ਮੁੰਬਈ (ਬਿਊਰੋ) - ਫਿਲਮਸਾਜ਼ ਸ਼ੰਕਰ ਅਤੇ ਗਲੋਬਲ ਸਟਾਰ ਰਾਮ ਚਰਨ ਦੁਆਰਾ ਨਿਰਦੇਸ਼ਿਤ ਮਚ-ਅਵੇਟਿਡ ਐਕਸ਼ਨ ਡਰਾਮਾ ਫਿਲਮ ‘ਗੇਮ ਚੇਂਜਰ’ ਦੀ ਰਿਲੀਜ਼ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਫਿਲਮ ਦੀ ਟੀਮ 2 ਜਨਵਰੀ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਰਹੀ ਹੈ। ‘ਗੇਮ ਚੇਂਜਰ’ ’ਚ ਰਾਮ ਚਰਨ ਡਬਲ ਰੋਲ ’ਚ ਨਜ਼ਰ ਆਉਣਗੇ। ਫਿਲਮ ’ਚ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
‘ਗੇਮ ਚੇਂਜਰ’ ਦਾ ਸੰਗੀਤ ਸੰਗੀਤਕਾਰ ਐੱਸ. ਥਮਨ ਨੇ ਦਿੱਤਾ ਹੈ। ਫਿਲਮ ਦਾ ਨਿਰਮਾਣ ਦਿਲ ਰਾਜੂ ਅਤੇ ਸਿਰੀਸ਼ ਦੁਆਰਾ ਸ਼੍ਰੀ ਵੈਂਕਟੇਸ਼ਵਰ ਕ੍ਰਿਏਸ਼ਨ, ਦਿਲ ਰਾਜੂ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਦੇ ਬੈਨਰ ਹੇਠ ਕੀਤਾ ਗਿਆ ਹੈ। ਇਹ ਫਿਲਮ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੇ ਸੁਰ ਸੁਣ ਮੰਤਰ ਮੁਗਧ ਹੋਏ PM ਮੋਦੀ, ਮੇਜ਼ ’ਤੇ ਥਾਪ ਦਿੰਦੇ ਆਏ ਨਜ਼ਰ
NEXT STORY