Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 25, 2025

    9:53:41 AM

  • singer babla mehta is no more

    ਦੁਖਦ ਖਬਰ; ਮਸ਼ਹੂਰ ਬਾਲੀਵੁੱਡ ਗਾਇਕ ਦੀ ਹੋਈ ਮੌਤ,...

  • several children buried under rubble after school roof collapses

    ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਕਈ ਬੱਚੇ...

  • air india express

    ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ 'ਚ ਫ਼ਿਰ ਆਈ...

  • earthquake hits near samoa island

    6.6 ਤੀਬਰਤਾ ਨਾਲ ਕੰਬੀ ਧਰਤੀ, ਲੋਕਾਂ 'ਚ ਦਹਿਸ਼ਤ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਸ਼ੂਟਿੰਗ ਦੀ ਲੋਕੇਸ਼ਨ ਸਕੂਨ ਦੇਣ ਵਾਲੀ, ਕਿਰਦਾਰ ’ਚ ਉੱਤਰਨਾ ਆਸਾਨ ਹੋ ਗਿਆ : ਪੁਲਕਿਤ ਸਮਰਾਟ

ENTERTAINMENT News Punjabi(ਤੜਕਾ ਪੰਜਾਬੀ)

ਸ਼ੂਟਿੰਗ ਦੀ ਲੋਕੇਸ਼ਨ ਸਕੂਨ ਦੇਣ ਵਾਲੀ, ਕਿਰਦਾਰ ’ਚ ਉੱਤਰਨਾ ਆਸਾਨ ਹੋ ਗਿਆ : ਪੁਲਕਿਤ ਸਮਰਾਟ

  • Edited By Cherry,
  • Updated: 03 Jul, 2025 03:15 PM
Entertainment
shooting location was soothing it became easy to get into character pulkit
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਬਾਲੀਵੁੱਡ ਅਦਾਕਾਰ ਪੁਲਕਿਤ ਸਮਰਾਟ ਆਪਣੀ ਆਉਣ ਵਾਲੀ ਫਿਲਮ ‘ਰਾਹੂ ਕੇਤੂ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਉਹ ਸ਼ੂਟਿੰਗ ਲੋਕੇਸ਼ਨ ਨਾਲ ਸੋਸ਼ਲ ਮੀਡੀਆ ’ਤੇ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਫਿਲਮ ਨੂੰ ਵਿਪੁਲ ਵਿਗ ਨਿਰਦੇਸ਼ਤ ਕਰ ਰਹੇ ਹਨ। ਫਿਲਮ ’ਚ ਪੁਲਕਿਤ ਸਮਰਾਟ, ਵਰੁਣ ਸ਼ਰਮਾ ਅਤੇ ਸ਼ਾਲਿਨੀ ਪਾਂਡੇ ਨੇ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਬਾਰੇ ਪੁਲਕਿਤ ਸਮਰਾਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਪ੍ਰ. ਫਿਲਮ ਦੀ ਸ਼ੂਟਿੰਗ ਖ਼ੂਬਸੂਰਤ ਅਤੇ ਸਕੂਨ ਭਰੀਆਂ ਵਾਦੀਆਂ ’ਚ ਹੋ ਰਹੀ ਹੈ, ਹੁਣ ਤੱਕ ਦਾ ਤਜ਼ਰਬਾ ਕਿਵੇਂ ਦਾ ਰਿਹਾ? ਕੀ ਲੋਕੇਸ਼ਨ ਨੇ ਤੁਹਾਡੇ ਕਿਰਦਾਰ ਨੂੰ ਸਮਝਣ ਜਾਂ ਮਹਿਸੂਸ ਕਰਨ ’ਚ ਮਦਦ ਕੀਤੀ?

-ਇੰਝ ਲੱਗ ਰਿਹਾ ਹੈ ਜਿਵੇਂ ਕਿਸੇ ਛੁੱਟੀ ’ਤੇ ਆਇਆ ਹਾਂ। ਬਸ ਮੇਰੇ ਨਾਲ ਕੈਮਰਾ ਗ਼ਲਤੀ ਨਾਲ ਆ ਗਿਆ। ਨਿੱਤ ਦਿਨ ਲਗਦਾ ਹੈ ਜਿਵੇਂ ਕੋਈ ਨਵੀਂ ਪੇਂਟਿੰਗ ਵਿਚਕਾਰ ਸ਼ੂਟਿੰਗ ਕਰ ਰਿਹਾ ਹਾਂ। ਇਹ ਜਗ੍ਹਾ ਇੰਨੀ ਸੁਕੂਨ ਦੇਣ ਵਾਲੀ ਹੈ ਕਿ ਕਿਰਦਾਰ ’ਚ ਉੱਤਰਨਾ ਆਪਣੇ ਆਪ ਆਸਾਨ ਹੋ ਗਿਆ। ਇੱਥੋਂ ਦੀ ਹਵਾ, ਇੱਥੋਂ ਦੀ ਖ਼ਾਮੋਸ਼ੀ, ਸਭ ਕੁਝ ਕਿਰਦਾਰ ਨੂੰ ਹੋਰ ਡੂੰਘਾਈ ਦਿੰਦਾ ਹੈ।

ਪ੍ਰ. ਕਸੋਲ ’ਚ ਕਿਸੇ ਖ਼ਾਸ ਸਥਾਨਕ ਖਾਣੇ ਜਾਂ ਕੈਫੇ ਦੇ ਤਜ਼ਰਬੇ ਨੇ ਤੁਹਾਨੂੰ ਹੈਰਾਨ ਕੀਤਾ ਜਾਂ ਦਿਲ ਜਿੱਤ ਲਿਆ ਹੋਵੇ? ਕੋਈ ਖ਼ਾਸ ਟੇਸਟ ਜਾਂ ਜਗ੍ਹਾ ਜੋ ਹਮੇਸ਼ਾ ਯਾਦ ਰਹੇਗੀ?

- ਮਨਾਲੀ ’ਚ ਇਕ ਆਂਟੀ ਦਾ ਤੰਦੂਰੀ ਮੋਮੋਜ਼ ਦਾ ਸਟਾਲ ਮਿਲਿਆ। ਉਨ੍ਹਾਂ ਨੇ ਬਹੁਤ ਪਿਆਰ ਨਾਲ ਕਿਹਾ ਕਿ ਸਿਰਫ਼ ਇਕ ਪਲੇਟ ਖਾ ਲਓ ਤੇ ਯਕੀਨ ਮੰਨੋ ਮੈਂ ਤਿੰਨ ਪਲੇਟਾਂ ਖਾ ਗਿਆ। ਸਿੱਡੂ ਖਾਧਾ ਤੇ ਸੱਚਮੁੱਚ ਦਿਲ ਖ਼ੁਸ਼ ਹੋ ਗਿਆ ਅਤੇ ਸਬਲੀ ਨਾਂ ਦੀ ਇਕ ਜਰਮਨ ਬੇਕਰੀ ’ਚ ਗਿਆ, ਜਿੱਥੇ ਉਨ੍ਹਾਂ ਨੇ ਮੇਰੇ ਲਈ ਖ਼ਾਸ ਤੌਰ ’ਤੇ ਸ਼ੂਗਰ ਫ੍ਰੀ ਪਾਈ ਬਣਾਇਆ। ਇੰਝ ਲੱਗਾ ਜਿਵੇਂ ਇਹ ਕੋਈ ਮਠਿਆਈ ਨਹੀਂ ਸਗੋਂ ਇਕ ਯਾਦ ਬਣ ਗਈ ਹੋਵੇ।

ਪ੍ਰ. ਆਪਣੇ ਕਿਰਦਾਰ ਬਾਰੇ ਥੋੜ੍ਹਾ ਵਿਸਥਾਰ ਨਾਲ ਦੱਸੋ। ਉਸ ’ਚ ਅਜਿਹੀ ਕਿਹੜੀ ਗੱਲ ਹੈ, ਜੋ ਤੁਹਾਨੂੰ ਸਭ ਤੋਂ ਵੱਧ ਜੁੜਿਆ ਮਹਿਸੂਸ ਕਰਾਉਂਦੀ ਹੈ?

-ਮੈਂ ‘ਕੇਤੂ’ ਦਾ ਕਿਰਦਾਰ ਨਿਭਾਅ ਰਿਹਾ ਹਾਂ। ਥੋੜ੍ਹਾ ਵੱਖਰਾ, ਥੋੜ੍ਹਾ ਅਜੀਬ, ਕਦੇ ਗੁਆਚਿਆ ਜਿਹਾ ਅਤੇ ਕਦੇ ਕਮਾਲ ਦੇ ਦਿਮਾਗ਼ ਵਾਲਾ। ਜੇ ਸਾਡੀ ਫਿਲਮ ਇਕ ਕਾੱਸਮਿਕ ਸਰਕਸ ਹੈ ਤਾਂ ਮੈਂ ਉਹ ਜੋਕਰ ਹਾਂ, ਜੋ ਪੂਰੀ ਬਾਜ਼ੀ ਪਲਟ ਸਕਦਾ ਹੈ। ਮੇਰੇ ਨਾਲ ਹਨ ਵਰੁਣ ਸ਼ਰਮਾ, ਜੋ ‘ਰਾਹੂ’ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਜਦੋਂ ਅਸੀਂ ਦੋਵੇਂ ਇਕੱਠੇ ਸਕ੍ਰੀਨ ’ਤੇ ਆਉਂਦੇ ਹਾਂ ਤਾਂ ਮਸਤੀ, ਦੋਸਤੀ ਤੇ ਥੋੜ੍ਹਾ ਜਿਹਾ ਪਾਗ਼ਲਪਣ ਆਪਣੇ ਆਪ ਭਰ ਜਾਂਦਾ ਹੈ ਫਰੇਮ ’ਚ। ਬਾਕੀ ਹੁਣ ਜ਼ਿਆਦਾ ਕੁਝ ਨਹੀਂ ਦੱਸਾਂਗਾ।

ਸਭ ਕੁਝ ਥੀਏਟਰ ’ਚ ਦੇਖਣਾ, ਉਹ ਵੀ ਪੌਪਕੋਰਨ ਦੇ ਨਾਲ

ਜਦੋਂ ਧੁੰਦ ਛਾਈ ਤਾਂ ਡਾਇਰੈਕਟਰ ਨੇ ਕਿਹਾ- ਕੱਟ ਨਾ ਕਰੋ, ਇਹ ਜਾਦੂ ਵਰਗਾ ਲੱਗ ਰਿਹਾ

ਪ੍ਰ. ਸ਼ੂਟਿੰਗ ਦੌਰਾਨ ਅਜਿਹਾ ਕਿਹੜਾ ਦ੍ਰਿਸ਼ ਜਾਂ ਪਲ ਸੀ, ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਯਾਦਗਾਰੀ ਮੰਨਦੇ ਹੋ ਅਤੇ ਕਿਉਂ?

-ਇਕ ਵਾਰ ਲੋਕੇਸ਼ਨ ’ਤੇ ਇੰਨੀ ਸੰਘਣੀ ਧੁੰਦ ਛਾ ਗਈ ਸੀ ਕਿ ਸਾਹਮਣੇ ਵਾਲਾ ਅਦਾਕਾਰ ਦਿਸ ਹੀ ਨਹੀਂ ਸੀ ਰਿਹਾ ਪਰ ਡਾਇਰੈਕਟਰ ਨੇ ਕਿਹਾ ਕਿ ਕੱਟ ਨਾ ਕਰੋ। ਇਹ ਤਾਂ ਜਾਦੂ ਵਾਂਗ ਲੱਗ ਰਿਹਾ ਹੈ ਅਤੇ ਉਹੀ ਸੀਨ ਹੁਣ ਫਿਲਮ ਦਾ ਸਭ ਤੋਂ ਸਿਨੇਮੈਟਿਕ ਅਤੇ ਖ਼ੂਬਸੂਰਤ ਪਲ ਬਣ ਗਿਆ। ਇੰਝ ਲੱਗਾ ਜਿਵੇਂ ਕੁਦਰਤ ਨੇ ਸਾਡੇ ਲਈ ਇਕ ਪ੍ਰਫੈਕਟ ਫਰੇਮ ਬਣਾ ਦਿੱਤਾ ਹੋਵੇ ਬਿਨਾਂ ਕਿਸੇ ਤਕਨੀਕ ਤੋਂ।

ਟ੍ਰੈਕਿੰਗ ’ਚ ਸਮਾਰਟ ਪਹਾੜੀ ਕੁੱਤਾ ਬਣਿਆ ਗਾਈਡ

ਉਹ ਕਿਸੇ ਜੀ.ਪੀ.ਐੱਸ. ਤੋਂ ਘੱਟ ਨਹੀਂ ਸੀ

ਪ੍ਰ. ਤੁਸੀਂ ਸ਼ੂਟਿੰਗ ਦੌਰਾਨ ਕਸੋਲ ਦੀਆਂ ਵਾਦੀਆਂ ਨੂੰ ਨੇੜਿਓਂ ਮਹਿਸੂਸ ਕੀਤਾ? ਕੀ ਕੋਈ ਇਕ ਚੀਜ਼ ਹੈ ਜੋ ਤੁਹਾਨੂੰ ਉੱਥੇ ਸਭ ਤੋਂ ਵੱਧ ਪਸੰਦ ਆਈ?

-ਕਸੋਲ ਦੀ ਹਵਾ ’ਚ ਹੀ ਕੁਝ ਵੱਖਰੀ ਗੱਲ ਹੈ। ਇਕ ਆਜ਼ਾਦੀ, ਇਕ ਸ਼ਾਂਤੀ, ਜੋ ਸ਼ਹਿਰਾਂ ’ਚ ਨਹੀਂ ਮਿਲਦੀ। ਇੱਥੋਂ ਦੇ ਲੋਕ ਇੰਨੇ ਸਿੱਧੇ ਅਤੇ ਦਿਲ ਨਾਲ ਜੁੜੇ ਹੋਏ ਹਨ ਕਿ ਚਾਹ ਨਾਲ ਤੁਹਾਨੂੰ ਜ਼ਿੰਦਗੀ ਦੀਆਂ ਗੱਲਾਂ ਵੀ ਪਰੋਸ ਦਿੰਦੇ ਹਨ ਤੇ ਸਭ ਤੋਂ ਖ਼ਾਸ ਪਲ ਉਹ ਸੀ ਜਦੋਂ ਇਕ ਪਹਾੜੀ ਕੁੱਤਾ ਸਾਨੂੰ ਟ੍ਰੈਕਿੰਗ ’ਤੇ ਆਪਣੇ ਆਪ ਹੀ ਗਾਈਡ ਕਰਨ ਲੱਗ ਪਿਆ। ਉਹ ਇੰਨਾ ਸਮਾਰਟ ਸੀ ਕਿ ਇੰਝ ਲੱਗਦਾ ਸੀ ਜਿਵੇਂ ਉਸ ਤੋਂ ਵਧੀਆ ਕੋਈ ਜੀ.ਪੀ.ਐੱਸ. ਹੋ ਹੀ ਨਹੀਂ ਸਕਦਾ!

  • shooting location
  • rahu ketu movie
  • Pulkit Samrat

ਧੀ ਦੀ ਪ੍ਰਾਰਥਨਾ ਸਭਾ 'ਚ ਫੁੱਟ-ਫੁੱਟ ਕੇ ਰੋਏ ਪਿਤਾ, ਅੱਖਾਂ 'ਚ ਹੰਝੂ ਲਏ ਸਹੁਰੇ ਨੂੰ ਸੰਭਾਲਦੇ ਦਿਖੇ ਪਰਾਗ

NEXT STORY

Stories You May Like

  • boy and girl deadbodies found near the railway line in jalandhar
    ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
  • taking loan from bank will become easy
    ਬੈਂਕ ਤੋਂ ਕਰਜ਼ਾ ਲੈਣਾ ਹੋ ਜਾਵੇਗਾ ਆਸਾਨ, RBI ਛੇਤੀ ਹੀ ਕਰ ਸਕਦਾ ਹੈ ਵੱਡਾ ਐਲਾਨ
  • kubbra sait son of sardar movie
    ਮੂੰਹ ਚੁੱਕ ਕੇ ਸੈੱਟ ’ਤੇ ਚਲੀ ਗਈ, ਕਿਰਦਾਰ ਆਰਗੈਨਿਕ ਸੀ, ਖ਼ੁਦ ਆਉਂਦਾ ਗਿਆ : ਕੁਬਰਾ ਸੈਤ
  • now booking tatkal tickets on these apps  you will get a seat immediately
    ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ
  • fraud case
    ਵੀਜ਼ਾ ਦੇਣ ਵਾਲੀ ਕੰਪਨੀ ਨੇ ਲੋਕਾਂ ਨਾਲ 35 ਲੱਖ ਰੁਪਏ ਦੀ ਮਾਰੀ ਠੱਗੀ, 3 ਨਾਮਜ਼ਦ
  • case registered against drug smuggler bholi who gave fake bail
    ਨਸ਼ਾ ਸਮੱਗਲਰ ਭੋਲੀ ਦੀ ਜਾਅਲੀ ਜ਼ਮਾਨਤ ਦੇਣ ਵਾਲੀ ਬੇਟੀ ਸਮੇਤ 4 ’ਤੇ ਕੇਸ ਦਰਜ
  • punjab  report  school  children
    ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ
  • mi 8 helicopter crash in russia 5 people killed
    ਉਡਾਣ ਭਰਦੇ ਹੀ ਕ੍ਰੈਸ਼ ਹੋ ਗਿਆ ਹੈਲੀਕਾਪਟਰ, ਸਾਰੇ ਲੋਕਾਂ ਦੀ ਮੌਤ
  • hotel skylark a landmark about to be erased from the map of jalandhar
    ਅਲਵਿਦਾ ਹੋਟਲ 'ਸਕਾਈਲਾਰਕ', ਜਲੰਧਰ ਦੇ ਨਕਸ਼ੇ ਤੋਂ ਮਿਟਣ ਜਾ ਰਿਹੈ ਇੱਕ ਮੀਲ ਪੱਥਰ
  • changed duty time of postal department officials on occasion raksha bandhan
    ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਦਾ ਬਦਲਿਆ ਸਮਾਂ, ਜਾਣੋ ਕਿਉਂ ਲਿਆ ਗਿਆ...
  • aman arora s big statement on threats to sri darbar sahib
    ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ ਅਮਨ ਅਰੋੜਾ ਦਾ ਵੱਡਾ ਬਿਆਨ,...
  • latest forecast from punjab meteorological department
    ਪੰਜਾਬ ਦੇ ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦੀ...
  • 31 bills stalled in punjab in 32 years
    ਪੰਜਾਬ 'ਚ 32 ਸਾਲਾਂ 'ਚ 31 ਬਿੱਲ ਰੁਕੇ, ਰਾਜਪਾਲ ਤੇ ਰਾਸ਼ਟਰਪਤੀ ਪੱਧਰ 'ਤੇ...
  • man arrested with pistol in shooting case
    ਗੋਲ਼ੀ ਚਲਾਉਣ ਦੇ ਮਾਮਲੇ 'ਚ ਇਕ ਵਿਅਕਤੀ ਪਿਸਤੌਲ ਸਣੇ ਗ੍ਰਿਫ਼ਤਾਰ
  • bulldozer action seen in jalandhar
    ਜਲੰਧਰ ਦੇ ਇਸ ਇਲਾਕੇ 'ਚ ਦਿੱਸਿਆ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰ ਦੀ ਢਾਹੀ ਆਲੀਸ਼ਾਨ...
  • nurse and nanny visa uk
    NURSE ਤੇ NANNY ਲਈ ਖੋਲ੍ਹੇ UK ਨੇ ਦਰਵਾਜ਼ੇ, ਝੱਟ ਲਗੂ ਵੀਜ਼ਾ
Trending
Ek Nazar
changed duty time of postal department officials on occasion raksha bandhan

ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਦਾ ਬਦਲਿਆ ਸਮਾਂ, ਜਾਣੋ ਕਿਉਂ ਲਿਆ ਗਿਆ...

cctv video of asi taking bribe goes viral he is suspended

ਪੰਜਾਬ ਦੇ ਇਸ ASI 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਕਾਰਨਾਮਾ ਜਾਣ ਹੋਵੋਗੇ...

boy dies in canada

ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਕੈਨੇਡਾ 'ਚ ਮੌਤ,...

big weather forecast for punjab

ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ,...

two policemen injured in firing in dasuya

ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ, ਪਈਆਂ ਭਾਜੜਾਂ

us court gave blow to ap

ਅਮਰੀਕੀ ਅਦਾਲਤ ਨੇ ਏਪੀ ਨੂੰ ਦਿੱਤਾ ਝਟਕਾ, ਰੱਦ ਕੀਤੀ ਬੇਨਤੀ

zelensky got scared

ਡਰ ਗਏ ਜ਼ੇਲੇਂਸਕੀ! ਲਿਆ ਅਜਿਹਾ ਫ਼ੈਸਲਾ ਕਿ...

heavy rains in punjab

ਲਹਿੰਦੇ ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 240 ਤੋਂ ਪਾਰ

husband wife dispute

ਨਮਕੀਨ ਲਿਆਉਣਾ ਭੁੱਲ ਗਿਆ ਪਤੀ ਤਾਂ ਗੁੱਸੇ 'ਚ ਪਤਨੀ ਨੇ ਮਾਰ'ਤਾ ਚਾਕੂ, ਵੀਡੀਓ...

death toll in bangladesh plane crash rises

ਬੰਗਲਾਦੇਸ਼ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 32 ਹੋਈ

israeli attacks on gaza

ਗਾਜ਼ਾ 'ਤੇ ਇਜ਼ਰਾਈਲੀ ਹਮਲੇ, 21 ਮੌਤਾਂ

runner fauja singh s antim ardaas

ਦੌੜਾਕ ਫ਼ੌਜਾ ਸਿੰਘ ਦੀ ਹੋਈ ਅੰਤਿਮ ਅਰਦਾਸ, SGPC ਦੇ ਪ੍ਰਧਾਨ ਧਾਮੀ ਸਣੇ ਪਹੁੰਚੀਆਂ...

komagata maru  canadian city

ਕੈਨੇਡੀਅਨ ਸ਼ਹਿਰ ਕਾਮਾਗਾਟਾ ਮਾਰੂ 'ਤੇ ਸਵਾਰ ਭਾਰਤੀਆਂ ਨੂੰ ਕਰੇਗਾ ਸਨਮਾਨਿਤ

secret pregnancy and why is it kept hidden

ਨਾ ਉਲਟੀ, ਨਾ ਪੇਟ ਦਰਦ...! ਜਾਣੋਂ ਕੀ ਹੁੰਦੀ ਹੈ ਸੀਕ੍ਰੇਟ ਪ੍ਰੈਗਨੈਂਸੀ ਤੇ ਇਸ...

two punjabis sentenced in canada

ਕੈਨੇਡਾ 'ਚ ਦੋ ਪੰਜਾਬੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ, ਹੋਣਗੇ ਡਿਪੋਰਟ

bits students create radar evading drone

BITS ਦੇ ਵਿਦਿਆਰਥੀਆਂ ਨੇ ਬਣਾਇਆ ਰਡਾਰ ਤੋਂ ਬਚਣ ਵਾਲਾ 'ਡਰੋਨ', ਭਾਰਤੀ ਸਰਹੱਦ ਦੀ...

the electricity department in punjab is facing a daily loss of lakhs of rupees

ਪੰਜਾਬ 'ਚ ਬਿਜਲੀ ਵਿਭਾਗ ਨੂੰ ਰੋਜ਼ਾਨਾ ਪੈ ਰਿਹਾ ਲੱਖਾਂ ਰੁਪਏ ਦਾ ਘਾਟਾ

heavy rains started in punjab from today

ਅੱਜ ਤੋਂ ਪੰਜਾਬ 'ਚ ਸ਼ੁਰੂ ਹੋਈ ਮੀਂਹ ਦੀ ਝੜੀ, ਜਾਣੋ ਅਗਲੇ 5 ਦਿਨਾਂ ਲਈ ਆਪਣੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • nurse and nanny visa uk
      NURSE ਤੇ NANNY ਲਈ ਖੋਲ੍ਹੇ UK ਨੇ ਦਰਵਾਜ਼ੇ, ਝੱਟ ਲਗੂ ਵੀਜ਼ਾ
    • this cricketer is richer than kohli and dhoni relationship madhuri dixit
      ਕੋਹਲੀ ਤੇ ਧੋਨੀ ਤੋਂ ਵੀ ਅਮੀਰ ਹੈ ਇਹ ਕ੍ਰਿਕਟਰ, ਮਾਧੁਰੀ ਦੀਕਸ਼ਿਤ ਨਾਲ ਸੀ ਸੰਬੰਧ
    • bollywood sad news
      ਮਨੋਰੰਜਨ ਇੰਡਸਟਰੀ ਤੋਂ ਫਿਰ ਆਈ ਬੁਰੀ ਖ਼ਬਰ, ਮਸ਼ਹੂਰ ਕਲਾਕਾਰ ਦਾ 77 ਸਾਲ ਦੀ ਉਮਰ...
    • fresno s gurbaksh singh wins gold medal at u s a masters track and field
      ਯੂ. ਐੱਸ. ਏ. ਮਾਸਟਰਜ਼ ਟਰੈਕ ਐਂਡ ਫੀਲਡ ਮੁਕਾਬਲਿਆਂ 'ਚ ਫਰਿਜ਼ਨੋ ਦੇ ਗੁਰਬਖਸ਼...
    • ed in action
      ED ਦੀ ਵੱਡੀ ਕਾਰਵਾਈ ! ਮਸ਼ਹੂਰ ਬਿਲਡਰ ਦੇ ਨਿਰਦੇਸ਼ਕ ਤੇ ਪ੍ਰਮੋਟਰ ਨੂੰ ਕੀਤਾ...
    • full black outfits are giving young women the   lady boss   look
      ਮੁਟਿਆਰਾਂ ਨੂੰ ‘ਲੇਡੀ ਬਾਸ’ ਲੁਕ ਦੇ ਰਹੇ ਫੁਲ ਬਲੈਕ ਆਊਟਫਿਟ
    • us state department approves proposed  322 million arms sale to ukraine
      ਅਮਰੀਕੀ ਵਿਦੇਸ਼ ਵਿਭਾਗ ਨੇ ਯੂਕ੍ਰੇਨ ਨੂੰ 322 ਮਿਲੀਅਨ ਡਾਲਰ ਦੀ ਪ੍ਰਸਤਾਵਿਤ ਹਥਿਆਰ...
    • big prediction made for 28th and 29th people should pay attention
      28 ਤੇ 29 ਤਾਰੀਖ਼ ਲਈ ਹੋ ਗਈ ਵੱਡੀ ਭਵਿੱਖਬਾਣੀ, ਧਿਆਨ ਦੇਣ ਲੋਕ
    • man put camera in bedroom
      ਮਹਿਲਾ ਅਧਿਕਾਰੀ ਦੇ ਪਤੀ ਦਾ ਸ਼ਰਮਨਾਕ ਕਾਰਾ ! ਬੈੱਡਰੂਮ ਤੇ ਬਾਥਰੂਮ ’ਚ ਲਾ'ਤੇ...
    • businessman brutally murdered
      ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਗੁੱਸੇ 'ਚ ਆਏ ਲੋਕਾਂ ਨੇ ਮੁਲਜ਼ਮਾਂ ਦੀਆਂ...
    • yrf to celebrate 25 years hrithik roshan ntr  s cinematic
      YRF 25 ਜੁਲਾਈ ਨੂੰ ‘ਵਾਰ 2’ ਦਾ ਟ੍ਰੇਲਰ ਲਾਂਚ ਕਰ ਮਨਾਏਗਾ ਰਿਤਿਕ ਰੋਸ਼ਨ ਤੇ NTR...
    • ਤੜਕਾ ਪੰਜਾਬੀ ਦੀਆਂ ਖਬਰਾਂ
    • tulsi kumar  s new single   maa   release
      ਬਾਲੀਵੁੱਡ ਪਲੇਬੈਕ ਗਾਇਕਾ ਤੁਲਸੀ ਕੁਮਾਰ ਦਾ ਨਵਾਂ ਗੀਤ 'ਮਾਂ' ਰਿਲੀਜ਼
    • kangana home minister amit shah natural disaster mandi
      ਕੰਗਨਾ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ, ਕੁਦਰਤੀ ਆਫਤ ਤੋਂ ਪੀੜਤ ਲੋਕਾਂ ਦੀ ਮਦਦ...
    • sachin tendulkar in a relationship
      ਸਚਿਨ ਤੇਂਦੁਲਕਰ ਦਾ ਸੀ ਬਾਲੀਵੁੱਡ ਦੀ ਇਸ ਅਦਾਕਾਰਾ ਨਾਲ ਅਫੇਅਰ! ਹੋਇਆ ਵੱਡਾ ਖੁਲਾਸਾ
    • war 2 to be the only indian movie to release across dolby cinemas
      14 ਅਗਸਤ ਨੂੰ ਕਈ ਦੇਸ਼ਾਂ ਵਿੱਚ ਡੌਲਬੀ ਸਿਨੇਮਾ ਸਕ੍ਰੀਨਾਂ 'ਤੇ ਰਿਲੀਜ਼ ਹੋਣ ਵਾਲੀ...
    • ameesha patel wishes ahan anit all the best for the film saiyyara
      ਅਮੀਸ਼ਾ ਪਟੇਲ ਨੇ ਫਿਲਮ 'ਸੈਯਾਰਾ' ਲਈ ਅਹਾਨ-ਅਨੀਤ ਨੂੰ ਦਿੱਤੀਆਂ ਸ਼ੁਭਕਾਮਨਾਵਾਂ
    • bollywood sad news
      ਮਨੋਰੰਜਨ ਇੰਡਸਟਰੀ ਤੋਂ ਫਿਰ ਆਈ ਬੁਰੀ ਖ਼ਬਰ, ਮਸ਼ਹੂਰ ਕਲਾਕਾਰ ਦਾ 77 ਸਾਲ ਦੀ ਉਮਰ...
    • hari hara veera mallu actor pawan kalyan retire
      'ਮੈਂ ਸੱਚਮੁੱਚ ਰਿਟਾਇਰ ਹੋਣਾ ਚਾਹੁੰਦਾ ਹਾਂ' ਅਦਾਕਾਰੀ ਨੂੰ  ਅਲਵਿਦਾ ਕਹਿਣਗੇ...
    • aamir khan to hoist indian flag at indian film festival of melbourne 2025
      ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ 2025 'ਚ ਭਾਰਤੀ ਝੰਡਾ ਲਹਿਰਾਉਣਗੇ ਆਮਿਰ ਖਾਨ
    • this artist will become a rajya sabha member will take oath tomorrow
      ਇਹ ਕਲਾਕਾਰ ਬਣੇਗਾ ਰਾਜ ਸਭਾ ਮੈਂਬਰ, ਭਲਕੇ ਚੁੱਕੇਗਾ ਸਹੁੰ
    • janhvi kapoor shares stylish
      ਜਾਨ੍ਹਵੀ ਕਪੂਰ ਜਲਦ ਹੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰੇਗੀ 52 ਸੈਲਫ਼ੀਆਂ, ਪੋਸਟ ਕਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +