ਮੁੰਬਈ : ਬਾਲੀਵੁੱਡ ਸਿਤਾਰੇ ਬੀਤੇ ਦਿਨੀਂ ਪਟੋਦੀ ਤੋਂ ਛੁੱਟੀਆਂ ਦਾ ਮਜ਼ਾ ਲੈ ਕੇ ਮੁੰਬਈ ਵਾਪਸੀ ਕੀਤੀ ਹੈ। ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਇਨ੍ਹਾਂ ਤਸਵੀਰਾਂ 'ਚ ਮੁੰਬਈ ਵਾਪਸ ਆਈ ਬੇਬੋ ਚੈੱਕ ਸ਼ਰਟ, ਡੈਨਿਮਸ ਅਤੇ ਲਾਈਟ ਬਲੂ ਬੂਟ 'ਚ ਨਜ਼ਰ ਆਈ। ਦੂਜੇ ਪਾਸੇ ਪਿੰਕ ਸ਼ਰਟ ਅੱਧੀ ਬਾਹਾਂ ਵਾਲੀ ਜੈਕੇਟ ਅਤੇ ਡੈਨਿਮਜ਼ 'ਚ ਨਜ਼ਰ ਆਏ।
ਇਨ੍ਹਾਂ ਤੋਂ ਇਲਾਵਾ ਅਦਾਕਾਰ ਅਰਜੁਨ ਕਪੂਰ, ਬਿਗ ਬੌਸ ਫੇਮ ਮੰਦਾਨਾ ਕਰੀਮੀ ਅਨੁ ਮਲਿਕ, ਆਸ਼ੂਤੋਸ ਰਾਣਾ, ਰੋਹਿਤ ਰਾਏ ਅਤੇ ਗਾਇਕ ਅਭਿਜੀਤ ਭੱਟਾਚਾਰਿਆ ਵੀ ਬੀਤੇ ਦਿਨੀਂ ਮੁੰਬਈ ਏਅਰਪੋਰਟ ਦੇ ਬਾਹਰ ਨਜ਼ਰ ਆਏ ਹਨ।
ਅੱਗੇ ਦੇਖੋ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੀਆਂ ਤਸਵੀਰਾਂ—
ਰੋਮਾਂਟਿਕ ਫੋਟੋ ਸ਼ੇਅਰ ਕਰ ਕੇ ਸ਼੍ਰੇਆ ਨੇ ਕੀਤਾ ਪਤੀ ਨੂੰ Anniversary Wish
NEXT STORY