Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JAN 28, 2023

    6:11:54 AM

  • todays hukamnama from sri darbar sahib

    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28...

  • motorcycle riding youths fired shots outside the house

    ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘਰ ਦੇ ਬਾਹਰ ਚਲਾਈਆਂ...

  • attacker opened fire indiscriminately in jerusalem  killing 7 people

    ਯੇਰੂਸ਼ਲਮ ’ਚ ਹਮਲਾਵਰ ਨੇ ਅੰਨ੍ਹੇਵਾਹ ਚਲਾਈਆਂ...

  • ayurvedic physical illness treament by kalyan ayurveda center

    ਮਰਦਾਨਾ ਕਮਜ਼ੋਰੀ ਦਾ ਸ਼ਾਦੀਸ਼ੁਦਾ ਜ਼ਿੰਦਗੀ 'ਤੇ ਕੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਬਜਟ 2023
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਗਾਇਕ ਗਿੱਪੀ ਗਰੇਵਾਲ ਦਾ ਪਤਨੀ ਰਵਨੀਤ ਕੌਰ ਨਾਲ ਭੰਗੜਾ, ਪਲਾਂ 'ਚ ਹੋਇਆ ਵਾਇਰਲ

ENTERTAINMENT News Punjabi(ਤੜਕਾ ਪੰਜਾਬੀ)

ਗਾਇਕ ਗਿੱਪੀ ਗਰੇਵਾਲ ਦਾ ਪਤਨੀ ਰਵਨੀਤ ਕੌਰ ਨਾਲ ਭੰਗੜਾ, ਪਲਾਂ 'ਚ ਹੋਇਆ ਵਾਇਰਲ

  • Edited By Sunita,
  • Updated: 07 Dec, 2022 11:49 AM
Jalandhar
punjabi singer gippy grewal ravneet kaur dances on viral
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੀਆਂ ਮਜ਼ੇਦਾਰ ਵੀਡੀਓਜ਼ ਅਤੇ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇੰਨ੍ਹੀਂ ਦਿਨੀਂ ਉਹ ਕਰਮਜੀਤ ਅਨਮੋਲ ਤੇ ਬਿੰਨੂ ਢਿੱਲੋਂ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਇੱਕ ਪਿਆਰਾ ਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝਾ ਕੀਤਾ ਹੈ, ਜਿਸ 'ਤੇ ਉਨ੍ਹਾਂ ਦੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।

ਦੱਸ ਦਈਏ ਕਿ ਗਿੱਪੀ ਗਰੇਵਾਲ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਉਹ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਕਿਊਟ ਜਿਹਾ ਜੋੜਾ ਪੰਜਾਬੀ ਗੀਤ 'ਨਵਾਂ-ਨਵਾਂ ਪਿਆਰ' 'ਤੇ ਨੱਚ ਰਹੇ ਹਨ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਹਰ ਕਿਸੇ ਨੂੰ ਖੂਬ ਪਸੰਦ ਆ ਰਹੀ ਹੈ। ਇਸ ਵੀਡੀਓ 'ਤੇ ਫੈਨਜ਼ ਅਤੇ ਕਲਾਕਾਰ ਕੁਮੈਂਟ ਕਰਕੇ ਦੋਹਾਂ ਦੀ ਖੂਬ ਤਾਰੀਫ਼ ਕਰ ਰਹੇ ਹਨ।

ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਿੱਪੀ ਗਰੇਵਾਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ-ਨਾਲ ਸ਼ਾਨਦਾਰ ਫ਼ਿਲਮਾਂ ਵੀ ਦਿੱਤੀਆਂ ਹਨ। ਰਵਨੀਤ ਗਰੇਵਾਲ ਵੀ ਬਤੌਰ ਪ੍ਰੋਡਿਊਸਰ ਕਈ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਪੰਜਾਬੀ ਫ਼ਿਲਮੀ ਜਗਤ ਦਾ ਕਿਊਟ ਕਪਲ ਹੈ। ਦੋਵੇਂ ਹੈਪਲੀ ਤਿੰਨ ਬੱਚਿਆਂ ਦੇ ਮਾਪੇ ਹਨ। ਇਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਗੁਰਬਾਜ਼ ਤੇ ਸ਼ਿੰਦਾ ਅਕਸਰ ਸੁਰਖੀਆਂ 'ਚ ਛਾਏ ਰਹਿੰਦੇ ਹਨ। 


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਂਝੀ ਕਰੋ।

  • Punjabi Singer
  • Gippy Grewal
  • Ravneet Kaur
  • Dance Video
  • Viral
  • Nawa Nawa Pyar

‘ਅੰਗੂਰੀ ਭਾਬੀ’ ਅਦਾਕਾਰੀ ਛੱਡ ਚਲਾਉਣ ਲੱਗੀ ਆਟੋ! ਵਾਇਰਲ ਵੀਡੀਓ ਦੇਖ ਪ੍ਰਸ਼ੰਸਕ ਹੋਏ ਹੈਰਾਨ

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜਨਵਰੀ, 2023)
  • president biden jeff gents as the new   chief of staff   of the white house
    ਰਾਸ਼ਟਰਪਤੀ ਬਾਈਡੇਨ ਨੇ ਜੈਫ ਜੈਂਟਸ ਨੂੰ ਵ੍ਹਾਈਟ ਹਾਊਸ ਦਾ ਨਵਾਂ ‘ਚੀਫ਼ ਆਫ਼ ਸਟਾਫ’ ਕੀਤਾ ਨਿਯੁਕਤ
  • attacker opened fire indiscriminately in jerusalem  killing 7 people
    ਯੇਰੂਸ਼ਲਮ ’ਚ ਹਮਲਾਵਰ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, 7 ਲੋਕਾਂ ਦੀ ਮੌਤ
  • horoscope
    ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
  • motorcycle riding youths fired shots outside the house
    ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘਰ ਦੇ ਬਾਹਰ ਚਲਾਈਆਂ ਗੋਲ਼ੀਆਂ
  • motorcyclists pelted stones on the bus
    ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ, ਮੋਟਰਸਾਈਕਲ 'ਤੇ ਸਵਾਰ ਹੋ ਬੱਸ ’ਤੇ ਮਾਰੇ ਪੱਥਰ
  • riot in delhi university  article 144 applied
    ਜੇਐੱਨਯੂ, ਜਾਮੀਆ ਤੋਂ ਬਾਅਦ ਹੁਣ ਬੀਬੀਸੀ ਦੀ ਡਾਕੂਮੈਂਟਰੀ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ 'ਚ ਹੰਗਾਮਾ, ਧਾਰਾ-144...
  • drunk thar driver damaged 5 vehicles
    ਨਸ਼ੇ 'ਚ ਟੱਲੀ ਥਾਰ ਚਾਲਕ ਨੇ 5 ਵਾਹਨਾਂ ਨੂੰ ਪਹੁੰਚਾਇਆ ਨੁਕਸਾਨ, ਪੁਲਸ ਨੇ ਦਰਜ ਕੀਤਾ ਮਾਮਲਾ
  • india has to come forward  for world welfare
    ਵਿਸ਼ਵ ਕਲਿਆਣ ਲਈ ਭਾਰਤ ਨੂੰ ਅੱਗੇ ਆ ਕੇ ਮੋਢੀ ਬਨਣਾ ਹੋਵੇਗਾ : ਦੱਤਾਤ੍ਰੇਅ ਹੋਸਬਾਲੇ
  • mehatpur girl students won the state level tournament
    ਏਕਮ ਪਬਲਿਕ ਸਕੂਲ ਮਹਿਤਪੁਰ ਦੀਆਂ ਵਿਦਿਆਰਥਣਾਂ ਨੇ ਸਟੇਟ ਪੱਧਰੀ ਟੂਰਨਾਮੈਂਟ ’ਚ...
  • santokh singh chaudhary antim ardass
    ਸੰਤੋਖ ਸਿੰਘ ਚੌਧਰੀ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਈਆਂ ਪ੍ਰਤਾਪ ਬਾਜਵਾ, ਰਾਜਾ...
  • jammu kashmir relief material
    ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਲਈ ਭੇਜੀ ਗਈ 696ਵੇਂ ਟਰੱਕ ਦੀ ਰਾਹਤ ਸਮੱਗਰੀ
  • 695th relief distribution   completed
    '695ਵੀਂ ਰਾਹਤ ਵੰਡ’ ਸੰਪੰਨ, ‘ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ’ ਨੇ ਲੁਧਿਆਣਾ...
  • singer preet harpal reached accolade ceremony organized by ekum public school
    ਮਹਿਤਪੁਰ 'ਚ ਏਕਮ ਪਬਲਿਕ ਸਕੂਲ ਵੱਲੋਂ ਕਰਵਾਈ ਗਈ ਐਕੋਲੇਡ ਸੈਰੇਮਨੀ 'ਚ ਪਹੁੰਚੇ...
  • woman murder case robber arrested
    ਜਲੰਧਰ 'ਚ ਹੋਏ ਔਰਤ ਦੇ ਕਤਲ ਮਾਮਲੇ 'ਚ ਲੁਟੇਰਿਆਂ ਨੂੰ ਪਨਾਹ ਦੇਣ ਵਾਲਾ ਵੀ...
  • 695th truck s relief material sent from ludhiana
    '695ਵੇਂ ਟਰੱਕ ਦੀ ਰਾਹਤ ਸਮੱਗਰੀ’ ਲੁਧਿਆਣਾ ਤੋਂ ‘ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ...
Trending
Ek Nazar
british sikh engineer wins pm rishi sunak s points of light award

ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਜਿੱਤਿਆ PM ਰਿਸ਼ੀ ਸੁਨਕ ਦਾ 'ਪੁਆਇੰਟਸ ਆਫ ਲਾਈਟ...

airtel launches monthly bulk data plans

Airtel ਨੇ ਲਾਂਚ ਕੀਤੇ ਦੋ ਨਵੇਂ ਬੰਪਰ ਡਾਟਾ ਵਾਲੇ ਪ੍ਰੀਪੇਡ ਪਲਾਨ, ਮਿਲਣਗੇ ਇਹ...

canada appoints special representative to end islamophobia

ਕੈਨੇਡਾ 'ਚ ਇਸਲਾਮੋਫੋਬੀਆ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ

charging of murdering 2 teens and 1 adult in australia

ਆਸਟ੍ਰੇਲੀਆ 'ਚ 2 ਨਾਬਾਲਗਾਂ ਅਤੇ 1 ਬਾਲਗ 'ਤੇ ਕਤਲ ਕਰਨ ਦੇ ਲੱਗੇ ਦੋਸ਼

heavy rain in new zealand  water filled at auckland airport  emergency continues

ਨਿਊਜ਼ੀਲੈਂਡ 'ਚ ਭਾਰੀ ਮੀਂਹ, ਆਕਲੈਂਡ ਏਅਰਪੋਰਟ 'ਤੇ ਭਰਿਆ ਪਾਣੀ, ਐਮਰਜੈਂਸੀ ਜਾਰੀ...

australia hundreds of officers go on strike today over security concerns

ਆਸਟ੍ਰੇਲੀਆ : ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਸੈਂਕੜੇ ਅਧਿਕਾਰੀ ਅੱਜ ਕਰਨਗੇ ਹੜਤਾਲ

shehnaaz gill celebrates birthday with varun sharma and family

ਅੱਧੀ ਰਾਤ ਸ਼ਹਿਨਾਜ਼ ਗਿੱਲ ਨੇ ਇੰਝ ਮਨਾਇਆ ਬਰਥਡੇ, ਸਹੇਲੀ ਨੂੰ ਕਿਹਾ-ਹੁਣ ਨਹੀਂ ਹੈ...

in kashmir pathaan broke 32 year old record

ਕਸ਼ਮੀਰ ’ਚ ‘ਪਠਾਨ’ ਨੇ ਤੋੜਿਆ 32 ਸਾਲ ਪੁਰਾਣਾ ਰਿਕਾਰਡ, ਸਿਨੇਮਾਘਰਾਂ ਦੇ ਬਾਹਰ...

kangana ranaut statement on pathaan

‘ਪਠਾਨ’ ’ਤੇ ਬੋਲੀ ਕੰਗਨਾ ਰਣੌਤ, ਗੂੰਜੇਗਾ ਸਿਰਫ ‘ਜੈ ਸ਼੍ਰੀ ਰਾਮ’

protesting police officers in haiti take prime minister hostage at airport

ਹੈਤੀ 'ਚ ਪ੍ਰਦਰਸ਼ਨਕਾਰੀ ਪੁਲਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਹਵਾਈ ਅੱਡੇ...

us forces kill notorious islamic state member in somalia

ਅਮਰੀਕੀ ਬਲਾਂ ਨੇ ਸੋਮਾਲੀਆ 'ਚ ਬਦਨਾਮ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਕੀਤਾ ਢੇਰ

kali jotta releasing worldwide 3 feb

3 ਫਰਵਰੀ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ...

pathaan day 1 box office collection

‘ਪਠਾਨ’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡ ਕਮਾਈ

usaid aided ngos in pakistan have links with banned terror outfits

ਪਾਕਿ 'ਚ USAID ਸਹਾਇਤਾ ਪ੍ਰਾਪਤ NGO ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ...

father killed his 3 year old son after a fight with his wife

ਪਤਨੀ ਨਾਲ ਝਗੜੇ ਤੋਂ ਬਾਅਦ ਪਿਓ ਨੇ 3 ਸਾਲਾ ਪੁੱਤ ਦਾ ਕੀਤਾ ਕਤਲ, ਫਿਰ ਲਾਸ਼ ਦੇ ਕਰ...

elon musk new name in twitter is mr tweet

ਆਪਣੇ ਹੀ ਜਾਲ ’ਚ ਫਸੇ ‘ਏਲਨ ਮਸਕ’, ਹੁਣ ਟਵਿਟਰ ’ਤੇ ਨਹੀਂ ਬਦਲ ਪਾ ਰਹੇ ਆਪਣਾ ਨਾਂ

incovacc first nasal vaccine of india launched

ਗਣਤੰਤਰ ਦਿਵਸ ਮੌਕੇ ਭਾਰਤ ਦੀ ਪਹਿਲੀ ‘ਨੇਜ਼ਲ ਵੈਕਸੀਨ’ ਲਾਂਚ, ਜਾਣੋ ਕੀਮਤ ਤੇ...

opium cultivation up 33 percent in myanmar amid violence

ਹਿੰਸਾ ਦੌਰਾਨ ਮਿਆਂਮਾਰ 'ਚ ਅਫੀਮ ਦੀ ਖੇਤੀ 'ਚ 33 ਫੀਸਦੀ ਦਾ ਵਾਧਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ayurvedic physical illness treament by kalyan ayurveda center
      ਮਰਦਾਨਾ ਕਮਜ਼ੋਰੀ ਦਾ ਸ਼ਾਦੀਸ਼ੁਦਾ ਜ਼ਿੰਦਗੀ 'ਤੇ ਕੀ ਅਸਰ ਪੈਂਦਾ ਹੈ? ਜ਼ਰੂਰ ਪੜ੍ਹੋ
    • great warrior baba deep singh ji
      ਜਨਮ ਦਿਹਾੜੇ 'ਤੇ ਵਿਸ਼ੇਸ਼ : ਮਹਾਨ ਯੋਧਾ ਬਾਬਾ ਦੀਪ ਸਿੰਘ ਜੀ
    • if the ration cards of the poor are cut will be a struggle
      ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਤਾਂ ਹੋਵੇਗਾ ਸੰਘਰਸ਼ : ਨਿਮਿਸ਼ਾ ਮਹਿਤਾ
    • all tunnels connecting jammu to kashmir ready
      ਜੰਮੂ ਤੋਂ ਕਸ਼ਮੀਰ ਨੂੰ ਜੋੜਨ ਵਾਲੀ ਸਾਰੀਆਂ ਸੁਰੰਗਾਂ ਤਿਆਰ, ਦਸੰਬਰ ਤੋਂ ਦੌੜੇਗੀ ਰੇਲ
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਜਨਵਰੀ, 2023)
    • tanker in house
      ਅੱਧੀ ਰਾਤ ਨੂੰ ਘਰ ਅੰਦਰ ਵਾੜ ਦਿੱਤਾ ਟੈਂਕਰ, ਸੁੱਤਾ ਪਿਆ ਸੀ ਪਰਿਵਾਰ, ਵੀਡੀਓ 'ਚ...
    • bbc news
      ਸਰਕਾਰ ਦੇ ''ਆਮ ਆਦਮੀ ਕਲੀਨਿਕ'' ਸਵਾਲਾਂ ਦੇ ਘੇਰੇ ''ਚ ਕਿਉਂ ਹਨ? ਕੀ...
    • jagraon police and gangster firing
      ਜਗਰਾਓਂ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਟਰੈਪ ਲਾ ਕੇ ਕੀਤਾ ਕਾਬੂ...
    • parineeti chopra aap s raghav chadha named outstanding achievers in uk
      ਬ੍ਰਿਟੇਨ 'ਚ ਅਦਾਕਾਰਾ ਪਰਿਣੀਤੀ ਚੋਪੜਾ, ਗੋਲਕੀਪਰ ਅਦਿਤੀ ਚੌਹਾਨ ਅਤੇ 'ਆਪ' ਦੇ...
    • fire in amritsar
      ਅੰਮ੍ਰਿਤਸਰ 'ਚ ਤੜਕੇ ਸਵੇਰੇ ਮਚੇ ਅੱਗ ਦੇ ਭਾਂਬੜ, ਪਲਾਂ 'ਚ ਸੜ ਕੇ ਸੁਆਹ ਹੋਇਆ...
    • indian cricketer axar patel ties knot with maha patel in vadodara
      ਵਿਆਹ ਦੇ ਬੰਧਨ ਵਿੱਚ ਬੱਝੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ, ਵੇਖੋ ਖ਼ੂਬਸੂਰਤ ਤਸਵੀਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • in kashmir pathaan broke 32 year old record
      ਕਸ਼ਮੀਰ ’ਚ ‘ਪਠਾਨ’ ਨੇ ਤੋੜਿਆ 32 ਸਾਲ ਪੁਰਾਣਾ ਰਿਕਾਰਡ, ਸਿਨੇਮਾਘਰਾਂ ਦੇ ਬਾਹਰ...
    • anupam kher on the kashmir files
      'ਦਿ ਕਸ਼ਮੀਰ ਫਾਈਲਜ਼' ਦੇ ਆਸਕਰ 2023 'ਚੋਂ ਬਾਹਰ ਹੋਣ 'ਤੇ ਬੋਲੇ ਅਨੁਪਮ ਖੇਰ,...
    • kangana ranaut statement on pathaan
      ‘ਪਠਾਨ’ ’ਤੇ ਬੋਲੀ ਕੰਗਨਾ ਰਣੌਤ, ਗੂੰਜੇਗਾ ਸਿਰਫ ‘ਜੈ ਸ਼੍ਰੀ ਰਾਮ’
    • punjabi singer and actress shehnaaz kaur gill
      ਬੇਹੱਦ ਖ਼ਾਸ ਹੈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼, ਚੁਲਬੁਲੀਆਂ ਆਦਾਵਾਂ ਨਾਲ ਕੀਤੇ...
    • kali jotta releasing worldwide 3 feb
      3 ਫਰਵਰੀ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ...
    • fukrey 3 release date out now
      ‘ਫੁਕਰੇ 3’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਸਿਨੇਮਾਘਰਾਂ ’ਚ ਦੇਵੇਗੀ ਦਸਤਕ
    • pathaan day 1 box office collection
      ‘ਪਠਾਨ’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡ ਕਮਾਈ
    • parineeti chopra aap s raghav chadha named outstanding achievers in uk
      ਬ੍ਰਿਟੇਨ 'ਚ ਅਦਾਕਾਰਾ ਪਰਿਣੀਤੀ ਚੋਪੜਾ, ਗੋਲਕੀਪਰ ਅਦਿਤੀ ਚੌਹਾਨ ਅਤੇ 'ਆਪ' ਦੇ...
    • annu kapoor admitted to delhi hospital for chest pain  stable and recovering
      ਅਦਾਕਾਰ ਅਨੂੰ ਕਪੂਰ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖ਼ਲ
    • actor vicky kaushal reached his village shared beautiful pictures
      ਆਪਣੇ ਪਿੰਡ ਧੂਤ ਖੁਰਦ ਪਹੁੰਚੇ ਅਦਾਕਾਰ ਵਿੱਕੀ ਕੌਸ਼ਲ, ਖੂਬਸੂਰਤ ਤਸਵੀਰਾਂ ਕੀਤੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +