'ਮਿਰਜ਼ਾਪੁਰ' 'ਚ ਅਲੀ ਫਜ਼ਲ ਦੇ ਪ੍ਰਦਰਸ਼ਨ ਦੀ ਕੀਤੀ...
    • sandeepa dhar begins shooting for  asur season 3
      ਸੰਦੀਪਾ ਧਰ ਨੇ 'ਅਸੁਰ ਸੀਜ਼ਨ 3' ਦੀ ਸ਼ੂਟਿੰਗ ਕੀਤੀ ਸ਼ੁਰੂ
    • mirzapur the movie
      'ਮਿਰਜ਼ਾਪੁਰ: ਦਿ ਮੂਵੀ' ਦਾ ਬਾਕਸ ਆਫਿਸ 'ਤੇ ਕਬਜ਼ਾ, 3 ਦਿਨਾਂ 'ਚ ਕਮਾਈ 100...
    • aditya dhar extends support to  hanuman ansh
      ਫਿਲਮ ਨਿਰਮਾਤਾ ਆਦਿਤਿਆ ਧਰ ਨੇ 'ਹਨੂੰਮਾਨ ਅੰਸ਼' ਲਈ ਪ੍ਰਗਟ ਕੀਤਾ ਸਮਰਥਨ
    • iffjk 2026
      IFFJK 2026 ਦਾ ਸ਼ਾਨਦਾਰ ਆਗਾਜ਼: ਫਿਲਮਾਂ, ਮਾਸਟਰਕਲਾਸਾਂ ਅਤੇ ਸਿਤਾਰਿਆਂ ਨਾਲ...
    • rahul rai who is running the household by dancing at weddings
      ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +