ਮੁੰਬਈ—ਅੱਜ ਕੱਲ੍ਹ ਸ਼ੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਤੁਸੀਂ ਫੋਟੋਸ਼ੂਟ ਦੀ ਗਲਤ ਵਰਤੋਂ ਕਰਨਾ ਕਹਿ ਸਕਦੇ ਹੋ। ਅਸਲ 'ਚ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਹਾਸਾ ਆ ਜਾਏਗਾ ਹੈ। ਬਾਲੀਵੁੱਡ ਦੇ ਸਟਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਗਲਤ ਤਰੀਕਿਆ ਦੇ ਨਾਲ ਐਂਡਿਟ ਕੀਤਾ ਜਾਂਦਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਉਲਝਣ 'ਚ ਪੈ ਜਾਓਗੇ ਕਿ ਹੀਰੋ ਕੋਣ ਹੈ ਤੇ ਹੀਰੋਇਨ ਕਿਉਂਕਿ ਇਹ ਸਿਰਫ ਫੋਟੋਸ਼ੂਟ ਦਾ ਹੀ ਕਮਾਲ ਹੈ ਅਤੇ ਇਸ ਨੂੰ ਅਸੀਂ ਇੰਗਲਿਸ਼ ਦੀ ਵੈੱਬਸਾਈਡ ਤੋਂ ਲਿਆ ਹੈ। ਤਾਂ ਜੋ ਦੇਖਣ ਵਾਲੇ ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੱਸ ਪੈਣ। ਸਾਡਾ ਉਦੇਸ਼ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਬਾਲੀਵੁੱਡ ਕਪਲਸ 'ਚੋਂ ਅਦਾਕਾਰਾ ਸਾਇਰਾ ਬਾਨੋ ਅਤੇ ਦਿਲੀਪ ਕੁਮਾਰ, ਅਮਿਤਾਭ ਬੱਚਨ ਅਤੇ ਜਯਾ ਬੱਚਨ, ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖਤਰ ਕਿਰਨ ਖੇਰ ਅਤੇ ਅਨੁਪਮ ਖੇਰ, ਹੇਮਾ ਮਾਲਿਨੀ ਅਤੇ ਧਰਮਿੰਦਰ, ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ, ਕਿਰਨ ਰਾਵ ਅਤੇ ਆਮਿਰ ਖਾਨ ਤੋਂ ਇਲਾਵਾ ਕਈ ਸਿਤਾਰੇ ਇਨ੍ਹਾਂ ਫਨੀ ਤਸਵੀਰਾਂ 'ਚ ਸ਼ਾਮਲ ਹਨ।
ਟੌਪ ਸੀਕ੍ਰੇਟ ਹਨ ਪ੍ਰਿਯੰਕਾ ਦੀਆਂ ਇਹ ਤਸਵੀਰਾਂ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ
NEXT STORY