ਐਂਟਰਟੇਨਮੈਂਟ ਡੈਸਕ : ਫ਼ਿਲਮਾਂ 'ਚ ਬੋਲਡ ਸੀਨ ਕਰਨਾ ਆਮ ਗੱਲ ਹੈ ਪਰ ਜਦੋਂ ਅਭਿਨੇਤਰੀਆਂ ਦੀਆਂ ਨਿੱਜੀ ਤਸਵੀਰਾਂ ਅਤੇ MMS ਲੀਕ ਹੁੰਦੇ ਹਨ ਤਾਂ ਇਹ ਹੰਗਾਮਾ ਮੱਚ ਜਾਂਦਾ ਹੈ। ਸਾਊਥ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਦੀਆਂ ਨਿੱਜੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ। ਆਓ ਜਾਣਦੇ ਇਸ ਲਿਸਟ 'ਚ ਕਿਹੜੀ-ਕਿਹੜੀ ਅਦਾਕਾਰਾ ਸ਼ਾਮਲ ਹੈ -
ਇਹ ਵੀ ਪੜ੍ਹੋ - ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਮਿਊਜ਼ਿਕ ਇੰਡਸਟਰੀ 'ਚ ਛਾਇਆ ਸੋਗ
ਰਿਪੋਰਟ ਮੁਤਾਬਕ, ਅਦਾਕਾਰਾ ਹੰਸਿਕਾ ਮੋਟਵਾਨੀ ਦਾ ਵੀ ਇੱਕ ਵਾਰ MMS ਲੀਕ ਹੋਇਆ ਸੀ, ਜਿਸ ਤੋਂ ਬਾਅਦ ਅਦਾਕਾਰਾ ਸੁਰਖੀਆਂ 'ਚ ਆ ਗਈ ਸੀ। ਦੱਸ ਦੇਈਏ ਕਿ ਉਸ ਵੀਡੀਓ 'ਚ ਅਦਾਕਾਰਾ ਬਾਥਟਬ 'ਚ ਨਹਾਉਂਦੀ ਨਜ਼ਰ ਆਈ ਸੀ ਪਰ ਅਦਾਕਾਰਾ ਨੇ ਦੱਸਿਆ ਸੀ ਕਿ ਇਹ ਵੀਡੀਓ ਫਰਜ਼ੀ ਹੈ।
ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ
ਲਾਕਅੱਪ ਫੇਮ ਅੰਜਲੀ ਅਰੋੜਾ ਦਾ ਇੱਕ MMS ਲੀਕ ਵੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਅੰਜਲੀ ਹੈ ਪਰ ਅਦਾਕਾਰਾ ਨੇ ਉਸ ਵੀਡੀਓ ਨੂੰ ਫਰਜ਼ੀ ਦੱਸਿਆ ਸੀ।
ਅਦਾਕਾਰਾ ਕੈਟਰੀਨਾ ਕੈਫ ਦਾ MMS ਲੀਕ ਸਕੈਂਡਲ ਸਾਲ 2014 'ਚ ਸਾਹਮਣੇ ਆਇਆ ਸੀ। ਅਭਿਨੇਤਰੀ ਦਾ MMS ਵਾਇਰਲ ਹੋ ਗਿਆ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਪਰ ਬਾਅਦ 'ਚ ਕੈਟਰੀਨਾ ਨੇ ਇਸ ਨੂੰ ਫਰਜ਼ੀ ਦੱਸਿਆ।
ਇਸ ਲਿਸਟ 'ਚ ਕਰੀਨਾ ਕਪੂਰ ਦਾ ਨਾਂ ਵੀ ਸ਼ਾਮਲ ਹੈ। ਰਿਪੋਰਟ ਮੁਤਾਬਕ ਇੱਕ ਵਾਰ ਅਦਾਕਾਰਾ ਦਾ ਇੱਕ ਵੀਡੀਓ (MMS ਲੀਕ) ਵਾਇਰਲ ਹੋਇਆ ਸੀ, ਜਿਸ 'ਚ ਉਹ ਸ਼ਾਹਿਦ ਕਪੂਰ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਸੀ। ਇਸ ਕਾਰਨ ਅਦਾਕਾਰਾ ਕਾਫੀ ਸਮੇਂ ਤੱਕ ਸੁਰਖੀਆਂ 'ਚ ਰਹੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਲਿਸਟ 'ਚ ਪ੍ਰੀਟੀ ਜ਼ਿੰਟਾ ਦਾ ਨਾਂ ਵੀ ਸ਼ਾਮਲ ਹੈ। ਬਾਥਰੂਮ 'ਚ ਨਹਾਉਂਦੇ ਸਮੇਂ ਪ੍ਰਿਟੀ ਜ਼ਿੰਟਾ ਦਾ MMS ਲੀਕ ਹੋ ਗਿਆ ਸੀ, ਜਿਸ ਨੇ ਫ਼ਿਲਮ ਇੰਡਸਟਰੀ 'ਚ ਖਲਬਲੀ ਮਚਾ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਪੁਸ਼ਪਾ 2' ਤੋਂ ਬਾਅਦ ਇਸ ਫਿਲਮ ਦੇ ਇਵੈਂਟ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ
NEXT STORY