ਤਿਰੂਵਨੰਤਪੁਰਮ (ਭਾਸ਼ਾ) - ਮਲਿਆਲਮ ਅਭਿਨੇਤਾ-ਨਿਰਦੇਸ਼ਕ ਜੋਜੂ ਜਾਰਜ ਆਪਣੀ ਪਹਿਲੀ ਫਿਲਮ ‘ਪਾਣੀ’ ਦੀ ਇਕ ਫੇਸਬੁੱਕ ਪੋਸਟ ਰਾਹੀਂ ਆਲੋਚਨਾ ਹੋਣ ’ਤੇ ਇਕ ਫਿਲਮ ਸਮੀਖਿਅਕ ਨੂੰ ਕਥਿਤ ਤੌਰ ’ਤੇ ਧਮਕੀ ਦੇਣ ਕਾਰਨ ਮੁਸ਼ਕਲ ’ਚ ਫਸ ਗਏ ਹਨ।
ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਟੁੱਟੀ ਨੱਕ ਦੀ ਹੱਡੀ
ਇਹ ਫਿਲਮ ਕੁਝ ਦਿਨ ਪਹਿਲਾਂ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਜਾਰਜ ਅਤੇ ਸਮੀਖਿਅਕ ਆਦਰਸ਼ ਐੱਚ. ਐੱਸ. ਵਿਚਾਲੇ ਫੋਨ ’ਤੇ ਹੋਈ ਕਥਿਤ ਗੱਲਬਾਤ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਪਿੱਛੋਂ ਅਦਾਕਾਰ ਨੇ ਆਪਣੀ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਸਪੱਸ਼ਟੀਕਰਨ ਦਿੱਤਾ। ਗੱਲਬਾਤ ਦੌਰਾਨ ਜਾਰਜ ਨੂੰ ਗੁੱਸੇ ’ਚ ਆਦਰਸ਼ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜੇ ਉਨ੍ਹਾਂ ’ਚ ਹਿੰਮਤ ਹੈ ਤਾਂ ਉਹ ਮੈਨੂੰ ਸਿੱਧਾ ਮਿਲ ਲੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੀਵਾਲੀ ’ਤੇ ‘ਦਿ ਸਾਬਰਮਤੀ ਰਿਪੋਰਟ’ ਦਾ ਰਿਲੀਜ਼ ਕੀਤਾ ‘ਰਾਜਾ ਰਾਮ’ ਗਾਣਾ
NEXT STORY