ਮੁੰਬਈ- ਤਮੰਨਾ ਭਾਟੀਆ ਦੀ ਗਿਣਤੀ ਉਨ੍ਹਾਂ ਅਦਾਕਾਰਾਂ 'ਚ ਹੁੰਦੀ ਹੈ ਜੋ ਆਪਣੀ ਅਦਾਕਾਰੀ ਤੇ ਖੂਬਸੂਰਤੀ ਦੋਵਾਂ ਲਈ ਸੁਰਖੀਆਂ 'ਚ ਰਹਿੰਦੀਆਂ ਹਨ। ਇਸ ਸਾਲ ਉਹ ਕਈ ਫਿਲਮਾਂ 'ਚ ਆਈਟਮ ਗੀਤਾਂ 'ਚ ਦੇਖੀ ਗਈ।
ਉਸ ਦਾ ਸਭ ਤੋਂ ਮਸ਼ਹੂਰ ਗੀਤ 'ਆਜ ਕੀ ਰਾਤ' ਜਿਸ 'ਚ ਉਸ ਦੇ ਅੰਦਾਜ਼ ਤੇ ਹੁਸਨ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਗਿਆ। ਇਸ ਤੋਂ ਇਲਾਵਾ ਸ਼ੋਸ਼ਲ ਮੀਡੀਆ 'ਤੇ ਉਸ ਦੀਆ ਤਸਵੀਰਾਂ ਵਾਇਰਲ ਹੋਣੀਆਂ ਵੀ ਆਮ ਗੱਲ ਹੈ।
ਤਮੰਨਾ ਭਾਟੀਆ ਨੇ ਇਹ ਤਸਵੀਰਾਂ ਆਪਣੇ ਆਫੀਸ਼ਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹੁਸਨ ਦੀ ਰਾਣੀ ਦਾ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
ਤਮੰਨਾ ਦੀ ਆਊਟਫਿੱਟ ਦੀ ਗੱਲ ਕਰੀਏ ਤਾਂ ਇਸ ਲਈ ਅਦਾਕਾਰਾ ਨੇ ਐਨੀਮਲ ਪ੍ਰਿੰਟ ਗਾਊਨ ਪਾਇਆ ਹੋਇਆ ਹੈ ਜਿਸ ਵਿੱਚ ਉਹ ਸ਼ਾਨਦਾਰ ਪੋਜ਼ ਦੇ ਰਹੀ ਹੈ।
ਮਸ਼ਹੂਰ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ
NEXT STORY