ਮੁੰਬਈ: ਬਾਲੀਵੁੱਡ 'ਚ 25 ਸਾਲ ਤੋਂ ਜ਼ਿਆਦਾ ਸਮਾਂ ਐਕਟਿੰਗ ਕਰਨ ਵਾਲੀ ਚੁਲਬੁਲੀ ਜੂਹੀ ਚਾਵਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਫ਼ਿਲਮੀ ਦੁਨੀਆ 'ਚ ਇਨ੍ਹਾਂ ਲੰਬਾ ਸਫਰ ਤੈਅ ਕਰ ਸਕਦੀ ਸੀ। ਮੈਨੂੰ ਅੱਜ ਹੈਰਾਨੀ ਹੈ ਕਿ ਮੈ ਅਜੇ ਤੱਕ ਇੱਥੇ ਕੰਮ ਕਰ ਰਹੀ ਹਾਂ। ਜੂਹੀ ਨੇ ਕਿਹਾ, ''ਮੈਂ ਇਸ ਚੀਜ਼ ਲਈ ਬਹੁਤ ਖੁਸ਼ ਹਾਂ ਅਤੇ ਅਹਿਸਾਨਮੰਦ ਹਾਂ। ਮੇਰਾ ਸਫਰ ਬਹੁਤ ਮਜ਼ੇਦਾਰ ਰਿਹਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਫ਼ਿਲਮਾਂ ਦਾ ਹਿੱਸਾ ਹਾਂ। ਕੰਮ ਸਮੇਂ ਉਤਰਾਅ- ਚੜਾਵ, ਹਾਸੇ, ਹੰਝੂ, ਅਸੁੱਰਖਿਆ ਦੀ ਭਾਵਨਾ, ਆਪਣੇ ਤੱਕ ਸੀਮਿਤ ਰੱਖਣਾ, ਸ਼ੋਹਰਤ, ਮਿਹਨਤ ਅਤੇ ਫੈਨਜ਼ ਸਭ ਕੁਝ ਬਹੁਤ ਕਮਾਲ ਦਾ ਰਿਹਾ ਹੈ।
ਲੋਕਾਂ ਨੇ ਪਾਇਆ ਘੇਰਾ ਤਾਂ ਸਲਮਾਨ ਖਾਨ ਨੂੰ ਗੱਡੀ ਛੱਡ ਮੋਟਰਸਾਈਕਲ 'ਤੇ ਲੈਣਾ ਪਿਆ ਝੂਟਾ (ਦੇਖੋ ਤਸਵੀਰਾਂ)
NEXT STORY