Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 12, 2025

    11:18:37 AM

  • jalandhar mayor vineet dhir in action mode  gave a stern warning

    ਵੱਡੇ ਅਫ਼ਸਰਾਂ 'ਤੇ ਡਿੱਗੇਗੀ ਗਾਜ, ਐਕਸ਼ਨ ਮੋਡ 'ਚ...

  • president draupadi murmu reaches panjab university

    ਪੰਜਾਬ ਯੂਨੀਵਰਸਿਟੀ ਪੁੱਜੇ ਰਾਸ਼ਟਰਪਤੀ ਦ੍ਰੋਪਦੀ...

  • shock to cricket fans

    ਕ੍ਰਿਕਟ ਫੈਨਜ਼ ਨੂੰ ਝਟਕਾ! IPL 2025 ਦੇ ਸ਼ੁਰੂਆਤੀ...

  • himanshi khurana also broke her silence  coming in support of sunanda

    'ਮੇਰੇ ਨਾਲ ਵੀ ਇਹੀ ਹੋਇਆ ਸੀ..' ਸੁਨੰਦਾ ਸ਼ਰਮਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ 'ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

ENTERTAINMENT News Punjabi(ਤੜਕਾ ਪੰਜਾਬੀ)

ਸ਼ਹਿਨਾਜ਼ ਗਿੱਲ ਦੁਬਈ ’ਚ ਪ੍ਰਸ਼ੰਸਕਾਂ ਦੇ ਘਰ ਪਹੁੰਚੀ, ਜ਼ਮੀਨ 'ਤੇ ਬੈਠ ਕੇ ਟੀਮ ਨਾਲ ਖਾਣੇ ਦਾ ਲਿਆ ਮਜ਼ਾ

  • Edited By Shivani Bassan,
  • Updated: 28 Oct, 2022 11:21 AM
Mumbai
shehnaz gill reached the fans   house in dubai
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ‘ਬਿੱਗ ਬੌਸ’ ਫੇਮ ਸ਼ਹਿਨਾਜ਼ ਗਿੱਲ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ। ਅੱਜ ਸ਼ਹਿਨਾਜ਼ ਗਿੱਲ ਉਸ ਮੁਕਾਮ ’ਤੇ ਪਹੁੰਚੀ ਹੈ। ਜਿਸ ’ਤੇ ਕੋਈ ਵੀ ਮਾਣ ਕਰ ਸਕਦਾ ਹੈ, ਪਰ ਪੰਜਾਬ ਦੀ ਕੈਟਰੀਨਾ 'ਚ ਕੋਈ ਮਾਣ ਨਹੀਂ ਹੈ, ਉਹ ਬਿਲਕੁੱਲ ਡਾਊਨ ਟੂ ਅਰਥ ਹੈ। ਇਸ ਦਾ ਅੰਦਾਜ਼ਾ ਤੁਸੀਂ ਸ਼ਹਿਨਾਜ਼ ਦੀ ਵੀਡੀਓ ਤੋਂ ਲਗਾ ਸਕਦੇ ਹੋ। ਦਰਅਸਲ, ਸ਼ਹਿਨਾਜ਼ ਨੇ ਹਾਲ ਹੀ ’ਚ ਯੂਟਿਊਬ ਚੈਨਲ ’ਤੇ ਆਪਣੇ ਦੁਬਈ ਟ੍ਰਿਪ ਦਾ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਇਕ ਵਾਰ ਫ਼ਿਰ ਤੋਂ ਅਦਾਕਾਰਾ ਦੀ ਚਤੁਰਾਈ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

PunjabKesari

ਇਹ ਵੀ ਪੜ੍ਹੋ : ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਨੂੰ ਮਾਰਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

ਵੀਡੀਓ ਦੀ ਸ਼ੁਰੂਆਤ 'ਚ ਸ਼ਹਿਨਾਜ਼ ਈਵੈਂਟ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੁਬਈ ਦੀ ਇਸ ਯਾਤਰਾ 'ਚ ਉਹ ਆਪਣੇ ਕੁਝ ਪ੍ਰਸ਼ੰਸਕਾਂ ਨੂੰ ਵੀ ਮਿਲਦੇ ਹਨ ਜੋ ਉਨ੍ਹਾਂ ਨੂੰ ਆਪਣੇ ਨਾਲ ਖਾਣਾ ਖਾਣ ਦਾ ਸੱਦਾ ਦਿੰਦੇ ਹਨ।

PunjabKesari

ਸ਼ਹਿਨਾਜ਼ ਉਨ੍ਹਾਂ ਨਾਲ ਜਾਂਦੀ ਹੈ ਅਤੇ ਜ਼ਮੀਨ 'ਤੇ ਬੈਠ ਕੇ ਖਾਣਾ ਖਾਂਦੀ ਹੈ। ਇਸ ਦੇ ਨਾਲ ਹੀ ਖਾਣਾ ਖਾਣ ਤੋਂ ਬਾਅਦ ਸ਼ਹਿਨਾਜ਼ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਵੀ ਕਲਿੱਕ ਕਰਵਾਉਂਦੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਸ ਦੇ ਨਾਲ ਹੀ ਉਸ ਦੀ ਸਾਦਗੀ ਦੀ ਤਾਰੀਫ਼ ਹੋ ਰਹੀ ਹੈ। ਲੋਕ ਉਸ ਦੇ ਇਸ ਵੀਡੀਓ ਦੇ ਹੇਠਾਂ ਲਿਖ ਰਹੇ ਹਨ ਕਿ ਸ਼ਹਿਨਾਜ਼ ਦਾ ਸੱਚਮੁੱਚ ਸੁਭਾਅ ਬਹੁਤ ਸਾਦਾ ਹੈ ਅਤੇ ਸ਼ਾਨਦਾਰ ਹੈ।

PunjabKesari

ਇਹ ਵੀ ਪੜ੍ਹੋ : ‘ਡ੍ਰੀਮ ਗਰਲ’ ਹੇਮਾ ਮਾਲਿਨੀ ਨੇ ਸਾਦਗੀ ਨਾਲ ਮਨਾਇਆ ਭਾਈ ਦੂਜ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ’ਚ ਨਜ਼ਰ ਆਉਣ ਵਾਲੀ ਹੈ।

ਇਸ ’ਚ ਸਿਧਾਰਥ ਨਿਗਮ, ਰਘਲ ਜੁਆਲ, ਪਲਕ ਤਿਵਾੜੀ, ਜੱਸੀ ਗਿੱਲ ਵਰਗੇ ਸਿਤਾਰੇ ਉਨ੍ਹਾਂ ਦੇ ਨਾਲ ਹਨ। ਇਸ ਤੋਂ ਇਲਾਵਾ ਉਹ ਰਿਤੇਸ਼ ਦੇਸ਼ਮੁਖ, ਨੋਰਾ ਫਤੇਹੀ, ਜਾਨ ਅਬ੍ਰਾਹਮ ਨਾਲ ‘100%’ ’ਚ ਨਜ਼ਰ ਆਵੇਗੀ।
 

  • Shehnaz Gill
  • Dubai
  • enjoy
  • team
  • fans
  • ਸ਼ਹਿਨਾਜ਼ ਗਿੱਲ
  • ਦੁਬਈ
  • ਆਨੰਦ
  • ਟੀਮ
  • ਪ੍ਰਸ਼ੰਸਕ

ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

NEXT STORY

Stories You May Like

  • rahul changed his and the team  s fate
    ਮੋਟੇਰਾ ਦੇ ਜ਼ਖ਼ਮਾਂ ’ਤੇ ਦੁਬਈ ’ਚ ਮਰਹਮ ਲਾ ਕੇ ਰਾਹੁਲ ਨੇ ਬਦਲੀ ਆਪਣੀ ਤੇ ਟੀਮ ਦੀ ਤਕਦੀਰ
  • hazur jasdeep singh gill has reached this satsang house in jalandhar
    ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ ਜਸਦੀਪ ਸਿੰਘ ਗਿੱਲ
  • rishabh pant sister sakshi pant wedding
    ਦੁਬਈ ਤੋਂ ਪਰਤੇ ਰਿਸ਼ਭ ਪੰਤ, ਹੁਣ ਘਰ 'ਚ ਵੱਜੇਗੀ ਸ਼ਹਿਨਾਈ
  • the opening pair of rohit and gill played
    ਵਿਰੋਧੀ ਟੀਮਾਂ ਨੂੰ ਪਛਾੜਨ ’ਚ ਅਹਿਮ ਭੂਮਿਕਾ ਰਹੀ ਰੋਹਿਤ ਤੇ ਗਿੱਲ ਦੀ ਸਲਾਮੀ ਜੋੜੀ ਦੀ
  • son kills father in greed for land
    ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
  • fir case
    ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਕਈਆਂ ਖ਼ਿਲਾਫ਼ ਮਾਮਲਾ ਦਰਜ
  • police take major action after recording stunts car while playing jazzy b  s song
    ਜੈਜ਼ੀ ਬੀ. ਦਾ ਗਾਣਾ ਲਗਾ ਕੇ ਕਾਰ ’ਚ ਬੈਠ ਕੇ ਸਟੰਟ ਮਾਰ ਬਣਾਈ ਰੀਲ, ਫਿਰ ਪੁਲਸ ਨੇ ਕੀਤਾ...
  • gill retains top spot in odi rankings  kohli at 5th place
    ਗਿੱਲ ਵਨ ਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਕੋਹਲੀ 5ਵੇਂ ਸਥਾਨ ’ਤੇ
  • jalandhar mayor vineet dhir in action mode  gave a stern warning
    ਵੱਡੇ ਅਫ਼ਸਰਾਂ 'ਤੇ ਡਿੱਗੇਗੀ ਗਾਜ, ਐਕਸ਼ਨ ਮੋਡ 'ਚ ਜਲੰਧਰ ਦੇ ਮੇਅਰ ਵਿਨੀਤ ਧੀਰ,...
  • punjab government war against drugs
    ‘ਯੁੱਧ ਨਸ਼ਿਆਂ ਵਿਰੁੱਧ’ : 11ਵੇਂ ਦਿਨ 580 ਥਾਵਾਂ ’ਤੇ ਛਾਪੇਮਾਰੀ ; 110 ਨਸ਼ਾ...
  • punjab weather update
    ਫ਼ਿਰ ਬਦਲੇਗਾ ਪੰਜਾਬ ਦਾ ਮੌਸਮ! ਮੀਂਹ-ਹਨੇਰੀ ਲਈ ਜਾਰੀ ਹੋਇਆ ਅਲਰਟ
  • punjab cabinet meeting
    CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ, ਹੋ ਸਕਦੇ ਨੇ ਕਈ ਅਹਿਮ ਫ਼ੈਸਲੇ
  • tempo driver attacked with sharp weapons
    ਟੈਂਪੂ ਡਰਾਈਵਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਜ਼ਖ਼ਮੀ ਕਰ ਖੇਤਾਂ ’ਚ ਸੁੱਟਿਆ
  • unknown person  s body found under suspicious circumstances
    ਜਲੰਧਰ ਦੇ ਲੰਬਾ ਪਿੰਡ ਚੌਕ ਨੇੜੇ ਸ਼ੱਕੀ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਇਲਾਕੇ...
  • commissionerate police jalandhar launches special campaign
    ਕਮਿਸ਼ਨਰੇਟ ਪੁਲਸ ਜਲੰਧਰ ਨੇ ਈਵ-ਟੀਸਿੰਗ ਤੇ ਟ੍ਰੈਫਿਕ ਉਲੰਘਣਾਵਾਂ ਵਿਰੁੱਧ ਵਿਸ਼ੇਸ਼...
  • youth dies after being hit by cement crusher truck
    ਸੀਮਿੰਟ ਕਰੱਸ਼ਰ ਟਰੱਕ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਮੌਕੇ ਤੋਂ ਭੱਜਿਆ ਡਰਾਈਵਰ
Trending
Ek Nazar
pakistan  s ambassador barred from entering us

ਤੁਰਕਮੇਨਿਸਤਾਨ 'ਚ ਪਾਕਿਸਤਾਨ ਦੇ ਰਾਜਦੂਤ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ...

us  indian gujarati arrested

ਅਮਰੀਕਾ : ਭਾਰਤੀ- ਗੁਜਰਾਤੀ ਸਮੋਕ ਸਟੋਰ ਦਾ ਮੈਨੇਜਰ ਗ੍ਰਿਫ਼ਤਾਰ

us authorities seize cocaine

ਅਮਰੀਕੀ ਅਧਿਕਾਰੀਆਂ ਨੇ 346,000 ਹਜ਼ਾਰ ਡਾਲਰ ਤੋਂ ਵੱਧ ਦੀ ਕੀਮਤ ਵਾਲੀ ਕੋਕੀਨ...

the woman was smoking a bidi while sitting under the quilt

ਰਜਾਈ 'ਚ ਬਹਿ ਕੇ ਧੂੰਏਂ ਦੇ ਕਸ਼ ਲਾ ਰਹੀ ਸੀ ਬਜ਼ੁਰਗ ਮਹਿਲਾ, ਅਚਾਨਕ ਮਾਰਨ ਲੱਗੀ...

gulmarg fashion show in ramadan is facing backlash

ਰਮਜਾਨ ਦਰਮਿਆਨ ‘ਸੈਮੀ ਨਿਊਡ ਫ਼ੈਸ਼ਨ ਸ਼ੋਅ’ ’ਤੇ ਹੰਗਾਮਾ, ਗੁਲਮਰਗ ’ਚ ਬਿਕਨੀ ’ਚ...

big announcement made in punjab for march 14 electronic markets closed

ਪੰਜਾਬ 'ਚ 14 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵੱਡੀ ਮੁਸੀਬਤ 'ਚ ਪੈ ਸਕਦੇ ਨੇ ਲੋਕ...

advisory issued regarding measles disease in punjab

ਪੰਜਾਬ 'ਚ ਇਸ ਖ਼ਤਰਨਾਕ ਬੀਮਾਰੀ ਨੂੰ ਲੈ ਕੇ ਸਿਹਤ ਮਹਿਕਮਾ ਚੌਕਸ, ਐਡਵਾਈਜ਼ਰੀ ਕਰ...

big on punjab s weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ...

israel  s decision to cut off gaza  s power supply   cheap blackmail

ਗਾਜ਼ਾ ਦੀ ਬਿਜਲੀ ਸਪਲਾਈ ਕੱਟਣਾ ਇਜ਼ਰਾਈਲ ਵੱਲੋਂ 'ਸਸਤਾ ਬਲੈਕਮੇਲ'

rohit sharma creates history breaks adam gilchrist 18 years old record

ਰੋਹਿਤ ਸ਼ਰਮਾ ਨੇ ਤੋੜਿਆ 18 ਸਾਲ ਪੁਰਾਣਾ ਰਿਕਾਰਡ, ਇਸ ਖਿਡਾਰੀ ਨੂੰ ਪਛਾੜ ਬਣੇ ਨੰਬਰ...

syria  s interim president takes oath of accountability

ਸੀਰੀਆ ਕਤਲੇਆਮ : ਅੰਤਰਿਮ ਰਾਸ਼ਟਰਪਤੀ ਨੇ ਜਵਾਬਦੇਹੀ ਦੀ ਖਾਧੀ ਸਹੁੰ

people ran away during the funeral

ਅੰਤਿਮ ਸੰਸਕਾਰ ਦੌਰਾਨ ਚਿਖਾ ਛੱਡ ਕੇ ਭੱਜੇ ਲੋਕ, ਪਈਆਂ ਭਾਜੜਾਂ

russia expels two british diplomats

ਰੂਸ ਦੀ ਕਾਰਵਾਈ, ਕੱਢ 'ਤੇ ਦੋ ਬ੍ਰਿਟਿਸ਼ ਡਿਪਲੋਮੈਟ

thousands of flights canceled at 13 airports

13 ਹਵਾਈ ਅੱਡਿਆਂ 'ਤੇ ਇੱਕ ਦਿਨ 'ਚ ਹਜ਼ਾਰਾਂ ਉਡਾਣਾਂ ਰੱਦ

loopholes in tobacco laws making children weak study

ਅਧਿਐਨ 'ਚ ਦਾਅਵਾ, ਤੰਬਾਕੂ ਕਾਨੂੰਨਾਂ 'ਚ ਖਾਮੀਆਂ ਕਾਰਨ ਬੱਚੇ ਹੋ ਰਹੇ ਕਮਜ਼ੋਰ

fake travel agents based abroad indian government

ਭਾਰਤ ਸਰਕਾਰ ਨੇ ਵਿਦੇਸ਼ਾਂ 'ਚ ਬੈਠੇ ਨਕਲੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਕਸਿਆ...

boy dead on road accident

Punjab: ਮਾਪਿਆਂ ਦੇ ਇਕਲੌਤੇ ਸੋਹਣੇ-ਸੁਨੱਖੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਨਹੀਂ...

israel issue work permits

ਇਜ਼ਰਾਈਲ ਇਨ੍ਹਾਂ ਲੋਕਾਂ ਨੂੰ ਜਾਰੀ ਕਰੇਗਾ ਵਰਕ ਪਰਮਿਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • golden opportunity to settle in luxembourg
      ਤੁਰੰਤ ਮਿਲੇਗਾ Luxembourg ਦਾ ਵਰਕ ਵੀਜ਼ਾ
    • the beginning of the end of the world baba venga
      ਸੰਸਾਰ ਦੇ ਅੰਤ ਦੀ ਸ਼ੁਰੂਆਤ! ਤੀਜੀ ਵਿਸ਼ਵ ਜੰਗ ਦਾ ALERT, ਬਾਬਾ ਵੇਂਗਾ ਦੀ...
    • constable recruitment 2025
      ਕਾਂਸਟੇਬਲ ਦੀਆਂ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰਨ ਅਪਲਾਈ
    • big changes in tds tcs rules  changes in tds and tcs rules from april 1
      Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ...
    • x down once again massive global outage for third time in a day
      'X' ਦੀਆਂ ਸੇਵਾਵਾਂ ਫਿਰ ਠੱਪ, ਦਿਨ 'ਚ ਤੀਜੀ ਵਾਰ ਡਾਊਨ ਹੋਇਆ ਸਰਵਰ, ਯੂਜ਼ਰਜ਼...
    • gujarat tantrik girl sacrificed in chhota udepur
      ਗੁਜਰਾਤ ’ਚ ਸ਼ੱਕੀ ਮਨੁੱਖੀ ਬਲੀ : ਮਾਸੂਮ ਦਾ ਕਤਲ ਕਰ ਕੇ ਮੰਦਰ ’ਚ ਚੜ੍ਹਾਇਆ ਖੂਨ
    • bjp leader murdered by administering poisonous injection  miscreants entered
      ਜ਼ਹਿਰੀਲਾ ਟੀਕਾ ਲਗਾ ਕੇ BJP ਨੇਤਾ ਦਾ ਕਤਲ, ਬਦਮਾਸ਼ਾਂ ਨੇ ਘਰ 'ਚ ਵੜ ਕੇ ਖੋਬ'ਤੀ...
    • elon musk says x targeted in massive cyberattack
      'X 'ਤੇ ਹੋਇਆ ਸਾਈਬਰ ਹਮਲਾ', ਸੇਵਾਵਾਂ ਠੱਪ ਹੋਣ ਮਗਰੋਂ Elon Musk ਦਾ ਵੱਡਾ ਬਿਆਨ
    • bloodbath in us market dow 900 points down
      ਅਮਰੀਕੀ ਬਾਜ਼ਾਰ 'ਚ ਮਚਿਆ ਹਾਹਾਕਾਰ! ਹੁਣ ਭਾਰਤੀ ਸ਼ੇਅਰ ਬਾਜ਼ਾਰ ਦਾ ਕੀ ਹੋਵੇਗਾ ਹਾਲ?
    • mohammed shami  s edited video goes viral amid roza controversy
      ਰੋਜ਼ਾ ਵਿਵਾਦ ਦਰਮਿਆਨ ਮੁਹੰਮਦ ਸ਼ਮੀ ਦਾ ਐਡਿਟਿਡ ਵੀਡੀਓ ਹੋ ਰਿਹਾ ਵਾਇਰਲ
    • sam pitroda land grabbing case karnataka
      ਸੈਮ ਪਿਤਰੋਦਾ ਵਿਰੁੱਧ ਕਰਨਾਟਕ 'ਚ FIR, ਜਾਣੋ ਪੂਰਾ ਮਾਮਲਾ
    • ਤੜਕਾ ਪੰਜਾਬੀ ਦੀਆਂ ਖਬਰਾਂ
    • official trailer of film baida released
      ਫਿਲਮ 'ਬੈਦਾ' ਦਾ ਅਧਿਕਾਰਤ ਟ੍ਰੇਲਰ ਰਿਲੀਜ਼
    • badshah lost so much weight  fans were shocked
      ਬਾਦਸ਼ਾਹ ਨੇ ਘਟਾਇਆ ਭਾਰ, ਰੈਪਰ ਦਾ ਟਰਾਂਸਫਾਰਮੇਸ਼ਨ ਦੇਖ ਕੇ ਪ੍ਰਸ਼ੰਸਕ ਹੋਏ ਹੈਰਾਨ
    • big relief to pinky dhaliwal from high court in sunanda sharma case
      ਸੁਨੰਦਾ ਸ਼ਰਮਾ ਦੇ ਮਾਮਲੇ 'ਚ ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ,...
    • dgp rank officer involved in ranya rao s gold smuggling case
      ਰਾਨਿਆ ਰਾਓ ਮਾਮਲੇ 'ਚ ਲਪੇਟੇ 'ਚ ਆਇਆ DGP ਰੈਂਕ ਦਾ ਅਧਿਕਾਰੀ, ਅਦਾਕਾਰਾ ਨਾਲ ਹੈ...
    • udit narayan takes a dig at the controversy of kissing a female fan
      ‘ਪੱਪੀ ਤਾਂ ਠੀਕ ਹੈ ਪਰ…’ ਉਦਿਤ ਨਾਰਾਇਣ ਨੇ ਮਹਿਲਾ ਪ੍ਰਸ਼ੰਸਕ ਨੂੰ Kiss ਕਰਨ ਦੇ...
    • suchitra furious at astrologer who predicted shahrukh salman  s death
      ਸ਼ਾਹਰੁਖ-ਸਲਮਾਨ ਦੀ ਮੌਤ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀ 'ਤੇ ਭੜਕੀ ਸੁਚਿਤਰਾ,...
    • hrithik roshan injured dance rehearsals
      ਰਿਤਿਕ ਰੌਸ਼ਨ ਨੂੰ ਲੈ ਕੇ ਬੁਰੀ ਖ਼ਬਰ ਆਈ ਸਾਹਮਣੇ, ਸੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ
    • this famous singer passed away  found dead at home
      ਇਸ ਮਸ਼ਹੂਰ Singer ਦਾ ਹੋਇਆ ਦਿਹਾਂਤ, ਘਰ 'ਚ ਮਿਲੇ ਮ੍ਰਿਤਕ
    • trailer of hip hop india season 2 released on amazon mx player
      ਐਮਾਜ਼ਾਨ MX ਪਲੇਅਰ ’ਤੇ Hip-Hop ਇੰਡੀਆ ਸੀਜ਼ਨ-2 ਦਾ ਟ੍ਰੇਲਰ ਜਾਰੀ!
    • now this famous actress will get divorced after 4 months
      ਪਹਿਲਾਂ ਚੋਰੀ-ਛੁਪੇ ਕੀਤਾ ਵਿਆਹ, ਹੁਣ 4 ਮਹੀਨੇ ਬਾਅਦ ਤਲਾਕ ਲਵੇਗੀ ਇਹ ਮਸ਼ਹੂਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +