Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 25, 2026

    4:42:44 PM

  • india resorts lpg spot purchasing hormuz

    LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ...

  • excise inspector  dabwali area

    ਪੰਜਾਬ : ਇੰਸਪੈਕਟਰ ਦੀ ਸ਼ੱਕੀ ਹਾਲਾਤ 'ਚ, 200...

  • silver becomes cheaper by rs 12 821  know the latest prices

    12,821 ਰੁਪਏ ਸਸਤੀ ਹੋਈ ਚਾਂਦੀ, All Time...

  • bangladesh  nationwide security alert terrorist attacks

    ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਬੰਗਲਾਦੇਸ਼ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਸ਼ੋਏਬ ਇਬਰਾਹਿਮ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ, ਦੀਪਿਕਾ ਨੇ ਪਤੀ ਨੂੰ ਦਿੱਤਾ 77 ਹਜ਼ਾਰ ਦਾ ਤੋਹਫ਼ਾ

ENTERTAINMENT News Punjabi(ਤੜਕਾ ਪੰਜਾਬੀ)

ਸ਼ੋਏਬ ਇਬਰਾਹਿਮ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ, ਦੀਪਿਕਾ ਨੇ ਪਤੀ ਨੂੰ ਦਿੱਤਾ 77 ਹਜ਼ਾਰ ਦਾ ਤੋਹਫ਼ਾ

  • Edited By Anuradha,
  • Updated: 21 Jun, 2022 02:48 PM
Mumbai
shoaib ibrahim celebrates birthday with family
  • Share
    • Facebook
    • Tumblr
    • Linkedin
    • Twitter
  • Comment

ਮੁੰਬਈ: ‘ਸਸੁਰਾਲ ਸੀਮਰ ਕਾ’ ਅਦਾਕਾਰ ਸ਼ੋਏਬ ਇਬਰਾਹਿਮ ਨੇ 20 ਜੂਨ ਨੂੰ ਆਪਣਾ 35ਵਾਂ ਜਨਮਦਿਨ ਮਨਾਇਆ। ਸ਼ੋਏਬ ਨੇ ਪਤਨੀ ਦੀਪਿਕਾ ਕੱਕੜ ਅਤੇ ਪਰਿਵਾਰ ਨਾਲ ਇਸ ਖ਼ਾਸ ਦਿਨ ਦਾ ਆਨੰਦ ਮਨਾਇਆ ਹੈ। ਇਸ ਸੈਲੀਬ੍ਰੇਸ਼ਨ ਦਾ ਵਲੌਗ ਸ਼ੋਏਬ ਨੇ ਆਪਣੇ ਯੂਟਿਊਬ ਚੈਨਲ ’ਤੇ ਸਾਂਝਾ ਕੀਤਾ ਹੈ। ਇਸ ਖ਼ਾਸ ਮੌਕੇ ’ਤੇ ਦੀਪਿਕਾ ਨੇ ਆਪਣੇ ਪਤੀ ਨੂੰ ਇਕ ਤੋਹਫ਼ਾ ਵੀ ਦਿੱਤਾ ਜੋ ਕਿ ਬਹੁਤ ਮਹਿੰਗਾ ਹੈ।

PunjabKesari

ਵੀਡੀਓ ਦੀ ਸ਼ੁਰੂਆਤ ’ਚ ਪਰਿਵਾਰ ਦੇ ਸਾਰੇ ਮੈਂਬਰ ਅਤੇ ਕਰੀਬੀ ਦੋਸਤ  ਘਰ ’ਚ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸ਼ੋਏਬ ਆਪਣੇ ਮਾਤਾ-ਪਿਤਾ ਨਾਲ ਕੇਕ ਕੱਟਦੇ ਹਨ। ਇਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਕੇਕ ਖਵਾਉਂਦੇ ਹਨ ਅਤੇ ਸਾਰੇ ਸ਼ੋਏਬ ਨੂੰ ਤੋਹਫ਼ੇ ਦਿੰਦੇ ਹਨ। ਸਭ ਤੋਂ ਪਹਿਲਾਂ ਸ਼ੋਏਬ ਦੀ ਮਾਂ ਉਸ ਨੂੰ ਲੋਵਰ, ਟੀ-ਸ਼ਰਟ ਦਿੰਦੀ ਹੈ।

PunjabKesari

ਸ਼ੋਏਬ ਦੇ ਪਾਪਾ ਉਸ ਨੂੰ ਹੈਂਡਮੇਡ ਕਾਰਡ ਦਿੰਦੇ ਹਨ, ਜਿਸ ’ਚ ਉਨ੍ਹਾਂ ਨੇ ਕੁਝ ਲਿਖਿਆ ਹੁੰਦਾ ਹੈ। ਸ਼ੋਏਬ ਨੇ ਇਸ ਨੂੰ ਪੜ੍ਹਿਆ ਜਿਸ ਨੂੰ ਸੁਣ ਕੇ ਹਰ ਕੋਈ ਤਾੜੀਆਂ ਮਾਰਨ ਲੱਗ ਪੈਂਦਾ ਹੈ ਅਤੇ ਖੁਸ਼ੀ ਦਾ ਇਜ਼ਹਾਰ ਕਰਦਾ ਹੈ ਪਰ ਜਿਵੇਂ ਹੀ ਉਹ ਕਵਿਤਾ ਪੂਰੀ ਹੁੰਦੀ ਹੈ ਤਾਂ ਸ਼ੋਏਬ ਦੇ ਪਿਤਾ ਭਾਵੁਕ ਹੋ ਜਾਂਦੇ ਹਨ।

PunjabKesari

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

ਭੈਣ ਸਬਾ ਵੀ ਆਪਣੇ ਭਰਾ ਨੂੰ ਇਕ ਘੜੀ ਤੋਹਫ਼ੇ ’ਚ ਦਿੰਦੀ ਹੈ। ਇਸ ਤੋਂ ਬਾਅਦ ਦੋਸਤ ਵੀ ਉਨ੍ਹਾਂ ਨੂੰ ਤੋਹਫ਼ੇ ਦਿੰਦੇ ਹਨ।

PunjabKesari

ਇਹ  ਵੀ ਪੜ੍ਹੋ : ਥਾਈਲੈਂਡ ’ਚ ਪਤੀ ਨਾਲ ਪਹੁੰਚੀ ਨਯਨਤਾਰਾ, ਵਿਗਨੇਸ਼ ਨੇ ਪਤਨੀ ਨਾਲ ਸਾਂਝੀਆਂ ਕੀਤੀਆ ਰੋਮਾਂਟਿਕ ਤਸਵੀਰਾਂ

ਆਖ਼ਿਰ ਦੀਪਿਕਾ ਦੀ ਵਾਰੀ ਆਉਂਦੀ ਹੈ। ਉਹ ਆਪਣੇ ਪਤੀ ਨੂੰ (GUCCI)  ਦਾ ਵਾਈਟ ਸਪੋਰਟ ਸ਼ੂਜ਼ ਗਿਫ਼ਟ ਕਰਦੀ ਹੈ। ਜਿਸ ਦੀ ਕੀਮਤ ਲਗਭਗ 77 ਹਜ਼ਾਰ ਰੁਪਏ ਹੈ। ਇਹ ਤੋਹਫ਼ੇ ਨੂੰ ਦੇਖ ਅਦਾਕਾਰ ਹੈਰਾਨ ਰਹਿ ਜਾਂਦੇ ਹਨ।

PunjabKesari

ਦੱਸ ਦੇਈਏ ਕਿ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ ਲੰਬੇ ਸਮੇਂ ਤੋਂ ਡੇਟ ਕਰਨ ਦੇ ਬਾਅਦ ਵਿਆਹ ਕਰ ਲਿਆ ਸੀ।ਇਨ੍ਹਾਂ ਦਿਨਾਂ ’ਚ ਦੋਵੇਂ ਛੋਟੇ ਪਰਦੇ ਤੋਂ ਦੂਰ ਹਨ। ਹਾਲਾਂਕਿ ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ।ਜੋੜਾ ਯੂਟਿਊਬ ’ਤੇ ਵਲੌਗ ਬਣਾਉਦੇ ਰਹਿੰਦੇ ਹਨ।

PunjabKesari

  • Shoaib Ibrahim
  • Dipika Kakar
  • celebrates
  • birthday
  • family
  • gifts
  • ਸ਼ੋਏਬ ਇਬਰਾਹਿਮ
  • ਦੀਪਿਕਾ ਕੱਕੜ
  • ਜਸ਼ਨ
  • ਜਨਮਦਿਨ
  • ਪਰਿਵਾਰ
  • ਤੋਹਫ਼ੇ

ਨੇਹਾ ਧੂਪੀਆ ਅੰਤਰਰਾਸ਼ਟਰੀ ਯੋਗਾ ਦਿਵਸ ’ਤੇ ਪਿਤਾ ਨਾਲ ਯੋਗ ਕਰਦੀ ਆਈ ਨਜ਼ਰ

NEXT STORY

Stories You May Like

  • cbi  8 states  77 places raided
    ਮਾਮਲਾ ਵਿੱਤੀ ਅਦਾਰਿਆਂ ਤੇ ਬਿਲਡਰਾਂ ਦੀ ਮਿਲੀਭੁਗਤ ਦਾ : CBI ਨੇ 8 ਸੂਬਿਆਂ 'ਚ 77 ਥਾਵਾਂ ’ਤੇ ਮਾਰੇ ਛਾਪੇ
  • controversy broke out during a wedding ceremony in jalandhar
    ਜਲੰਧਰ 'ਚ ਵਿਆਹ ਸਮਾਰੋਹ ਦੌਰਾਨ ਹੋਇਆ ਵਿਵਾਦ ਹੁਣ ਰਾਜਨੀਤਿਕ ਤੇ ਕਾਨੂੰਨੀ ਵਿਵਾਦ 'ਚ ਬਦਲਿਆ, ਪਰਿਵਾਰ ਨੇ ਦਿੱਤਾ ਧਰਨਾ
  • minor girl gives birth to a boy in jalandhar
    ਜਲੰਧਰ 'ਚ ਹੈਰਾਨੀਜਨਕ ਮਾਮਲਾ! 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ, ਇੰਝ ਖੁੱਲ੍ਹਿਆ ਭੇਤ
  • girl had eloped
    ਪਤੀ ਨੂੰ ਛੱਡ ਕਿਸੇ ਹੋਰ ਨਾਲ ਚਲੀ ਗਈ ਕੁੜੀ ! ਗੁੱਸੇ 'ਚ ਪਰਿਵਾਰ ਨੇ ਦਿੱਤੀ ਦਰਦਨਾਕ ਮੌਤ
  • tired of in laws and wife  husband commits suicide
    ਸਹੁਰੇ ਪਰਿਵਾਰ ਤੇ ਪਤਨੀ ਤੋਂ ਅੱਕੇ ਹੋਏ ਪਤੀ ਨੇ ਗਲ ਲਾਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ
  • lic  s gift to investors  board approves first   bonus issue
    LIC ਦਾ ਨਿਵੇਸ਼ਕਾਂ ਨੂੰ ਵੱਡਾ ਤੋਹਫ਼ਾ; ਬੋਰਡ ਨੇ ਪਹਿਲੇ 'ਬੋਨਸ ਇਸ਼ੂ' ਨੂੰ ਦਿੱਤੀ ਮਨਜ਼ੂਰੀ
  • virat showed big heart even after defeat
    ਹਾਰ ਤੋਂ ਬਾਅਦ ਵੀ ਵਿਰਾਟ ਨੇ ਦਿਖਾਇਆ ਵੱਡਾ ਦਿਲ; ਵੈਭਵ ਸੂਰਿਆਵੰਸ਼ੀ ਨੂੰ ਦਿੱਤਾ ਖਾਸ ਤੋਹਫ਼ਾ (VIDEO)
  • husband  wife  police  arrested
    ਪਤਨੀ ਦਾ ਗਲ਼ਾ ਘੁੱਟ ਕੀਤਾ ਕਤਲ, ਪੁਲਸ ਨੇ ਦੋਸ਼ੀ ਪਤੀ ਨੂੰ ਕੀਤਾ ਗ੍ਰਿਫ਼ਤਾਰ
  • gas cylinders supply slow and black marketing at its peak
    ਹੋਰਮੁਜ਼ ਸੰਕਟ ਕਾਰਨ ਗੈਸ ਸਿਲੰਡਰਾਂ ਨੂੰ ਲੈ ਕੇ ਹਾਹਾਕਾਰ! ਸਪਲਾਈ ਠੱਪ, ਸਿਖਰਾਂ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • boy dies of drug overdose in jalandhar
    ਜਲੰਧਰ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਮਾਂ ਨੇ ਲਾਏ ਗੰਭੀਰ ਦੋਸ਼
  • firefighting  rescue operations rehearsed during blackout in jalandhar
    ਜਲੰਧਰ 'ਚ ਬਲੈਕਆਊਟ ਦੌਰਾਨ ਅੱਗ ਬੁਝਾਉਣ, ਰੈਸਕਿਊ ਆਪ੍ਰੇਸ਼ਨ ਸਣੇ ਅਹਿਮ ਪਹਿਲੂਆਂ...
  • big stir in punjab politics before elections bjp preparing to play hindu card
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਹਿੰਦੂ ਕਾਰਡ' ਖੇਡਣ ਦੀ...
  • conflict ends in jalandhar corporation
    ਜਲੰਧਰ ਨਿਗਮ 'ਚ ਟਕਰਾਅ ਖ਼ਤਮ: ਮੇਅਰ ਨਾਲ ਮੀਟਿੰਗ ਪਿੱਛੋਂ ਹੜਤਾਲ ਵਾਪਸ, ਸੋਮਵਾਰ...
  • blackout in these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ
  • power cut jalandhar
    ਜਲੰਧਰ 'ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ ਇਲਾਕੇ 'ਚ ਕਦੋਂ ਆਵੇਗੀ ਬਿਜਲੀ
Trending
Ek Nazar
dead body of old man found under suspicious circumstances in kapurthala

Punjab:ਸੜਕ ਕੰਢਿਓਂ ਸ਼ੱਕੀ ਹਾਲਾਤ 'ਚ ਮਿਲੀ ਬਜ਼ੁਰਗ ਦੀ ਲਾਸ਼, ਪਰਿਵਾਰ ਨੇ ਜਤਾਇਆ...

big accident two youths clash on the roof of a moving bus video goes viral

ਪੰਜਾਬ: ਚੱਲਦੀ ਬੱਸ ਦੀ ਛੱਤ 'ਤੇ ਲੜ ਪਏ ਪ੍ਰਵਾਸੀ, ਵੀਡੀਓ ਵਾਇਰਲ

why did kajol break the 30 year old no kissing policy

ਕਾਜੋਲ ਨੇ ਕਿਉਂ ਤੋੜੀ 30 ਸਾਲ ਪੁਰਾਣੀ 'ਨੋ-ਕਿਸਿੰਗ ਪਾਲਿਸੀ' ! ਅਦਾਕਾਰਾ ਨੇ ਖੁਦ...

a curfew like atmosphere is created in amritsar

ਅੰਮ੍ਰਿਤਸਰ: 1 ਤੋਂ 3 ਵਜੇ ਤੱਕ ਬਣ ਜਾਂਦਾ ਕਰਫਿਊ ਵਰਗਾ ਮਾਹੌਲ, ਗਰਮੀ ਕਾਰਨ...

a young man from italy died in a road accident

Punjab:ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼...

punjab police asi s gross negligence

ਪੰਜਾਬ ਪੁਲਸ ਦੇ ASI ਦਾ ਵੱਡਾ ਕਾਂਡ, ਅੱਧੇ ਸ਼ਹਿਰ ਨੂੰ ਪਾਈਆਂ ਭਾਜੜਾਂ

girl rape case in sultanpur lodhi

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਚਾਚੇ ਨੇ ਹੀ ਰੋਲ਼ 'ਤੀ ਭਤੀਜੀ ਦੀ ਪੱਤ

marriage accident 5 people

ਵਿਆਹ ਦੇ ਸ਼ਗਨਾਂ 'ਚ ਪਏ ਵੈਣ! ਭਿਆਨਕ ਹਾਦਸੇ 'ਚ ਪਤੀ-ਪਤਨੀ ਤੇ ਪੁੱਤ ਸਣੇ 5 ਲੋਕਾਂ...

school closed april 30

30 ਅਪ੍ਰੈਲ ਤੱਕ ਸਕੂਲ ਬੰਦ, ਭਿਆਨਕ ਗਰਮੀ ਨੂੰ ਲੈ ਕੇ MP ਪ੍ਰਸ਼ਾਸਨ ਦਾ ਵੱਡਾ ਫੈਸਲਾ

ipl 2026 dc vs pbks

ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!

the captain of this team will change in the middle of ipl

IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ

rbi has taken a big action

RBI ਨੇ ਕਰ 'ਤੀ ਵੱਡੀ ਕਾਰਵਾਈ ! Paytm Payments Bank ਦਾ ਲਾਇਸੈਂਸ ਕੀਤਾ ਰੱਦ

star cricketer caught in doping 2year ban imposed

ਡੋਪਿੰਗ 'ਚ ਫਸਿਆ ਸਟਾਰ ਕ੍ਰਿਕਟਰ ! ਲੱਗਾ 2 ਸਾਲ ਦਾ ਬੈਨ

pension of rs 5000 every month

ਸਿਰਫ਼ 210 ਰੁਪਏ ਦੇ ਨਿਵੇਸ਼ ਨਾਲ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ!

snowfall in hindu kush himalayan

ਹਿੰਦੂ ਕੁਸ਼ ਹਿਮਾਲਿਆ ਖੇਤਰ 'ਚ ਬਰਫ਼ਬਾਰੀ ਲਗਾਤਾਰ ਚੌਥੇ ਸਾਲ ਹੇਠਲੇ ਪੱਧਰ 'ਤੇ

district magistrate pathankot issues orders banning burning of crop residue

ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ...

wildfire in japan

ਜਾਪਾਨ ਦੇ ਜੰਗਲਾਂ ਦੀ ਅੱਗ ਹੋਈ ਬੇਕਾਬੂ, ਸੁਰੱਖਿਅਤ ਸਥਾਨ 'ਤੇ ਭੇਜੇ ਗਏ 2,600...

a car hit a tractor trolley loaded with wheat sacks outside the godowns

ਗੋਦਾਮਾਂ ਦੇ ਬਾਹਰ ਕਣਕ ਦੀਆਂ ਬੋਰੀਆਂ ਨਾਲ ਲੱਦੀ ਟਰੈਕਟਰ ਟਰਾਲੀ ’ਚ ਵੱਜੀ ਕਾਰ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • akshay kumar daughter s case
      ਅਕਸ਼ੈ ਕੁਮਾਰ ਦੀ ਧੀ ਤੋਂ ਨਿਊਡ ਤਸਵੀਰਾਂ ਮੰਗਣ ਵਾਲਾ ਗ੍ਰਿਫਤਾਰ
    • bhaijaan books box office for 2027
      ਸਲਮਾਨ ਖਾਨ ਨੇ ਨਯਨਤਾਰਾ ਨਾਲ ਅਗਲੀ ਫਿਲਮ ਦਾ ਕੀਤਾ ਐਲਾਨ, ਈਦ 2027 ਲਈ ਬੁੱਕ ਕੀਤਾ...
    • indian government bans documentary series lawrence of punjab
      ਵੱਡੀ ਖ਼ਬਰ: ਰਿਲੀਜ਼ ਨਹੀਂ ਹੋਵੇਗੀ 'Lawrence Of Punjab', ਭਾਰਤ ਸਰਕਾਰ ਨੇ...
    • diljit dosanjh faces protests in canada
      ਦਿਲਜੀਤ ਦੋਸਾਂਝ ਦਾ ਕੈਨੇਡਾ 'ਚ ਹੋਇਆ ਵਿਰੋਧ, ਸ਼ੋਅ ਤੋਂ ਪਹਿਲਾਂ ਵੱਖਵਾਦੀ ਸੰਗਠਨਾਂ...
    • son of the hills is preparing to push again
      ਮੁੜ ਤੋਂ ਧੱਕ ਪਾਉਣ ਦੀ ਤਿਆਰੀ 'ਚ ਟਿੱਬਿਆਂ ਦਾ ਪੁੱਤ, ਕੁਝ ਮਿੰਟ 'ਚ ਰਿਲੀਜ਼ ਹੋ...
    • teaser of sidhu moosewala  s new song
      ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: ਕੱਲ੍ਹ ਸਵੇਰੇ 10 ਵਜੇ ਰਿਲੀਜ਼...
    • nooran sister s father treatment controversy
      ਪਿਤਾ ਦਾ ਹਾਲ ਜਾਣਨ ਦੀ ਬਜਾਏ ਜੋਤੀ ਤੇ ਉਸ ਦਾ ਪਤੀ ਦੇ ਰਹੇ ਧਮਕੀਆਂ ! ਫੁੱਟ-ਫੁੱਟ...
    • salman khan and nayanthara begin shooting for vamshi paidipally  s action film
      ਸਲਮਾਨ ਖਾਨ ਤੇ ਨਯਨਤਾਰਾ ਨੇ ਵਾਮਸ਼ੀ ਪੈਡੀਪੱਲੀ ਦੀ ਐਕਸ਼ਨ ਫਿਲਮ ਦੀ ਸ਼ੂਟਿੰਗ ਕੀਤੀ...
    • tamil nadu assembly polls actor suriya jyothika cast their votes in chennai
      ਤਾਮਿਲਨਾਡੂ ਵਿਧਾਨ ਸਭਾ ਚੋਣਾਂ: ਅਦਾਕਾਰ ਸੂਰੀਆ ਤੇ ਜਯੋਤਿਕਾ ਨੇ ਪਾਈ ਵੋਟ
    • ranveer  s  dhurandhar the revenge   surpasses srk  s  pathaan   in uk
      ਰਣਵੀਰ ਸਿੰਘ ਦੀ 'ਧੁਰੰਦਰ-ਦਿ ਰਿਵੈਂਜ' ਨੇ ਰਚਿਆ ਇਤਿਹਾਸ, UK ਦੇ ਬਾਕਸ ਆਫਿਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +