ਐਂਟਰਟੇਨਮੈਂਟ ਡੈਸਕ- 'ਕਦੇ ਤਾਂ ਤੂੰ ਆਵੇਂਗਾ ਵੇ, ਉਸੇ ਹੀ ਚੌਰਾਹੇ 'ਤੇ' ਗੀਤ ਨਾਲ ਚਰਚਾ 'ਚ ਆਏ ਪੰਜਾਬੀ ਸਿੰਗਰ ਰਣਬੀਰ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਨੇ ਮਰਹੂਮ ਸੰਗੀਤਕਾਰ ਧਰਮਿੰਦਰ ਕੱਥਕ ਦੀ ਧੀ ਕਾਮਿਆ ਨਾਲ ਵਿਆਹ ਕਰਾਇਆ ਹੈ।
ਇਹ ਵੀ ਪੜ੍ਹੋ: ਇਹ ਮਸ਼ਹੂਰ ਅਦਾਕਾਰਾ ਵੀ ਪੀ ਚੁੱਕੀ ਹੈ ਆਪਣਾ ਯੂਰਿਨ, ਗਿਣਾਏ ਫਾਇਦੇ

ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਆਨੰਦ ਕਾਰਜ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਜਲੰਧਰ 'ਚ ਹੋਏ।
ਇਹ ਵੀ ਪੜ੍ਹੋ: ਸ਼ਿਖਰ ਧਵਨ ਨੂੰ ਮੁੜ ਹੋਇਆ ਪਿਆਰ, ਜਾਣੋ ਕੌਣ ਹੈ 'ਗੱਬਰ' ਦੀ ਨਵੀਂ ਗਰਲਫ੍ਰੈਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਮੇਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਸ਼ਰਧਾਲੂਆਂ ਨੇ ਦਰਬਾਰ 'ਚ ਭਰੀ ਹਾਜ਼ਰੀ
NEXT STORY